ਮਾਂ ਦੁਨੀਆਂ ਤੈਨੂੰ ਦੁਨੀਆਂ ਦੀ ਜਨਮ ਦਾਤੀ ਕਹਿੰਦੇ ਨੇ।
ਧੀਆਂ ਮਾਰਨ ਦਾ ਕੰਲਕ ਤੇਰੇ ਉਤੇ ਕਿਉ ਲਾਉਂਦੇ ਨੇ।
ਕਈ ਮਾਂ ਤੈਨੂੰ ਕਈ ਬਾਬਲ ਨੂੰ ਚੰਗਾ ਮਾੜਾ ਕਹਿੰਦੇ ਨੇ।
ਸਤਵਿੰਦਰ ਦੁਨੀਆਂ ਨੂੰ ਮਿਲਾਉਣ ਦਾ ਥੈਕਸ ਕਹਿੰਦੇ ਨੇ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment