ਸੱਤੀ ਰੱਬ ਸਬ ਨੂੰ ਪਿਆਰ ਕਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਤੇਰੇ ਬਗੈਰ ਪੱਤਾ ਨਹੀ ਝੁਲਦਾ। ਤੈਨੂੰ ਕੋਈ ਜੀਵ ਨਹੀਂ ਭੁਲਦਾ।
ਸਭ ਨੂੰ ਤੂੰ ਅੰਨਜਲ ਘੱਲਦਾ। ਕਿਸੇ ਨਾਲ ਤੂੰ ਫ਼ਰਕ ਨਹੀਂ ਕਰਦਾ।
ਹਰ ਕੋਈ ਤੈਨੂੰ ਰੱਬ ਆਖਦਾ। ਸਾਰਾ ਜੱਗ ਤੇਰੀ ਪਰਕਮਾਂ ਕਰਦਾ।
ਸਬ ਦੇ ਬੈਠਾ ਤੂੰ ਸਾਹ ਗਿੱਣਦਾ। ਹੋ ਜੇ ਪੂਰਾ ਸਮਾਂ ਤੂੰ ਕੋਲ ਸੱਦਦਾ।
ਸੱਤੀ ਰੱਬ ਸਬ ਨੂੰ ਪਿਆਰ ਕਰਦਾ। ਬਖ਼ਸ਼ ਸਤਵਿੰਦਰ ਨੂੰ ਕੋਲ ਰੱਖਦਾ।

Comments

Popular Posts