ਕਈ ਮਾਂਵਾਂ ਬਹਾਦਰ ਜੰਮਦੀਆਂ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
ਪੁੱਤ ਤਾਂ ਮਾਂਵਾਂ ਬਹੁਤ ਜੰਮਦੀਆਂ ਨੇ। ਕਈ ਮਾਂਵਾਂ ਪੁੱਤ ਬਹਾਦਰ ਜੰਮਦੀਆਂ ਨੇ।
ਕਈ ਮਾਂਵਾਂ ਭਗਤਾ ਨੂੰ ਜੰਮਦੀਆਂ ਨੇ। ਕਈ ਧਰਤੀ ਤੇ ਭਾਰ ਵਧਾਉਂਦੀਆਂ ਨੇ।
ਚੋਰ, ਠੱਗ ਧੋਖੇਬਾਜ਼ ਜੰਮਦੀਆਂ ਨੇ। ਤਾਂ ਹੀ ਹੱਕ ਪਰਾਏ ਤੇ ਮੋਂਜਾ ਬਣਦੀਆਂ ਨੇ।
ਕਈ ਪੁੱਤਰਾਂ ਹੱਥੋਂ ਹੀ ਮਰਦੀਆਂ ਨੇ। ਨਾਲ ਪੂਰੀ ਦੁਨੀਆ ਤਬਾਹ ਕਰਦੀਆਂ ਨੇ।
- Get link
- X
- Other Apps
Comments
Post a Comment