ਕੁਰਬਾਨੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਕੁਰਬਾਨੀ ਬੋ ਕਰਤੇ ਹੇ। ਜੋ ਜਿੱਦਾਂ ਦਿਲ ਹੋਤੇ ਹੈ।

ਗ਼ੁਲਾਮੀ ਨਹੀਂ ਸਹਤੇ ਔਰ ਆਜ਼ਾਦੀ ਸੇ ਜੀਤੇ ਹੈ।

ਦੋਸਤ ਪੇ ਮੇਰਾ ਦਿਲ ਜਾਨ  ਕੁਰਬਾਨ ਹੈ।

ਕੁਰਬਾਨ ਦੇ ਕੇ ਬਚਾਨੀ ਦੋਸਤ ਕੀ ਜਾਨ  ਹੈ।

ਕੁਰਬਾਨੀ ਸੂਰਮੇ ਯੋਧੇ ਪਿਆਰੇ ਹੀ ਕਰਦੇ ਨੇ।

ਪਿਆਰ ਵਿੱਚ ਜਾਨ ਦੀ ਬਾਜ਼ੀ ਲਗਾਉਂਦੇ ਨੇ।

ਦੇ ਕੇ ਕੁਰਬਾਨੀਆਂ  ਅਮਰ ਉਹੀ ਹੁੰਦੇ ਨੇ।

ਸਤਵਿੰਦਰ ਜੋ ਦੂਜੇ ਤੇ ਮਰ-ਮੁੱਕਦੇ  ਹੁੰਦੇ ਨੇ।

ਹਰ ਕੋਈ ਜੀਣਾ ਲੋਚਦਾ ਕੁਰਬਾਨੀ ਦਿੰਦਾ ਕੋਈ-ਕੋਈ।

ਹਰ ਕੋਈ ਦਿਨ ਕੱਟੀ ਕਰਦਾ ਆਜ਼ਾਦ ਹੁੰਦਾ ਕੋਈ -ਕੋਈ।

ਈਦ ਕੇ ਦਿਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਜਬ ਆਪ ਆਏ ਹਮਾਰੇ ਸਾਹਮਨੇ। ਹਮਰੇ ਲੀਏ ਈਦ ਕੇ ਚਾਂਦ ਚੜ੍ਹ ਆਏ।

ਆਜ  ਆਪ ਹਮਾਰੇ ਹੋ ਜਾਏ। ਹਮਾਰਾ ਤੋਂ ਹਜ਼ ਹੋ ਜਾਏ। ਈਦ ਬਨ ਜਾਏ।

ਈਦ ਕੇ ਦਿਨ ਕੀ ਤਰਾਂ ਈਦ ਮਨਾਨੇ ਵਾਲੋਂ ਕੋ ਹਰ ਦਿਨ ਮੁਬਾਰਕਿ ਹੋ ਜਾਏ।

ਸਤਵਿੰਦਰ ਕੀ ਜਾਨ ਐਸੇ ਪਿਆਰੇ ਦਿਨ ਈਦ ਕੇ ਲੀਏ ਕੁਰਬਾਨ ਹੋ ਜਾਏ।



ਚਾਹਤ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਚਾਹਤ ਤੋਂ ਹੈ ਆਪ ਕੋ ਸਾਰੀ ਜ਼ਿੰਦਗੀ ਸੁਨਤੇ ਚਲੀ ਜਾਊ।

ਆਪ ਜੈਸੇ ਮਿੱਠੇ-ਮਿੱਠੇ ਗੀਤ ਮੈ ਭੀ ਗੁਨ-ਗੁਨਾਤੇ ਜਾਊ।

ਚਾਹਤ ਤੋਂ ਹੈ ਆਪ ਭੀ ਸਾਹਮਨੇ ਬੈਠ ਜਾਏ ਮੈ ਦੇਖਤੀ ਰਹੂ।

ਹਮਾਰੀ ਚਾਹਤ ਹੈ ਆਪ ਗੀਤ ਸੁਨਾਤੇ ਰਹੋ ਮੈਂ ਸੁਨਤੀ ਰਹੂ।

ਹਮਾਰੀ ਕੋਈ ਚਾਹਤ ਭੀ ਨਹੀਂ ਹੈ।

ਅਗਰ ਆਪ ਹਾਮਰੇ ਹੋਣਾ ਚਾਹਤੇ ਹੈ।

ਤੋਂ ਹਮ ਇਨਕਾਰ ਭੀ ਨਹੀਂ ਕਰਤੇ ਹੈ।

ਆਪ ਕੀ ਚਾਹਤ ਪੂਰੀ ਕਰਨਾ ਚਾਹਤੇ ਹੈ।


ਪਿਆਸ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਚਾਹਤ ਹੈ ਤੁਸੀਂ ਬਣ ਜਾਵੋ ਚੰਦ ਮੈਂ ਚਕੋਰ ਬਣ ਜਾਵਾ।

ਦਿਲ ਕਰੇ ਮੈਂ ਰੀਜ ਲਾ ਕੇ ਸਾਰੀ ਉਮਰ ਤੱਕੀ ਜਾਵਾਂ।

ਸੱਜਣਾਂ ਬਣ ਤੂੰ ਮਿੱਠਾ ਜਲ ਮੈਂ ਪਿਆਸ ਬਣ ਜਾਵਾ।

ਜ਼ਿੰਦਗੀ ਦੀ ਪਿਆਸ ਮੈਂ ਸਦਾ ਲਈ ਬੁਜਾਵਾ।

ਬਣ ਚਿੱਟਾ ਦੁੱਧ ਮੈਂ ਮਿਸਰੀ ਵਾਂਗ ਘੁਲ ਜਾਵਾ।

ਮੇਰੀ ਚਾਹਨਾਂ ਸਤਵਿੰਦਰ ਇੱਕ ਮਿੰਕ ਹੋ ਜਾਵਾਂ।

ਚਾਹਤ ਹੈ ਤੂੰ ਫੁੱਲ ਮੈਂ ਭੰਵਰਾ ਬਣ ਜਾਣਾ।

ਤੇਰੀ ਮੁਸਕਰਾਹਟ ਦੇਖ ਮੈਂ ਭੁੱਖੀ ਰੱਜ ਜਾਵਾਂ

ਦਿਲ ਤੇਰੇ ਦੇ ਉੱਤੇ ਮਿੱਠੇ ਮਿੱਠੇ ਡੰਗ ਮਾਰਾ।

ਚਾਹਤ ਤੁਹਾਨੂੰ ਆਪਉਣ ਦੀ ਸੀ।

ਪਿਆਰ ਵਿੱਚ ਜਿੰਦ ਲਗਾਉਣ ਦੀ ਸੀ।

ਚਾਹਤ ਤੁਹਾਨੂੰ ਸਦਾ ਦੇਖਣ ਦੀ ਸੀ।

ਚਾਹਤ ਮਨ ਦੀ ਭੁੱਖ ਮਿਟਾਉਣ ਦੀ ਸੀ।



ਗੀਤ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਗੀਤ ਰੇਡੀਉ ਸੈ ਹਰ ਰੋਜ਼ ਸੂਤਨੇ ਹੈ।

ਪੰਜਾਬੀ ਹਿੰਦੀ ਮੈ ਗੀਤ ਸੂਤਨੇ ਹੈ।

ਡਾਨਸ ਕੇ ਗੀਤ ਫ਼ਰਮਾਇਸ਼ ਕਰਤੇ ਹੈ।

ਗੀਤ ਸੁਨ ਕਰ ਮਨ ਕੋ ਬਿਹਲਾਤੇ ਹੈ।

ਸੱਤੀ ਜ਼ਿੰਦਗੀ ਨੂੰ ਦੇਖ ਕੇ ਗੀਤ ਲਿਖਦੇ।

ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।

ਕਈ ਗੀਤ ਮਨ ਨੂੰ ਉਦਾਸ ਨੇ ਕਰਦੇ।

ਕਈ ਗੀਤ ਹੌਸਲੇ ਬੁਲੰਦ ਨੇ ਕਰਦੇ।

ਸਤਿਵੰਦਰ ਗੀਤ ਰੋਣ ਨੂੰ ਮਜਬੂਰ ਕਰਦੇ।

ਰਹਿ ਕੇ ਦੁਨੀਆ ਤੇ ਖ਼ੁਸ਼ੀ ਦੇ ਲੋਕ ਗੀਤ ਗਾਈਏ।

ਐਸੇ ਗੀਤ ਗਾਈਏ ਅਸੀਂ ਸਦਾ ਰੱਬ ਨੂੰ ਮਨਾਈਏ।

ਗੀਤ ਮਿੱਠਾ ਗਾਈਏ ਸਮਾ ਹੱਸ -ਖੇਡ ਕੇ ਲੰਘਾਈਏ।

ਰੇਡੀਉ ਉੱਤੇ ਗੀਤ ਸੁਣੀਏ ਤੇ ਹੋਰਾਂ ਨੂੰ ਸੁਣਾਈਏ।

ਆਉ ਹਰ ਦਿਨ ਨੂੰ ਸੁੱਖਾਂ ਦੀ ਦੀਵਾਲੀ ਮਨਾਈਏ।

ਗਰੋਸਰੀ ਸਸਤੇ ਭਾਅ ਲਾਈ ਖ਼ਰੀਦ ਕੇ ਲਿਆਈਏ।




ਮੰਜ਼ਲ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।

ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।

ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।

ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖ਼ੂਬਸੂਰਤ ਮੰਜ਼ਲ।

ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਇੱਕ ਰਸਤਾ ਜੋਬ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।

ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।

ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਲੈਂਦੇ ਨੇ।

ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।

ਜੋ ਦੇਖਦੇ ਰਹਿੰਦੇ ਰਸਤੇ ਆਖਰ ਢੇਰੀ ਢਾਅ  ਲੈਂਦੇ ਨੇ।

ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।

ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।

ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ ਨੇ।

ਸੱਤੀ ਮੰਜ਼ਲ ਤੇ ਪਹੁੰਚਦੇ ਬੜੇ ਘੱਟ ਲੋਕ ਨੇ।

Comments

Popular Posts