ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਅਸੀਂ ਤਾਂ ਰੱਬ ਦੀ ਅਲਖ ਜਗਾਉਂਦੇ ਹਾਂ।
ਸਾਡੀ ਡਾਡੇ ਨਾਲ ਪ੍ਰੀਤ ਲੱਗਗੀ।
ਸੱਤੀ ਉਸ ਨੇ ਹੀ ਕਾਬੂ ਕਰ ਲਈ।
ਰੱਬ ਯਾਰ ਦੀ ਹੁਣ ਗੱਲ ਮੰਨ ਗਈ।
ਜਾਨ ਨੂੰ ਚੰਨ ਸੋਹਣੇ ਨਾਂਮ ਕਰ ਗਈ।

Comments

Popular Posts