ਦੁਆ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੁਆ ਐਸੀ ਦੇਜੀਏ ਕਿਸੀ ਕੀ ਜਿੰਦਗੀ ਅਬਾਦ ਹੋ ਜਏ।
ਝੂਠ ਐਸਾ ਨਾ ਬੋਲੋ ਕਿਸੀ ਕੀ ਜਿੰਦਗੀ ਬਰਬਾਦ ਹੋ ਜਏ।
ਸੱਤੀ ਸੱਚ ਐਸਾ ਭੀ ਨਾ ਬੋਲੋ ਕੋਈ ਸੂਲੀ ਪੇ ਚੜ੍ਹ ਹੋ ਜਏ।
ਸਿਰਫ਼ ਦੁਆ ਐਸੀ ਦੇਜੀਏ ਜਿੰਦਗੀ ਫੂਲੋਂ ਜੈਸੇ ਖਿਲ ਜਾਏ।

ਕਿਉਂ ਚੁਪਕੇ ਸੇ ਨਿੱਕਲ ਚਲੇ, ਕੋਈ ਦੁਆ ਸਲਾਮ ਬੋਲ ਦੀਜੀਏ।
ਜੋ ਮਨ ਕੀ ਬਾਤ ਦਬਾਏ ਚਲੇ, ਬਗੈਰ ਸ਼ਰਮਾਏ ਬੋਲ ਦੀਜੀਏ।
ਜੋ ਮਨ ਕੀ ਬਾਤ ਦਬਾਏ ਚਲੇ, ਬਗੈਰ ਸ਼ਰਮਾਏ ਬੋਲ ਦੀਜੀਏ।
ਅਗਰ ਦੁਆ ਦਿਲਾਂ ਵਿਚੋਂ ਨਿੱਕਲਦੀ ਹੈ।
ਤਾ ਲੋਕ ਮੰਦਰਾਂ ਵਿੱਚ ਕੀ ਲੈਣ ਜਾਂਦੇ ਨੇ।
ਜੇ ਦੁਆ ਚੰਗੇ ਕੰਮ ਕਰਨ ਨਾਲ ਮਿਲਦੀ ਹੈ।
ਤਾਂ ਲੋਕ ਪੱਥਰਾਂ ਵਿੱਚੋਂ ਕੀ ਭਾਲਣ ਜਾਂਦੇ ਨੇ।
ਜੇ ਦੁਆ ਸਲਾਮ ਕਰਨ ਨਾਲ ਮਿਲਦੀ ਹੈ।
ਅੱਲਾ, ਰਾਮ, ਵਾਹਿਗੁਰੂ ਲਈ ਕਿਉਂ ਲੜਦੇ ਨੇ?
ਤੁਸੀ ਮੁਸਕਰਾਏ, ਸਤਵਿੰਦਰ ਗੱਦ ਗੱਦ ਹੋ ਗਈ।
ਇਹ ਤਾਂ ਰੱਬ ਹੀ ਜਾਂਣੇ ਕਿਹਦੀ ਦੁਆ ਲੱਗ ਗਈ।
ਤਾ ਲੋਕ ਮੰਦਰਾਂ ਵਿੱਚ ਕੀ ਲੈਣ ਜਾਂਦੇ ਨੇ।
ਜੇ ਦੁਆ ਚੰਗੇ ਕੰਮ ਕਰਨ ਨਾਲ ਮਿਲਦੀ ਹੈ।
ਤਾਂ ਲੋਕ ਪੱਥਰਾਂ ਵਿੱਚੋਂ ਕੀ ਭਾਲਣ ਜਾਂਦੇ ਨੇ।
ਜੇ ਦੁਆ ਸਲਾਮ ਕਰਨ ਨਾਲ ਮਿਲਦੀ ਹੈ।
ਅੱਲਾ, ਰਾਮ, ਵਾਹਿਗੁਰੂ ਲਈ ਕਿਉਂ ਲੜਦੇ ਨੇ?
ਤੁਸੀ ਮੁਸਕਰਾਏ, ਸਤਵਿੰਦਰ ਗੱਦ ਗੱਦ ਹੋ ਗਈ।
ਇਹ ਤਾਂ ਰੱਬ ਹੀ ਜਾਂਣੇ ਕਿਹਦੀ ਦੁਆ ਲੱਗ ਗਈ।
Comments
Post a Comment