ਆਰਟੀਕਲ ਲਿਖਣ ਵੇਲੇ ਮੇਰੀ ਆਪਣੀ ਵੀ ਕੋਸ਼ਸ਼ ਹੁੰਦੀ ਹੈ। ਸ੍ਰੀ ਗੁ੍ਰ ਗ੍ਰੰਥਿ ਸਾਹਿਬ ਦਾ ਪੇਜ਼ ਜਰੂਰ ਲਿਖਾਂ। http://www.google.com/ ਉਤੇ ਕੋਈ ਵੀ ਬਾਣੀ ਦਾ ਸਬਦ ਪੰਗਤੀ ਅੱਖਰ ਲਿਖ ਦਿਉ ਤਾਂ ਕਈ ਵਾਰ ਸ੍ਰੀ ਗੁ੍ਰ ਗ੍ਰੰਥਿ ਸਾਹਿਬ ਦਾ ਪੇਜ਼ ਵੀ ਲੱਭ ਜਾਂਦਾ ਹੈ। ਤਾਂ ਇਥੇ ਜਾ ਕੇ ਬਾਣੀ ਦੇ ਅਰਥ ਇਸ ਵੈਬ ਉਤੇ ਦੇਖ ਸਕਦੇ ਹੋ। www.gurugranthdarpan.com/darpan2/0799.html

Comments

Popular Posts