years ago
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਈਆਂ-ਭਾਈਆਂ ਨਾਲ ਨੇ ਲੜਦੇ। ਲੜਦੇ ਛਵ੍ਹੀਆਂ ਦੇ ਘੁੰਡ ਮੋੜ ਦਿੰਦੇ।
ਭਾਈ ਇੱਟ ਨਾਲ ਇੱਟ ਵੰਡਾ ਲੈਂਦੇ। ਮਾਂ-ਬਾਪ ਦੀ ਜਾਇਦਾਦ ਵੰਡਾ ਲੈਂਦੇ।
ਮੰਮੀ-ਡੈਡੀ ਨੂੰ ਭਾਈ ਵੰਡ ਲੈਂਦੇ। ਮੰਮੀ-ਡੈਡੀ ਵਿੱਚ ਲੜਾਈ ਕਰਾ ਦਿੰਦੇ।
ਲੜਾ ਮੰਮੀ-ਡੈਡੀ ਨੂੰ ਅੱਡ ਕਰਦੇ। ਕੋਈ ਮੰਮੀ ਨੂੰ ਦੂਜੇ ਡੈਡੀ ਰੱਖ ਲੈਂਦੇ।
2 years ago
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੌਤ ਨਾਂ ਪੁੱਛੇ ਉਮਰਾਂ ਨਾਂ ਦੇਖੇ ਦਿਨ ਰਾਤ। ਜਦੋਂ ਆ ਖੜ੍ਹਦੀ ਸਿਰ ਤੇ ਸੁਣਦੀ ਨੀ ਬਾਤ।
ਇੱਕ ਸਮੇਂ ਮੌਤ ਨੇ ਆ ਕੇ ਕਰਨੀ ਝਾਤ। ਉਸੇ ਨਾਂ ਭੁਲਾਈਏ ਜਿਸ ਨੇ ਦੇਣਾ ਆਖ਼ਰ ਸਾਥ।
ਮੌਤ ਨਾਂ ਉਮਰਾਂ ਦਾ ਲਿਹਾਜ਼ ਕਰਦੀ। ਬੱਚੇ, ਬੁੱਢੇ, ਜਵਾਨਾਂ ਨੂੰ ਕਾਲ ਵਾਂਗ ਆ ਦਬੋਚਦੀ।
2 years ago
ਭਾਗ 38 ਬੰਦੇ ਨੂੰ ਬਿਮਾਰੀਆਂ ਅੱਗ ‘ਤੇ ਜਲੇ, ਸੜੇ, ਪੱਕੇ ਭੋਜਨ ਖਾਣ ਨਾਲ ਲਗਦੀਆਂ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਸ਼ੂਗਰ, ਬਲੱਡ ਪ੍ਰੈਸ਼ਰ, ਕ੍ਰਸਟਰੋਲ, ਗੈੱਸ, ਕਬਜ਼ ਦੇ ਨਾਲ ਹੋਣ ਵਾਲੀ ਬਵਾਸੀਰ, ਸਿਰ, ਪੇਟ ਵਿੱਚ ਦਰਦ, ਕੈਂਸਰ ਹਰ ਸਮੇਂ ਇੱਕੋ ਜਿਹੇ ਨਹੀਂ ਰਹਿੰਦੇ। ਜੈਸਾ ਭੋਜਨ ਖਾਵਾਂਗੇ। ਇਹ ਉਵੇਂ ਘੱਟ, ਵਧ ਹੋ ਕੇ ਬਦਲ ਜਾਂਦੇ ਹਨ। ਕਸਰਤ ਕਰਨ, ਸਲਾਦ, ਕੱਚਾ ਭੋਜਨ ਫਲ ਖਾਣ ਨੂੰ ਡਾਕਟਰ ਵੀ ਕਹਿੰਦੇ ਹਨ। ਕੀ ਕੋਈ ਆਖੇ ਲੱਗਦਾ ਹੈ? ਹਾਥੀ ਘੋੜੇ, ਪਸ਼ੂਆਂ ਨੂੰ ਕੋਈ ਸਰੀਰਕ ਬਿਮਾਰੀ ਨਹੀਂ ਹੁੰਦੀ। ਉਹ ਕਿਹੜੀ ਦਵਾਈ ਖਾਂਦੇ ਹਨ? ਜਦੋਂ ਤੁਸੀਂ ਆਪ ਤੰਦਰੁਸਤ ਮਹਿਸੂਸ ਕਰਦੇ ਹੋ। ਇਹੀ ਚੰਗੀ ਸਿਹਤ ਦੀ ਨਿਸ਼ਾਨੀ ਹੈ। ਹਰ ਭੋਜਨ ਖਾਣ ਪਿੱਛੋਂ ਚੈੱਕ ਜ਼ਰੂਰ ਕਰੋ। ਸਰੀਰ ‘ਤੇ ਕੀ ਅਸਰ ਕੀ...
2 years ago
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸਮਾਧੀ ਲਗਾਉਣ ਵਾਲਾ ਦੁਨੀਆ ਨੂੰ, ਸਮਾਧੀ ਲੱਗੀ ਤੋਂ ਸੁਣ, ਦੇਖ ਸਕਦਾ ਹੈ। ਸਰੀਰ ਦੀ ਹਿਲਜੁਲ ਨਹੀਂ ਹੁੰਦੀ, ਕਦੇ ਹੁੰਦੀ ਵੀ ਹੈ। ਜਦੋਂ ਕਿਸੇ ਚੀਜ਼ ਉੱਤੇ ਪੀਨਕ ਲੱਗ ਜਾਂਦੀ ਹੈ। ਕਈ ਬਾਰ ਕੰਮ ਕਰਨ, ਗੱਲ ਸੁਣਨ ਸਮੇਂ ਵੀ ਮਨ ਸੌਂ ਜਾਂਦਾ ਹੈ। ਮਨ ਕੁੱਝ ਸੋਚਣ ਲੱਗ ਜਾਂਦਾ ਹੈ। ਮਨ ਭੱਜਣੋਂ ਹੱਟ ਜਾਂਦਾ ਹੈ। ਕਦੇ-ਕਦੇ ਫਿਰ ਦੁਨੀਆ ਵੱਲ ਧਿਆਨ ਜਾਂਦਾ ਹੈ। ਇਹ ਤੁਰਿਆ ਫਿਰਦਿਆਂ ਨਾਲ ਵੀ ਹੁੰਦਾ ਹੈ। ਕਦੇ ਕੋਈ ਚੀਜ਼ ਮਨ ਨੂੰ ਮੋਹਿਤ ਕਰਦੀ ਹੈ। ਕਦੇ ਕਿਸੇ ਵੱਲ ਧਿਆਨ ਨਹੀਂ ਜਾਂਦਾ। ਐਸਾ ਵੀ ਨਹੀਂ ਹੁੰਦਾ, ਬੰਦਾ ਸਮਾਧੀ ਵਿੱਚ ਜਾਣ ਤੋਂ ਪਹਿਲਾਂ ਹਵਨ ਜੱਗ ਕਰਾ ਕੇ ਬੈਠੇ। ਮੀਡੀਏ ਤੇ ਲੋਕਾਂ ਨੂੰ ਦੱਸੇ। ਸਮਾਧੀ ਵਿੱਚ ਜਾਣ ਤੋਂ ਪਹਿਲਾਂ ਲੋਕਾਂ ਨੂੰ ਜੋ ਇਹ ਕਹੇ, “ ਮੈਂ ਸਮਾਧੀ ਦੀ ਨੀਂਦ ਤ...
2 years ago
ਸਤਵਿੰਦਰ ਕੌਰ ਸੱਤੀ-(ਕੈਲਗਰੀ) - ਕੈਨੇਡਾ
satwinder_7@hotmail.com
ਸੋਹਣਾ ਚਿਹਰਾ ਜ਼ਰੂਰੀ ਨਹੀਂ ਵਫ਼ਾਦਾਰ ਹੀ ਹੋਵੇ।
2 years ago
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੇ ਹਰ ਕੋਈ ਆਪੋ-ਆਪਣਾ ਖਾਣਾ ਬਣਾਂ ਕੇ, ਖਾਣ ਲੱਗ ਜਾਵੇ। ਰਸੋਈ ਵਿੱਚ ਘਰ ਦੇ ਸਾਰੇ ਮੈਂਬਰਾਂ ਵੱਲੋਂ ਥੋੜ੍ਹੀ ਜਿਹੀ ਖਾਣਾ ਬਣਾਉਣ ਦੀ ਮਦਦ ਕੀਤੀ ਜਾਵੇ। ਘਰ ਦੀਆਂ ਔਰਤਾਂ ਨੂੰ ਬਰੇਕ ਮਿਲ ਜਾਵੇਗੀ। ਘਰ ਵਿੱਚ ਹਰ ਰੋਜ਼ ਖਾਣਾ ਬਣਾਉਣ ਵਾਲੇ ਨੂੰ ਵੀ ਕਦੇ ਛੁੱਟੀ ਚਾਹੀਦੀ ਹੈ। ਕਈ ਔਰਤਾਂ ਦੀ ਸੋਚ ਕਿਚਨ ਤੋਂ ਬਾਹਰ ਨਹੀਂ ਜਾਂਦੀ। ਔਰਤਾਂ ਦਾ ਦਿਮਾਗ਼ ਮਰਦਾਂ ਤੋਂ ਤਿੱਖਾ ਹੁੰਦਾ ਹੈ। ਜੇ ਔਰਤਾਂ ਖਾਣਾ ਬਣਾਉਣ ਦੀ ਥਾਂ ਬਾਹਰ ਦੇ ਹੋਰ ਕੰਮ ਕਰਨ ਲੱਗ ਜਾਣਗੀਆਂ। ਦੁਨੀਆ ਤੇ ਬਹੁਤ ਤਰੱਕੀ ਹੋ ਸਕਦੀ ਹੈ। ਕਿਚਨ ਤੋਂ ਬਾਹਰ ਵੀ ਦੁਨੀਆ ਵਿੱਚ ਬਹੁਤ ਕੰਮ ਹਨ। ਪੰਜਾਬ ਦੇ ਕਿਸਾਨ ਮਰਦਾਂ ਨੇ, ਖੇਤ ਜਾਣਾ ਤੇ ਕੰਮ ਕਰਨਾ ਛੱਡ ਦਿੱਤਾ ਹੈ। ਕਈ ਨਸ਼ੇ ਖਾ ਕੇ, ਭੁੰਜੇ ਲਿਟਦੇ ਹਨ। ਐਸੇ ਮਰਦਾਂ ਦੀਆਂ ਔਰਤ...
2 years ago
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwnnder_7@hotmail.com
ਪੁਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਸਿਰ ਉੱਤੇ ਪਈ।
ਧੋ-ਸੁੱਕਾ ਕੇ ਕੱਪੜੇ ਸਾਰੇ ਘਰ ਦੀ ਸਫਾਈ ਕਰ ਲਈ।
ਆਟਾ ਗੁੰਨ੍ਹਦੀ ਨੂੰ ਪਤੀ ਭਗਵਾਨ ਦੀ ਆਵਾਜ਼ ਪਈ।

Comments

Popular Posts