ਘਰ ਪਰਿਵਾਰ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
ਪੁਰੇ ਟੱਬਰ ਦੀ ਜਿਮੇਬਾਰੀ, ਮੇਰੇ ਸਿਰ ਉਤੇ ਪਈ।
ਆਟਾ ਗੁੰਨਦੀ ਨੂੰ, ਪਤੀ ਭਗਵਾਨ ਦੀ ਅਵਾਜ਼ ਪਈ।
ਦੱਸ ਤੂੰ ਜੁਰਾਬਾ ਤੇ ਟਾਈ ਮੇਰੀ, ਕਿਥੇ ਧਰ ਗਈ।
ਲੱਭੇ ਨਾਂ ਤੋਲੀਆਂ, ਪੈਂਟ, ਤੇ ਸ਼ਰਟ ਪ੍ਰਿਸ ਕਰਨੋ ਪਈ।
ਉਠੀ ਨਹੀਂ ਗੁੱਡੋ ਰਾਣੋ, ਤਾਂ ਮੇਰੀ ਅਜੇ ਸੁੱਤੀ ਹੀ ਪਈ।
ਇਹਦੇ ਸਕੂਲ ਦੀ ਚਿੱਤਾਂ ਵੀ, ਮੇਰੇ ਕੱਲੀ ਉਤੇ ਪਈ।
ਟੱਬਰ ਸਾਰੇ ਨੇ ਮਿਲ ਕੇ, ਸਤਵਿੰਦਰ ਝੱਲੀ ਕਰ ਲਈ।
ਸਤਵਿੰਦਰ ਦਾ ਕਿਸੇ ਨੂੰ ਕੋਈ ਫ਼ਿਕਰ ਹੋਈ ਨਹੀ।
ਸਗੋਂ ਆਪਣੀ ਦਾਲ ਰੋਟੀ ਖਾਣ ਦਾ ਸਮਾਂ ਹੀ ਨਹੀਂ।
ਛੱਡ ਰੋਟੀ ਨੂੰ ਫੱਕਾ ਬਦਾਮਾਂ ਵਾਲੀ ਪਜ਼ੀਰੀ ਦਾ ਸਹੀ।

Comments
Post a Comment