ਰੋਜ਼ ਦਾ ਸਿਆਪਾ ਵੀ ਮੁਕੋਂਉਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜਦੋਂ ਕਦੇ ਕਿਸੇ ਮਸੀਬਤ ਵਿੱਚ ਫਸਦੇ ਹੋਂ। ਤੁਸੀਂ ਲੜਨ ਵਾਲੇ ਨਾਲ ਕਹਤੋਂ ਪੰਗਾਂ ਲੈਂਦੇ ਹੋਂ?
ਲੜਨ ਵਾਲੇ ਦੀ ਕਿਉਂ ਬਰਾਬਰੀ ਕਰਦੇ ਹੋਂ? ਕਹਤੋਂ ਨਾਂ ਪੁਲੀਸ ਦਾ ਨੰਬਰ ਮਿਲੋਂਉਂਦੇ ਹੋਂ?
ਚੱਕ ਫੋਨ ਜੇ ਪੁਲੀਸ ਨੂੰ 911 ਘੁੰਮੋਂਉਂਦੇ ਹੋਂ। ਭਾਵੇਂ ਗੱਲਾਂ ਕਰੋ ਜਾਂ ਫੋਨ ਹੋਲਡ ਕਰ ਲੈਂਦੇ ਹੋਂ।
ਹਾਲ ਸਤਵਿੰਦਰ ਸਰਕਾਰੇ ਸੁਣਾਂ ਦਿੰਦੇ ਹੋਂ। ਪੁਲੀਸ, ਐਂਬੂਲੈਂਸ, ਫੈਅਰ ਵਾਲੇ ਬਲੋਂਉਂਦੇ ਹੋ।
ਸੱਤੀ ਜਾਨ ਨੂੰ ਦੁਸ਼ਮੱਣ ਤੋਂ ਬਚੋਂਉਂਦੇ ਹੋ । ਸਤਵਿੰਦਰ ਰੋਜ਼ ਦਾ ਸਿਆਪਾ ਵੀ ਮੁਕੋਂਉਂਦੇ ਹੋ।

Comments

Popular Posts