ਰਾਤ ਵਿਚੋਂ ਸ਼ਾਂਤੀ ਥਿਆਈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਬਹੁਤਿਆਂ ਨੇ ਰਾਤ ਸੌਂ ਕੇ ਲੰਘਾਈ। ਚੋਰਾਂ ਨੇ ਮਾਲ ਲੁੱਟ ਕੇ ਬਿਤਾਈ।
ਯਾਰਾਂ ਨੇ ਗੱਲਾਂ ਕਰਕੇ ਲੰਘਾਈ। ਕਈਆਂ ਨੇ ਉਡੀਕਾਂ ਵਿੱਚ ਲੰਘਾਈ।
ਡਰਾਈਵਰਾਂ ਨੇ ਸਫ਼ਰ ਚ ਲੰਘਾਈ। ਸਾਨੂੰ ਰਾਤ ਵਿਚੋਂ ਸ਼ਾਂਤੀ ਥਿਆਈ।
ਸੱਤੀ ਨੇ ਰਾਤ ਲਿਖ ਕੇ ਲੰਘਾਈ। ਪ੍ਰਵਾਹ ਨਹੀਂ ਕੀ ਕਹਿੰਦੀ ਲੁਕਾਈ।
ਰਾਤ ਨਾਂ ਹੁੰਦੀ ਕੀ ਕਰਦੀ ਬਿਚਾਰੀ। ਸਤਵਿੰਦਰ ਯਾਰ ਦੀ ਨਾਂ ਬਣਦੀ।
ਸੱਜਣਾਂ ਦਾ ਦਰਸ਼ਨ ਰਾਤ ਨੂੰ ਕਰਦੀ। ਰੱਬ ਯਾਰ ਦੀ ਪਿਆਰੀ ਬੱਣਗੀ।
 
 

Comments

Popular Posts