ਤੇਰੇ ਦਿਲ ਦਾ ਦੱਸ ਕਰੀਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦਿਲ ਘੜੀ ਮੇ ਤੌਲਾ ਘੜੀ ਮੇ ਮਾਸਾ ।
ਦਿਲ ਕੋ ਮਾਰ ਡਾਲੇ।ਦਿਲ ਚੋਰੀ ਹੋਨੇ ਦੇ।
ਦਿਲ ਕੋ ਕਮੀਨਾ ਕਹੇ। ਦਿਲ ਪਿਆਰਾ ਕਹੇ |
ਦਿਲ ਕੋ ਬੇਈਮਾਨ ਕਹੇ। ਦਿਲ ਕੋ ਰੋਨੇ ਦੇ |
ਦਿਲ ਪਾਗਲ ਦਿਲ ਸੋਹਨਾ ਦਿਲ ਪੇ ਕੰਟਰੋਲ ਕਰੇ ।
ਹਮ ਹਿੰਦਸਾਤਾਨੀ ਪੰਜਾਬੀ ਦਿਲ ਦੇ |
ਤੁਸੀਂ ਦਿਲ ਤਲੀ ਤੇ ਧਰੀ ਫਿਰਦੇ |
ਤੇਰੇ ਦਿਲ ਦਾ ਦੱਸ ਕੀ ਕਰੀਏ?
ਤੁਸੀਂ ਵੀ ਕਬਜ਼ੇ ਨਹੀਂ ਰਖਦੇ|
ਸਾਡਾ ਕਹਤੋ ਮੰਗਦੇ ਫਿਰਦੇ |
ਦਿਲ ਕਿਤੇ ਸਰੀਰ ਕਿਤੇ ਫਿਰਦੇ |
ਦਿਲ ਟੁੱਟੇ ਭੱਜੇ ਹੋਏ ਫਿਰਦੇ ।
ਦਿਲ ਬਿਨਾ ਕੀਹਦੇ ਕੰਮ ਦੇ |
ਤੇਰੀ ਹਰ ਚੀਜ਼ ਨੂੰ ਪਿਆਰਦੇ |
ਦਿਲ ਮੇਰਾ ਤੇਰੇ ਕੋਲ ਮੋੜਦੇ |
ਤੇਰਾ ਦਿਲ ਬੰਦ ਕਰ ਰਖਦੇ |
ਸੱਤੀ ਦਿਲ ਹੱਥ ਨੀ ਲੱਗਦੇ |
ਸਤਵਿੰਦਰ ਯਾਰ ਦੇ ਨਾਮ ਕਰਦੇ |
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦਿਲ ਘੜੀ ਮੇ ਤੌਲਾ ਘੜੀ ਮੇ ਮਾਸਾ ।
ਦਿਲ ਕੋ ਮਾਰ ਡਾਲੇ।ਦਿਲ ਚੋਰੀ ਹੋਨੇ ਦੇ।
ਦਿਲ ਕੋ ਕਮੀਨਾ ਕਹੇ। ਦਿਲ ਪਿਆਰਾ ਕਹੇ |
ਦਿਲ ਕੋ ਬੇਈਮਾਨ ਕਹੇ। ਦਿਲ ਕੋ ਰੋਨੇ ਦੇ |
ਦਿਲ ਪਾਗਲ ਦਿਲ ਸੋਹਨਾ ਦਿਲ ਪੇ ਕੰਟਰੋਲ ਕਰੇ ।
ਹਮ ਹਿੰਦਸਾਤਾਨੀ ਪੰਜਾਬੀ ਦਿਲ ਦੇ |
ਤੁਸੀਂ ਦਿਲ ਤਲੀ ਤੇ ਧਰੀ ਫਿਰਦੇ |
ਤੇਰੇ ਦਿਲ ਦਾ ਦੱਸ ਕੀ ਕਰੀਏ?
ਤੁਸੀਂ ਵੀ ਕਬਜ਼ੇ ਨਹੀਂ ਰਖਦੇ|
ਸਾਡਾ ਕਹਤੋ ਮੰਗਦੇ ਫਿਰਦੇ |
ਦਿਲ ਕਿਤੇ ਸਰੀਰ ਕਿਤੇ ਫਿਰਦੇ |
ਦਿਲ ਟੁੱਟੇ ਭੱਜੇ ਹੋਏ ਫਿਰਦੇ ।
ਦਿਲ ਬਿਨਾ ਕੀਹਦੇ ਕੰਮ ਦੇ |
ਤੇਰੀ ਹਰ ਚੀਜ਼ ਨੂੰ ਪਿਆਰਦੇ |
ਦਿਲ ਮੇਰਾ ਤੇਰੇ ਕੋਲ ਮੋੜਦੇ |
ਤੇਰਾ ਦਿਲ ਬੰਦ ਕਰ ਰਖਦੇ |
ਸੱਤੀ ਦਿਲ ਹੱਥ ਨੀ ਲੱਗਦੇ |
ਸਤਵਿੰਦਰ ਯਾਰ ਦੇ ਨਾਮ ਕਰਦੇ |
Comments
Post a Comment