ਚਿਹਰੇ ਰਾਜ ਛੁਪਾਉਂਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
Satwinder_7@hotmail.com
ਦੋਸਤ ਚਿਹਰੇ ਪਰ ਮੱਤ ਜਾਈਏ ਚਿਹਰੇ ਤੋਂ ਨਕਾਬ ਹੋਤੇ ਹੈ।
ਮਿੱਠੀ ਬਾਤੋਂ ਮੇ ਨਾਂ ਆਈਏ ਚਿਹਰੇ ਬਾਤੋਂ ਮੇ ਫਸਾ ਲੇਤੇ ਹੈ।
ਅਜਨਬੀ ਕੋ ਆਪਨਾਂ ਨਾਂ ਬਣਾਈਏ ਚਿਹਰਾ ਫੇਰ ਲੇਤੇ ਹੈ।
ਰੇਡੀਉ ਸੁਨਤੇ ਜਾਈਏ ਦੁਨੀਆ ਕੇ ਚਿਹਰੋਂ ਕੀ ਖ਼ਬਰੇ ਦੇਤੇ ਹੈ।
ਅਖ਼ਬਾਰ ਪੜ੍ਹਤੇ ਜਾਈਏ ਦੁਨੀਆ ਕੇ ਚਿਹਰੋਂ ਕੇ ਛਾਪ ਦੇਤੇ ਹੈ।
ਕੰਪਿਊਟਰ ਦੇਖਤੇ ਰਹੀਏ ਹਰ ਰੋਜ਼ ਹੀ ਚਿਹਰੋੇ ਨਏ ਮਿਲਤੇ ਹੈ।
ਸੋਹਣਾ ਚਿਹਰਾ ਜ਼ਰੂਰੀ ਨਹੀਂ ਵਫ਼ਾਦਾਰ ਹੀ ਹੋਵੇ।
ਹਰ ਭੋਲਾ-ਭਾਲਾ ਚਿਹਰਾ ਸ਼ਾਇਦ ਹੀ ਸਰੀ਼ਫ ਹੋਵੇ।
ਸੱਤੀ ਹੋ ਸਕਦਾ ਸੋਹਣੇ ਮੁਖੜੇ ਠੱਗਣ ਦਾ ਢੰਗ ਹੋਵੇ।
ਪਰਖੋ ਹਰ ਖ਼ੂਬ ਸੂਰਤ ਚਿਹਰਾ ਜੇ ਪਹਿਚਾਣ ਹੋਵੇ।
ਚਿਹਰੇ ਉੱਤੇ ਮੋਹਿਤ ਹੋਣ ਪਿੱਛੋਂ ਕਦੇ ਨਾਂ ਧੋਖਾ ਹੋਵੇ।
ਸਤਵਿੰਦਰ ਹਰ ਚਿਹਰੇ ਵਿਚੋਂ ਝਲਕਦਾ ਰੱਬ ਹੋਵੇ।
ਚਿਹਰੇ ਬੜੇ ਖ਼ੂਬਸੂਰਤ ਹੁੰਦੇ। ਚਿਹਰੇ ਦਿਲ ਮੋਹਦੇ।
ਕਈ ਚਿਹਰੇ ਨਹੀਂ ਭੁੱਲਦੇ। ਚਿਹਰੇ ਮੋਹਿਤ ਹੁੰਦੇ।
ਕਈ ਚਿਹਰੇ ਪਛਾਣਦੇ। ਚਿਹਰੇ ਰਾਜ ਛੁਪਾਉਂਦੇ।
ਚਿਹਰੇ ਸੋਹਣੇ ਬੜੇ ਹੁੰਦੇ। ਕਈ ਚਿਹਰੇ ਦੁੱਖ ਦਿੰਦੇ।

Comments
Post a Comment