ਦਾਸਤਾਂਨ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਹੈਪੀ ਮਰਦਰ ਡੇ ਸਾਰੀ ਮਾਵਾਂ ਨੂੰ ਕਹੀਏ।
ਹਰ ਮਾਂ ਕੋਲੇ ਝੁਕ ਕੇ ਅਸ਼ੀਰਵਾਦ ਲਈਏ।
ਸੱਤੀ ਸਦਾ ਹੱਸ ਖੇਡ ਕੇ, ਖੁਸ਼ ਸੁੱਖੀ ਰਹੀਏ।
ਸਤਵਿੰਦਰ ਐਵੇ ਦੁੱਖਾਂ ਦੀ ਦਸਤਾਨ ਨਾਂ ਰੋਂਦੇ ਰਹੀਏ।
ਹਰ ਕਿਸੇ ਦੀ ਦਸਤਾਨ ਨੂੰ ਸੱਚ ਨਹੀਂ ਮੰਨ ਲਈਦਾ।
ਦਸਤਾਨ ਸੁਣ ਸਤਵਿੰਦਰ ਰੌਣ ਨਹੀਂ ਲੱਗ ਜਾਈਦਾ।
ਦਸਤਾਨ ਸੁਣ ਕਿਸੇ ਦਾ ਮਖੋਲ ਵੀ ਨਹੀਂ ਬੱਣਾਈਦਾ।
ਪਿਆਰੀ ਹੋਵੇ ਦਸਤਾਨ ਲੋਕਾਂ ਨੂੰ ਗਾ ਕੇ ਸੁਣਾਈਦਾ।
Comments
Post a Comment