ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਗੋਬਿੰਦ ਸਿੰਘ ਜੀ ਦਸਵੇ ਗੁਰੂ ਪਿਆਰੇਂ
ਗੁਰੂ ਗ੍ਰੰਥਿ ਨੂੰ ਪਿਆਰੇਂ ਨੂੰ ਪੜ੍ਹਨ ਨੂੰ ਕਹਿ ਗਏ
ਬਚਨ ਮੰਨਦੇ ਹੋ ਮਰਜ਼ੀਂ ਪਿਆਰਿਉੁ ਤੁਹਾਡੀ 
ਗੋਬਿੰਦ ਸਿੰਘ ਜੀ  ਨੇ ਪਰਿਵਾਰ ਜੱਗ ਤੋਂ ਵਾਰਿਆਂ
ਬਚਪੱਨ ਵਿੱਚ ਪਿਤਾ ਤੇਗ ਬਹਾਦਰ ਨੂੰ ਦਿੱਲੀ ਤੋਰਿਆ
ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਸੀ ਤੋਰਿਆਂ
ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਿਆ
ਔਰਗਜੇਬ ਦਾ ਅੱਤਿਆਚਾਰ ਸਾਰੇ ਧਰਮਾਂ ਉਤੇ ਸੀ ਵਧਿਆ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਚਾਰੇ ਲਾਲ ਧਰਮ ਕੌਮ ਉਤੋ ਵਾਰੇ ਆ
ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਆ। ਦੋਂਨੇ ਵੱਡੇ ਲਾਲ ਜੰਗ ਸ਼ਹੀਦੀ ਪਾ ਗਏ ਆ। 
ਸਰਦ ਰੁੱਤ ਪੋਹ ਸੱਤੇ ਦੇ ਦਿਨ ਠੰਡੇ ਠਾਰ ਆ। ਸਰਸਾਂ ਨਦੀਂ ਦੇ ਪਾਣੀ ਬਹੁਤ ਊਚੇ ਚੜ੍ਹੇ ਆ।
ਗੁਰ ਜੀ ਦੇ ਸਾਰੇ ਪਰਿਵਾਰ ਦੇ ਵਿਛੋੜੇ ਪੈਗੇ ਆ। ਗੁਰੂ ਜੀ ਨੇ ਮਾਛੀਵਾੜੇ ਆ ਡੇਰੇ ਲਾਲੇ ਆ।
 
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਛੋਟੇਂ ਦੋਨੇਂ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦੇ ਚੀਣੇ  ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ  ਸਾਰਾਂ ਪਰਿਵਾਰ ਹਕੂਮਤ ਦੇ ਜੁਲਮ ਦੇ ਵਿਰੁਧ ਲੜਿਆ ਰਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ ਭਾਂਣੇ ਦਾ ਗੇੜ ਚੱਲ ਗਿਆ ਭੇਤ ਘਰ ਦਾ ਭੇਤੀਂ ਦੇ ਗਿਆ ਸਹਬਿਜਾਦਿਆਂ,  ਮਾਤਾ ਜੀ ਨੂੰ ਗੁੰਗੂ ਦਗਾ ਦੇ ਗਿਆਜਾ ਕੇ ਭੇਤੀਂ ਗੰਗੂ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ
 ਸਤਵਿੰਦਰ ਸਾਰੇ ਮਾਂਪਿਆਂ ਨੂੰ ਪੁੱਤਰ ਹੁੰਦੇਂ ਬੜੇ ਪਿਆਰੇ ਆ। ਗੁਰੂ ਦਸਮ ਪਿਤਾਂ ਵਾਰ ਪਰਿਵਾਰ ਧਰਮ ਬਚਾਗੇ ਆ। ਸੱਤੀ ਕੁਰਬਾਨੀ ਕਰਨ ਦਾ ਰਾਸਤਾ ਦਿਖਾਗੇ ਆ।ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਂਦੇ ਆ।  

Comments

Popular Posts