ਹੋਰਾਂ ਦਾ ਜੋਕ ਬਣਾਉਂਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਹੜੇ ਸ਼ਕਲ ਨਾਂ ਦਿਖਾਉਂਦੇ। ਕਿਦਰ ਦੀ ਦੋਸਤੀ ਪਾਉਂਦੇ।
ਫਿਰਦੇ ਮੂੰਹ ਨੂੰ ਛੁਪਾਉਂਦੇ। ਭਾਵੇ ਆਪ ਹਨ ਨੇ ਜਿਉਂਦੇ।
ਭੋਰੇ ਫੁੱਲਾਂ ਤੇ ਡਗ ਮਗਾਉਂਦੇ। ਫੇਸ ਬੁੱਕ ਤੇ ਆਉਂਦੇ।
ਫੋਟੇ ਮਰੇ ਦੀ ਲਗਾਉਂਦੇ। ਚੇਹਰੇ ਤੇ ਫੁੱਲ ਚੜ੍ਹਾਉਂਦੇ।
ਸਤਵਿੰਦਰ ਮੂੱਖ ਛਪਾਉਂਦੇ। ਕੀ ਦੁਨੀਆ ਲਾਕੋਉਂਦੇ।
ਸੱਤੀ ਦੋਸਤੀ ਕਿਉ ਲਾਉਂਦੇ। ਹੋਰਾਂ ਦਾ ਜੋਕ ਬਣਾਉਂਦੇ।

Comments

Popular Posts