ਅਸੀਂ ਅਨੋਖੇ ਪਿਆਰ ਦੀ ਪੂਜਾ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਅਸੀਂ ਤਾਂ ਤੈਨੂੰ ਪਹਿਲਾਂ ਹੀ ਜਾਣਦੇ ਸੀ।
ਅਸੀਂ ਤਾਂ ਤੈਨੂੰ ਚੰਗੀ ਤਰਾਂ ਪਛਾਣਦੇ ਸੀ।
ਬੰਦੇ ਜਿਹੜੀ ਮਾਰ ਤੋਂ ਬਾਜ਼ੀ ਹਾਰਦੇ ਸੀ।
ਤੇਰੇ ਅੰਦਰ ਉਹੀ ਪੰਜ ਗੁਣ ਧਾਤ ਦੇ ਸੀ।
ਜਿਹਦੇ ਤੋਂ ਗੁਰੂ, ਪੀਰ, ਰਿਸ਼ੀ ਡਰਦੇ ਸੀ।
ਪਿਆਰ ਤੋਂ ਉਹ ਸਬ ਵੀ ਜਿੰਦ ਵਾਰਦੇ ਸੀ।
ਮੋਹ ਵਿੱਚ ਪੈ ਕੇ ਉਹ ਵੀ ਰਹੇ ਹਾਰ ਗੇ।
ਕਾਮ ਵਿੱਚ ਉਹ ਵੀ ਜੀਵਨ ਗੁਜ਼ਾਰ ਗੇ।
ਹੰਕਾਂਰ-ਅੱਣਖ ਵਿੱਚ ਜੰਗ-ਯੁੱਧ ਲੜ ਗੇ।
ਦੁਨੀਆਂ ਵਾਂਗ ਕਰੋਧ ਦੇ ਧੱਕੇ ਚੜ੍ਹ ਗੇ।
ਅਸੀਂ ਅਨੋਖੇ ਪਿਆਰ ਦੀ ਪੂਜਾ ਕਰਦੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਅਸੀਂ ਤਾਂ ਤੈਨੂੰ ਪਹਿਲਾਂ ਹੀ ਜਾਣਦੇ ਸੀ।
ਅਸੀਂ ਤਾਂ ਤੈਨੂੰ ਚੰਗੀ ਤਰਾਂ ਪਛਾਣਦੇ ਸੀ।
ਬੰਦੇ ਜਿਹੜੀ ਮਾਰ ਤੋਂ ਬਾਜ਼ੀ ਹਾਰਦੇ ਸੀ।
ਤੇਰੇ ਅੰਦਰ ਉਹੀ ਪੰਜ ਗੁਣ ਧਾਤ ਦੇ ਸੀ।
ਜਿਹਦੇ ਤੋਂ ਗੁਰੂ, ਪੀਰ, ਰਿਸ਼ੀ ਡਰਦੇ ਸੀ।
ਪਿਆਰ ਤੋਂ ਉਹ ਸਬ ਵੀ ਜਿੰਦ ਵਾਰਦੇ ਸੀ।
ਮੋਹ ਵਿੱਚ ਪੈ ਕੇ ਉਹ ਵੀ ਰਹੇ ਹਾਰ ਗੇ।
ਕਾਮ ਵਿੱਚ ਉਹ ਵੀ ਜੀਵਨ ਗੁਜ਼ਾਰ ਗੇ।
ਹੰਕਾਂਰ-ਅੱਣਖ ਵਿੱਚ ਜੰਗ-ਯੁੱਧ ਲੜ ਗੇ।
ਦੁਨੀਆਂ ਵਾਂਗ ਕਰੋਧ ਦੇ ਧੱਕੇ ਚੜ੍ਹ ਗੇ।
ਅਸੀਂ ਅਨੋਖੇ ਪਿਆਰ ਦੀ ਪੂਜਾ ਕਰਦੇ।
Comments
Post a Comment