ਲੋਕ ਬੇਗਾਨੀਆਂ ਔਰਤਾਂ ਤੇ ਚਿਕੜ ਸੁੱਟਣੋਂ ਕਦੋਂ ਹੱਟਣਗੇ?-
ਸਤਵਿੰਦਰ ਕੌਰ ਸੱਤੀ (ਕੈਲਗਰੀ)-
ਲੋਕ ਬੇਗਾਨੀਆਂ ਔਰਤਾਂ ਤੇ ਚਿਕੜ ਸੁੱਟਣੋਂ ਕਦੋਂ ਹੱਟਣਗੇ? ਹਰ ਖੇਤਰ ਵਿਚ ਮਰਦ ਪ੍ਰਧਾਂਨ ਰਿਹਾ ਹੈ। ਔਰਤ ਨੂੰ ਨੀਵੀਂ ਜਾਤੀ ਕਹਿ ਕੇ ਗਰੀਬ ਲੋਕਾਂ ਨੂੰ, ਮੂੰਹ ਜ਼ੋਰ ਲੋਕ ਦਬਾਉਂਦੇ ਰਹੇ ਹਨ। ਦੋਂਨਾਂ ਨੂੰ ਨੀਚ, ਬਦਜਾਤ ਪਤਾ ਨਹੀਂ, ਕਿਹੜੇ ਕਿਹੜੇ ਨਾਂਮ ਨਾਲ ਬਦਨਾਮ ਕਰਦੇ ਹਨ। ਔਰਤਾਂ ਦੇ ਉਪਰ ਬਦਚਲਣੀ ਦਾ ਕੰਲਕ ਲਾਉਣ ਲੱਗੇ, ਭੋਰਾ ਸ਼ਰਮ ਨਹੀਂ ਕਰਦੇ। ਇਹ ਵੀ ਭੁੱਲ ਜਾਂਦੇ ਹਨ। ਉਹੀ ਇਲਜ਼ਾਮ ਉਨ੍ਹਾਂ ਦੀਆਂ ਮਾਵਾਂ ਭੈਣਾਂ ਤੇ ਵੀ ਆਉਂਦੇ ਹਨ। ਬਹੁਤ ਘੱਟ ਔਰਤਾਂ ਲੇਖਕਾਂ ਹਨ। ਸਭ ਤੋਂ ਪਹਿਲਾਂ ਤਾਂ ਘਰ ਦੇ ਮੈਂਬਰ ਹੀ ਬਹੁਤ ਮੁਸ਼ਕਲ ਨਾਲ ਔਰਤਾਂ ਨੂੰ ਸਹਮਿਤੀ ਦਿੰਦੇ ਹਨ। ਮਹੱਲੇ, ਸਮਾਜ ਵਾਲੇ ਤੇ ਮਰਦ ਹੋਰ ਲੇਖਕ ਝੰਡੀਆਂ ਲੈ ਕੇ ਵਿਰੋਧ ਤੇ ਉਤਰ ਆਉਂਦੇ ਹਨ। ਮਰਦ ਤੇ ਸਮਾਜ ਸਮਝਦਾ ਹੈ। ਲੇਖਕ ਮਰਦ ਹੀ ਬਣ ਸਕਦੇ ਹਨ। ਇਹ ਕੁੜੀਆਂ ਦੇ ਲੱਕ ਦੇ ਝੂਟੇ ਗਿਣੀ ਮਿਣੀ ਜਾਣ। ਇਹੋਂ ਜਿਹੇ ਲੇਖਕਾਂ ਤੇ ਕੋਈ ਉਂਗ਼ਲ਼ੀ ਨਹੀ ਕਰਦਾ। ਜਾਣਦੇ ਨੇ, ਕੱਲ ਨੂੰ ਸਾਰੇ ਪੋਤੜੇ ਫੋਲ ਦੇਣਗੇ। ਜਿਹੜਾਂ ਬੰਦਾ ਆਪ ਜਿਹੋਂ ਜਿਹਾ ਹੁੰਦਾ ਹੈ। ਸਾਰੇ ਹੀ ਆਪਣੇ ਵਰਗੇ ਦਿਸਦੇ ਹਨ। ਲੋਕ ਆਪਣੀਆਂ ਤੇ ਆਲੇ ਦੁਆਲੇ ਦੀਆਂ ਔਰਤਾਂ ਨੂੰ ਦਬਾਉਂਦੇ ਆਏ ਹਨ। ਇੱਕ ਨੇ ਤਾਂ ਹੱਦ ਹੀ ਕਰ ਦਿੱਤੀ। ਲਿਖਦਾ ਹੈ। ਦਾ ਮੋਟੂ ਜਿਹਾ ਲਾਲਾ ਹੈ। ਵਿਚਾਰੇ ਦੀ ਕੋਈ ਰਚਨਾਂ ਨਹੀਂ ਛਾਪ ਰਿਹਾ। ਉਸ ਨੇ ਲੇਖ ਲਾਇਆ ਹੈ। ਫੇਸ ਬੁੱਕ ਤੇ ਚਾਰ ਦਿਨ ਤੋਂ ਮੈਂ ਪੜ੍ਹ ਰਹੀ ਹਾਂ। ਔਰਤਾਂ ਨੂੰ ਲੋਕੀ ਪੇੜੇ ਦਿੰਦੇ ਹਨ। ਬਹੁਤ ਬਕਬਾਸ ਕੀਤੀ ਹੈ। ਕਹਿ ਰਿਹਾ ਹੈ। " ਉਹਨੂੰ ਦੇਣ ਵਾਲੇ ਵਥੇਰੇ।ਹੋਰਾਂ ਦੀ ਤਰਾਂ ਇਹ ਕਹਾਵਤ ਵੀ ਸੋ ਫੀਸਦੀ ਸੱਚ ਹੈ।ਸੋਹਣੀ ਤ੍ਰੀਮਤ ਦੇਖਦੇ ਸਾਰ ਹੀ ਵੱਡੇ ਤੋਂ ਵੱਡੇ ਨਾਢੂ ਖਾਂ ਵੀ ਆਪਣੇ ਇਰਾਦੇ ਤੇ ਫੈਸਲੇ ਬਦਲ ਲੈਂਦੇ ਹਨ।ਹਿਟਲਰ ਜਿਹੜਾ ਬਹੁਤ ਹੀ ਨਿਰਦੇਈ ਕਿਸਮ ਦਾ ਬੰਦਾ ਸੀ। ਉਹ ਵੀ ਇਕ ਔਰਤ ਅੱਗੇ ਬੋਨਾ ਹੋ ਗਿਆ ਸੀ। " ਇਹ ਆਪ ਔਰਤ ਦਾ ਯਾਰ ਇਕ ਲੇਖਕਾ ਔਰਤ ਨਾਲ ਟੱਕਰ ਨਹੀਂ ਲੈ ਸਕਿਆ। ਜੇ ਦੋਂ ਚਾਰ ਮਗਰ ਲੱਗ ਗੀਆਂ। ਪਤੀੜਾਂ ਪੁਆ ਦੇਣਗੀਆਂ। ਆਪ ਕਿਸੇ ਔਰਤ ਦੀ ਹੱਥੀ ਲਿਖੀ ਕਾਵਿਤਾ ਲਾਈ ਬੈਠਾ ਹੈ। ਇਨੀ ਛੇਤੀ ਕਾਹਦੀ ਕਾਹਲੀ ਸੀ। ਰਚਨਾਂ ਟੈਪ ਵੀ ਨਹੀਂ ਕੀਤੀ। ਛੇਤੀ-ਛੇਤੀ ਰਚਨਾਂ ਲਾ ਕੇ, ਹੋਰ ਕੀ ਕਰਨਾ ਸੀ? ਕਿਹੜਾ ਧੀ ਦਾ ਪਿਉਂ ਇਸ ਮਸਟੰਡੇ ਦੇ ਲੇਖ ਲਵੇਗਾ। ਹੋਰ ਕਹਿ ਰਿਹਾ ਹੈ," ਔਰਤਾਂ ਦੀਆਂ ਰਚਨਾਂਵਾ ਹੀ ਸੰਪਾਦਕ ਲਾਉਂਦੇ ਹਨ। ਔਰਤ ਦੀ ਮਿੱਠੀ ਅਵਾਜ਼ ਫੋਨ ਤੇ ਸੁਣ ਕੇ ਬਿੰਨ ਪੜ੍ਹਿਆ, ਲੇਖ ਪਸੰਦ ਕਰ ਲੈਂਦੇ ਹਨ। " ਜਿਹੜੀ ਲੇਖਕਾਂ ਦਿੱਲੀ ਦੀਆਂ ਝੁੱਗੀਆਂ ਵਿਚੋਂ ਲੇਖ ਛਪਾਉਂਦੀ ਰਹੀ ਹੈ। ਉਸ ਦੇ ਘਰ ਕਿਹੜਾ ਫੋਨ ਸੀ। ਦਲੀਪ ਕੌਰ ਟਿਵਾਣਾਂ, ਅੰਮ੍ਰਿਤਾ ਪ੍ਰਤੀਮ ਦੇ ਘਰ ਫੋਨ ਇੰਨੇ ਲਏ ਹੋਣੇ ਹਨ। ਸਾਰੇ ਜਾਣਦੇ ਹਨ। ਕਿੰਨੀਆਂ ਕੁ ਰਚਨਾਵਾਂ ਔਰਤਾਂ ਦੀਆਂ ਪੇਪਰਾਂ ਵਿਚ ਲਿਖੀਆਂ ਲੱਗਦੀਆਂ ਹਨ। ਕਈ ਔਰਤਾਂ ਵਿਬ ਸਾਈਡ ਦੀਆਂ ਸੰਪਾਦਕ ਹਨ। ਉਹ ਵੀ ਸਾਰੇ ਮਰਦਾ ਦੀਆ ਫੋਟੋਂ ਚਪਕਾ ਕੇ ਜੀਅ ਪਰਚਾ ਰਹੀਆਂ ਹਨ। ਜਿਸ ਨੂੰ ਲੱਗਦਾ ਹੈ। ਔਰਤਾਂ ਦੀਆਂ ਹੀ ਰਚਨਾਵਾਂ ਸੰਪਾਦਕ ਲਾ ਰਹੇ ਹਨ। ਤੁਸੀਂ ਵੀ ਰਚਨਾਂ ਸਿਰਫ ਔਰਤਾਂ ਦੀ ਹੀ ਵਿਬ ਤੇ ਭੇਜੋਂ। ਕੀ ਪਤਾ ਤੁਹਾਡੇ ਵੱਲੋਂ, ਔਰਤਾਂ ਤੇ ਚਿੱਕੜ ਸਿੱਟਿਆ ਦੀ ਚਾਲ ਉਨ੍ਹਾਂ ਨੂੰ ਪਸੰਦ ਆ ਜਾਵੇ। ਉਹੀ ਲਿਖਾਰੀ ਮਰਦ ਵਿਚਾਰਿਆਂ ਦੇ ਜਖ਼ਮਾਂ ਤੇ ਪੱਟੀ ਧਰਦੀਆਂ ਹਨ। ਲਿਖਰੀ ਔਰਤਾਂ ਤੇ ਸੰਪਾਦਕਾਂ ਤੇ ਚਿਕੜ ਸਿਟਣ ਜਾਂ ਸ਼ਕਾਇਤ ਕਰਨ ਵਾਲੇ ਔਰਤਾਂ ਬਣ ਜਾਵੋਂ। ਬੋਏ ਕੱਟ ਤਾਂ ਹੈ ਹੀ ਹਨ। ਮੋਡਰਨ ਬਣਨ ਲਈ, ਹੋਰ ਬਹੁਤਾ ਕੁੱਝ ਕਰਨ ਦੀ ਲੋੜ ਨਹੀਂ। ਚੋਲੀ ਲਹਿੰਗੇ ਪਾ ਕੇ, ਲਹਿੰਗਾ ਨਹੀਂ ਸਕਲਟ ਦਾ ਫੈਸ਼ਨ ਹੈ। ਔਰਤਾਂ ਦਾ ਨਾਮ ਕੌਰ, ਦੇਵੀ ਲਿਖ ਕੇ ਦੇਖੋਂ। ਤੁਹਾਡੇ ਕਿੰਨੇ ਕੁ ਸੰਪਾਦਕ ਯਾਰ ਬਣਦੇ ਹਨ। ਤੁਹਾਡੇ ਵਰਗੇ ਲਿਖਾਰੀਆਂ ਦਾ ਲੇਖ ਲਾ ਕੇ, ਜੋਂ ਔਰਤ ਨੂੰ ਇਕੋਂ ਕੰਮ ਜੋਗਾ ਸਮਝਦੇ ਹਨ। ਤੇ ਉਹੋਂ ਜਿਹੇ ਹੀ ਲੇਖ ਲਿਖਦੇ ਹਨ। ਐਸੇ ਲੇਖ ਲਾ ਕੇ, ਅੱਗਲੇ ਨੇ ਪੇਪਰ ਥੋੜੀ ਬੰਦ ਕਰਾਉਣਾ ਹੈ। ਇਹ ਔਰਤ ਲੇਖਕਾਂ ਤੇ ਚਿੱਕੜ ਤਾਂ ਸੁੱਟਦੇ ਹਨ। ਕਈ ਲੇਖਕਾਂ ਮਰਦਾ ਦੇ ਹੀ ਪਰਦੇ ਜਾਹਰ ਕਰਦੀਆਂ ਹਨ। ਹਰ ਘਰ ਦੀਆਂ ਔਰਤਾਂ ਨੂੰ ਕਲਮ ਚੱਕਣੀ ਚਾਹੀਦੀ ਹੈ।
ਮੈਂ ਅੱਜ ਤੱਕ ਆਪਣੇ ਸ਼ਹਿਰ ਦੇ ਸੰਪਾਦਕ ਦੇਖੇ ਤੱਕ ਨਹੀਂ ਸੀ। ਇਕ ਨੂੰ 25 ਸਾਲ ਬਾਅਦ ਦੇਖਿਆਂ। ਦੂਜੇ ਸੰਪਾਦਕ ਨੂੰ ਲੇਖ ਛੱਪਣ ਤੋਂ ਕਈ ਸਾਲ ਬਾਅਦ ਦੇਖਿਆ ਹੈ। ਕਈ ਲੇਖ ਛਾਪੀ ਵੀ ਜਾਂਦੇ ਹਨ। ਪਰਤ ਕੇ ਮੈਨੂੰ ਦੱਸਦੇ ਵੀ ਨਹੀਂ। ਰਚਨਾਂ ਲਿਖਣ ਦਾ ਮਕਸਦ ਹੀ ਇਹੀ ਹੁੰਦਾ ਹੈ। ਸਮਾਜ ਦੀਆਂ ਕੁਰੀਤੀਆ ਨੂੰ ਸਮਾਜ ਦੇ ਹੀ ਸਹਮਣੇ ਰੱਖਿਆ ਜਾਵੇ। ਜੇ ਕੋਈ ਲੇਖਕਾਂ ਤੇ ਚਿੱਕੜ ਸੁੱਟ ਕੇ ਬਦਨਾਮ ਕਰਦਾ ਹੈ। ਜਾਣ ਜਾਵੇਂ, ਚਿੱਕੜ ਵਿੱਚ ਹੀ ਕਮਲ ਫੁੱਲ ਉਗਦੇ ਹਨ। ਚੰਦ ਤੇ ਥੁੱਕਣ ਨਾਲ ਮੁੜ ਕੇ ਆਪਣੇ ਤੇ ਹੀ ਡਿੱਗਦਾ ਹੈ। ਸੱਚੇ ਤੇ ਸਹੀਂ ਬੰਦੇ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਜਿਸ ਦੀ ਕਲਮ ਨੂੰ ਰੱਬ ਨੇ ਦਮ ਦਿੱਤਾ ਹੈ। ਜੇ ਚੱਜਦਾ ਲਿਖਿਆਂ ਹੈ। ਰਚਨਾਂ ਵਿੱਚ ਦਮ ਹੈ। ਉਸ ਦੇ ਲੇਖ ਸੰਪਾਦਕ ਛਾਪਣਗੇ ਹੀ। ਚਾਹੇ ਔਰਤਾਂ ਤੇ ਲੱਖ ਕੰਲਕ ਲਾਈ ਚੱਲੋ। ਕੱਲ ਨੂੰ ਤੁਹਾਡੀਆਂ ਧੀਆਂ ਭੈਣਾਂ ਵੀ ਕਲਮ ਚੱਕ ਸਕਦੀਆ। ਇਹ ਬਕਬਾਸ ਉਦੋਂ ਲਿਖਣੀ। ਜਰੂਰ ਦੱਸਣਾ ਕਿੰਨੇ ਖ਼ਸਮ ਸੰਪਾਦਕ ਬਣ ਗਏ ਹਨ। ਉਹ ਵੀ ਲੇਖਕਾ ਬਣ ਸਕਦੀਆਂ ਹਨ। ਤੁਹਾਡੀਆਂ ਆਪਣੀਆ ਧੀਆਂ-ਭੈਣਾ ਵੀ ਫਿਰ ਤਾਂ ਇਹੀ ਕੁੱਛ ਕਰਨ ਗੀਆਂ। ਛੇਤੀ ਤੋਂ ਛੇਤੀ ਕਲਮਾਂ ਉਨ੍ਹਾਂ ਦੇ ਹੱਥੀਂ ਫੜਾਂ ਦਿਉਂ। ਤੁਹਾਡੇ ਲੇਖ ਨਹੀਂ ਛੱਪਦੇ ਤਾਂ ਔਰਤਾਂ ਹੀ ਨਾਂਮ ਰੋਸ਼ਨ ਕਰ ਦੇਣ।

Comments
Post a Comment