ਔਰਤ-ਮਰਦ ਬਹੁਤ ਕਾਂਮੀ ਬੱਣਦੇ ਹਨ, ਲੋਕ ਪਰਦੇ ਪਿਛੇ ਕਾਂਮ ਦੀ ਪੂਜਾ ਕਰਦੇ ਹਨ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਕੀ ਲੋਕ ਆਪ ਹੀ ਕੰਜ਼ਰ ਤਾਂ ਨਹੀਂ ਹਨ? ਕਰਤੂਤਾਂ ਨੰਗੀਆ ਹੋਣ ਤੋਂ ਡਰਦੇ ਹਨ।
ਲੋਕ ਬੜੇ ਸੈਕਸ ਲੁੱਕ- ਲੁੱਕ ਕਰਦੇ ਹਨ। ਬੇਗਾਨੀ ਔਰਤ ਨੂੰ ਚੌਕਲੇਟ ਦੱਸਦੇ ਹਨ।
ਔਰਤ ਦੇਖ-ਦੇਖ ਲਾੜਾ ਨੂੰ ਸਿੱਟਦੇ ਹਨ। ਔਰਤ ਨੂੰ ਸੈਕਸੀ ਕਹਿ ਬਸ ਕਰਦੇ ਹਨ।
ਔਰਤ ਦੇਖ-ਦੇਖ ਲਾੜਾ ਨੂੰ ਸਿੱਟਦੇ ਹਨ। ਔਰਤ ਨੂੰ ਸੈਕਸੀ ਕਹਿ ਬਸ ਕਰਦੇ ਹਨ।
ਔਰਤ ਦਾ ਨਿੱਤ ਬਲਾਤਕਾਰ ਕਰਦੇ ਹਨ। ਨੰਗੀ ਕਰਕੇ ਆਪ ਨੂੰ ਸ਼ਰੀਫ਼ ਦੱਸਦੇ ਹਨ।
ਗੀਤਕਾਰਾਂ, ਗਇਕਾਂ ਦਾ ਸਿਆਪਾ ਕਰਦੇ ਹਨ। ਔਰਤ-ਮਰਦ ਹੀ ਲੀਲਾ ਰੱਚਦੇ ਹਨ।
ਲੋਕ ਕਰਤੂਤਾਂ ਲੂਚੀਆਂ ਆਪ ਨਿੱਤ ਕਰਦੇ ਹਨ। ਸੱਤੀ ਕਲਮ ਨੂੰ ਬੇਸ਼ਰਮ ਦੱਸਦੇ ਹਨ।
ਸਤਵਿੰਦਰ ਕਈ ਲੋਕ ਇਜ਼ਤਾਂ ਲੁੱਟਦੇ ਹਨ। ਕਈ ਸਹਿਮਤੀ ਨਾਲ ਐਸ਼ ਵੀ ਕਰਦੇ ਹਨ।
ਔਰਤ-ਮਰਦ ਬਹੁਤ ਕਾਂਮੀ ਬੱਣਦੇ ਹਨ। ਲੋਕ ਪਰਦੇ ਪਿਛੇ ਕਾਂਮ ਦੀ ਪੂਜਾ ਕਰਦੇ ਹਨ।

Comments

Popular Posts