ਤਰਸੀ ਸੁਣਨ ਨੂੰ ਗੱਲ, ਕਹਤੋ ਕਰਦਾ ਨੀ ਗੱਲ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੈਨੇਡਾ satwinder_7@hotmail.com
ਤੂੰ ਛੱਡ ਲੋਕਾਂ ਦੀ ਗੱਲ, ਤੂੰ ਕਰ ਤੇਰੀ ਮੇਰੀ ਗੱਲ।
ਕਰ ਨਾਂ ਲੋਕਾਂ ਦੀ ਗੱਲ, ਤੋਰ ਤੇਰੀ ਮੇਰੀ ਗੱਲ।
ਲੋਕਾਂ ਦੇ ਉਠਦੇ ਸੱਲ, ਹੋਈ ਜਦੋਂ ਆਪਣੀ ਗੱਲ।
ਤੂੰ ਕਰ ਕੋਈ ਚੱਜਦੀ ਗੱਲ, ਮੁੱਖੌਂ ਸੁਣਾਂ ਤੇਰੀ ਗੱਲ।
ਤਰਸੀ ਸੁਣਨ ਨੂੰ ਗੱਲ, ਕਹਤੋ ਕਰਦਾ ਨੀ ਗੱਲ।
ਹਰ ਵੇਲੇ ਸੁਣ ਨਾਂ ਗੱਲ, ਕਦੇ ਸਾਡੀ ਵੀ ਸੁਣਾਂ ਗੱਲ।
ਸੁਣਾਈ ਜਾਦਾ ਤੂੰ ਗੱਲ, ਸੁਣ ਸੱਤੀ ਦੀ ਅੱਜ ਗੱਲ।
ਭਾਵੇ ਕਰ ਫੂਨ ਤੇ ਗੱਲ, ਮੋਹ ਲੈਂਦਾ ਜੀ ਕਰ ਗੱਲ।
ਸਤਵਿੰਦਰ ਸੁਣਦੀ ਗੱਲ, ਜੇ ਹੋਵੇ ਪਿਆਰ ਦੀ ਗੱਲ।

Comments

Popular Posts