ਸ਼ਾਮ ਦੇ ਭੇਤ ਹੀ ਬੜੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਸ਼ਾਮ ਹੋਤੇ ਹੀ ਸਬ ਗਰ ਕੋ ਆਤੇ ਹੈ।
ਪੰਛੀ ਗੁਰਨੋਂ ਮੇ ਵਾਪਸ ਆ ਜਾਤੇ ਹੈ।
ਲੋਗ ਕਾਮ ਕੇ ਬਆਦ ਆਰਾਮ ਚਾਹਤੇ ਹੈ।
ਪੂਰੇ ਦਿਨ ਕੇ ਬਾਅਦ ਸ਼ਾਮ ਉਡੀਕਤੇ ਹੈ।
ਕਈ ਲੋਕ ਸ਼ਾਮ ਰੰਗੀਨ ਬਣਾਉਂਦੇ ਨੇ।
ਲੋਕ ਹੋ ਕੇ ਨਸ਼ੇ ਵਿੱਚ ਬੇਹੋਸ਼ ਹੁੰਦੇ ਨੇ।
ਸ਼ਾਮੀ ਸਬ ਕੰਮਾਂ ਵਿੱਚ ਰੁੱਝੇ ਹੁੰਦੇ ਨੇ।
ਸਤਵਿੰਦਰ ਸ਼ਾਮ ਦੇ ਭੇਤ ਹੀ ਬੜੇ ਨੇ।
ਸੂਰਜ ਛਿਪਦਿਆਂ ਹੀ ਸ਼ਾਮ ਢਲ ਗਈ।
ਸ਼ਾਮ ਹੁੰਦਿਆਂ ਹੀ ਰਾਤ ਹਨੇਰੀ ਛਾ ਗਈ।
ਬਿਜਲੀ ਦੇ ਬਲਬਾਂ ਨਾਲ ਰੋਸ਼ਨ ਗਈ।
ਰਾਤ ਨੂੰ ਧਰਤੀ ਆਕਾਸ਼ ਵਾਂਗ ਸਜ ਗਈ।
ਸ਼ਾਮ ਆਈ ਤਾਂ ਹੀ ਹਨੇਰੀ ਰਾਤ ਆ ਗਈ।
ਸੂਰਜ ਨੂੰ ਆਪਣੀ ਬੁੱਕਲ ਵਿੱਚ ਛੁਪਾ ਗਈ।
ਚੋਰਾਂ ਯਾਰਾਂ ਨੂੰ ਸ਼ਾਮ ਹੁੰਦਿਆਂ ਮੋਜ਼ ਬਣ ਗਈ।
ਦੁਨੀਆਂ ਨੂੰ ਲੁੱਟ-ਲੁੱਟ ਹੀ ਕਮਾਈ ਕਰ ਲਈ।
Comments
Post a Comment