ਭਾਗ 3 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕੀ ਇਸੇ ਦਾ ਦੂਜਾ ਨਾਂਮ ਵਿਆਹ, ਪਿਆਰ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬਹੁਤੇ ਲੋਕ ਮਰਦ-ਔਰਤ ਦੇ ਮਿਲਣ ਨੂੰ ਪਿਆਰ ਕਹਿੰਦੇ ਹਨ। ਧੀ-ਪੁੱਤਰ ਦਾ ਪਿਆਰ ਵੱਖਰਾ ਨਸ਼ਾ ਕਰਦਾ। ਬਹੁਤਿਆਂ ਨੂੰ ਭੈਣ-ਭਰਾਵਾਂ, ਮਾਪਿਆਂ ਤੇ ਹੋਰ ਰਿਸ਼ਤਿਆਂ ਦਾ, ਪਿਆਰ ਬੱਚਪਨ ਵਿੱਚ ਵੱਧ ਹੁੰਦਾ ਹੈ। ਉਦੋਂ ਇੱਕ ਦੂਜੇ ਤੋਂ ਜਰੂਰਤ ਪੈਂਦੀ ਰਹਿੰਦੀ ਹੈ। ਵੱਡੇ ਹੋਣ ਨਾਲ ਫ਼ਾਸਲੇ ਵੱਧਣ ਲੱਗ ਜਾਂਦੇ ਹਨ। ਪੈਸਾ ਰਿਸ਼ਤਿਆਂ ਵਿੱਚ ਵੰਡੀਆਂ ਪਾ ਦਿੰਦਾ ਹੈ। ਵੰਡੀਆਂ ਪਾਉਣ ਲਈ ਹੀ ਤਾਂ ਲੜ ਕੇ, ਪਿਆਰ ਦੀ ਜਗਾ, ਨਫ਼ਰਤ ਬੱਣਾਉਂਦ...
Continue Reading
6 years ago
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੫ Page 295 of 1430
13530 ਸਲੋਕੁ ॥
Salok ||
सलोकु ॥
ਸਲੋਕੁ ॥...
Continue Reading
6 years ago
ਦੋਸਤੋ, ਭਗਤੋ ਰੱਬ ਦੀ ਪ੍ਰਸੰਸਾ ਕਰੋ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
09/06/2013. 295
ਜਿਸ ਨੇ ਸਪੂਰਨ ਰੱਬ ਨੂੰ ਜੱਪਿਆ ਹੈ। ਜਿਸ ਰੱਬ ਦਾ ਨਾਂਮ ਸਪੂਰਨ ਹੈ। ਘੱਟ-ਵੱਧ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਪੂਰੇ ਨੂੰ ਮੈਂ ਮਿਲਿਆਂ ਹਾਂ। ਉਸੇ ਸੱਚੇ ਪਵਿੱਤਰ ਸਪੂਰਨ ਦੀ ਪ੍ਰਸੰਸਾ ਕਰੀਏ। ਸਪੂਰਨ ਸਤਿਗੁਰ ਜੀ ਦੀ ਸਿਖਿਆ ਸੁਣੀਏ। ਗੁਣੀ ਗਿਆਨੀ ਪ੍ਰਭੂ ਨੂੰ, ਆਪਦੇ ਕੋਲ ਤੇ ਹਰ ਥਾਂ ਦੇਖੀਏ। ਹਿਰਦੇ ਦੇ ਅੰਦਰ ਦੇ ਫ਼ਿਕਰ ਮੁੱਕ ਜਾਂਣਗੇ। ਜੋ ਚੀਜ਼ਾਂ ਸਦਾ ਨਹੀਂ ਰਹਿੱਣੀਆਂ, ਉਨਾਂ ਦੀ ਉਮੀਦ ਛੱਡ ਦੇਈਏ। ਰੱਬ ਦੇ ਪਿਆਰਿਆਂ, ਭਗਤਾਂ ਦੀ ਪੈਰਾਂ ਦੀ ਮਿੱਟੀ ਰੱਬ ਤੋ...
See More
7 years ago

ਤੈਨੂੰ ਚੰਨਾਂ ਬੜੇ ਚਹੁੰਣ ਵਾਲੇ, ਅਸੀਂ ਫ਼ਕੀਰਾਂ ਵਾਂਗ ਰੁਲੀਏ।
ਤੁਸੀਂ ਬੜੇ ਸੋਹਣੇ ਮੁੱਖ ਵਾਲੇ, ਅਸੀਂ ਤੇਰੇ ਪੈਰਾਂ ਵਿੱਚ ਰੁਲੀਏ।
ਰੂਹਾਂ ਵਿਚੋਂ ਜਾਂਨ ਲੈਣ ਵਾਲੇ, ਅਸੀਂ ਜਿੰਦ ਜਾਂਨ ਹਾਜ਼ਰ ਕਰੀਏ।
ਸਤਵਿੰਦਰ ਸੋਹਣੇ ਯਾਰ ਵਾਲੇ। ਚੱਲ ਸੱਤੀ ਨੂੰ ਤੇਰੇ ਨਾਂਮ ਕਰੀਏ।
ਭਾਵੇਂ ਤੁਸੀ ਵੱਡਿਆਂ ਲੋਕਾਂ ਵਾਲੇ, ਅਸੀਂ ਗਰੀਬ ਵੀ ਆਸ ਕਰੀਏ।
Comments
Write a comment...

7 years ago
ਜੋ ਬੇਗਾਨਿਆਂ ਤੋਂ ਆਪਣੀ ਹੀ ਲੰਕਾਂ ਢੋਆ, ਫਨਾਅ ਕਰਾ ਦੇਵੇ, ਉਸ ਨੂੰ ਕੀ ਕਹਿੰਦੇ ਨੇ?
Comments
  • ਹਰਕੀਰਤ ਸਿੰਘ ਪੁਰਾਣੇ ਸਮਿਆਂ 'ਚ ਵਿਭੀਸ਼ਣ.....
    ਤੇ ਅੱਜ ਕੱਲ 'ਸਿੱਖ'......
    ਸਮੇਂ ਦੇ ਨਾਲ਼ ਸ਼ਬਦ ਅਰਥ ਬਦਲ ਲੈਂਦੇ ਹਨ ।
    1
  • Avtar Singh Missionary ਘਰ ਉਜਾੜੂ ਘਰ ਦਾ ਭੇਦ ਦੇਣ ਵਾਲਾ।
    1
  • Satwinder Kaur Satti Avtar Singh Missionary ji ਘਰ ਉਜਾੜੂ ਘਰ ਦਾ ਭੇਦ ਦੇਣ ਵਾਲਾ। ਸਾਡੀ ਕੌਮ ਵਿੱਚ ਉਹ ਕੌਣ ਸੀ?
    1
  • Satwinder Kaur Satti ਸਾਡਾ ਘਰ ਹਰਿਮੰਦਰ ਢੇਰੀ ਕਰਾਉਣ ਵਿੱਚ ਕੀਹਦਾ ਵੱਡਾ ਹੱਥ ਸੀ?
    1
Write a comment...

7 years ago
ਤੁਸੀਂ ਪ੍ਰਦੇਸ ਵਿੱਚ ਖੋ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਸ ਦਿਨ ਦੇ ਪ੍ਰਦੇਸ਼ ਤੁਰ ਗਏ।
ਸਬ ਰਾਹਾਂ ਸੁੰਨੀਆ ਕਰ ਗਏ।
ਜਾ ਕੇ ਪ੍ਰਦੇਸ ਸਾਨੂੰ ਭੁੱਲ ਗਏ।
ਛੱਡ ਆਪਣਿਆ ਨੂੰ ਤੁਰ ਗਏ।
ਐਵੇ ਤਾਹਨੀ ਆਪਣੇ ਭੁੱਲ ਗਏ।
ਦੂਜੇ ਹੋਰ ਤੈਨੂੰ ਚੰਗੇ ਲੱਗਣ ਗਏ।
ਸਾਡੇ ਵਿੱਚ ਨਿਰੇ ਕਸੂਰ ਦਿਸ ਗਏ
ਅਸੀਂ ਹੁਣ ਬੇਵਫਾ ਦਿਸਣ ਲੱਗ ਗਏ।
ਮਿਲਣੇ ਤੋਂ ਕਿੰਨਾ ਮਜ਼ਬੂਰ ਹੋ ਗਏ।
ਵਿਸਾਹ ਨਾਂ ਕਰਨ ਵਾਲੇ ਰੋਲ ਗਏ।
ਸੱਤੀ ਮੁੜਦੇ ਨਾਂ ਜੋ ਪ੍ਰਦੇਸੀ ਹੋ ਗਏ।
ਸਤਵਿੰਦਰ ਨੂੰ ਉਡੀਕ ਵਿੱਚ ਬੈਠਾ ਗਏ।
ਸੁੰਨੇ ਘਰ ਨੇ ਤੁਸੀਂ ਪ੍ਰਦੇਸ ਵਿੱਚ ਖੋ ਗਏ।
ਦਿਲ ਸਾਡੇ ਨੂੰ ਖ਼ੁਸ਼ਕ ਮਾਰੂਥਲ ਕਰ ਗਏ।
Comments
  • Neelam Kaur ਜਿਸ ਦਿਨ ਦੇ ਪ੍ਰਦੇਸ਼ ਤੁਰ ਗਏ।
    ਸਬ ਰਾਹਾਂ ਸੁੰਨੀਆ ਕਰ ਗਏ।,,,,,,,,,,,,,,,,,,,,greatttttttttt lines ji.
    1
Write a comment...

7 years ago

ਤੁਸੀਂ ਰਹੇ ਸਾਨੂੰ ਤਾਹਨੇ ਕੱਸਦੇ। ਅਸੀਂ ਸੋਚਿਆ ਸਾਡੇ ਅੋਗੁਣ ਸਾਡੇ ਵਿਚੋਂ ਕੱਢਦੇ।
ਅਸੀਂ ਆਪਣਾਂ ਤੈਨੂੰ ਸੀ ਸਮਝਦੇ। ਛੱਡ ਸਾਨੂੰ ਤੁਸੀ ਬੇਗਾਨਿਆਂ ਨਾਲ ਜਾ ਖੜ੍ਹਦੇ।
ਅਸੀਂ ਹੱਸਣੇ ਰਹੀਏ ਢੋਗ ਕਰਦੇ। ਤੁਸੀਂ ਸਾਨੂੰ ਰੋਂਵਾਉਣ ਦੀ ਨਾਂ ਢਿਲ ਕਰਦੇ।
ਸਾਡੇ ਕੋਲੋ ਚੁਪ ਕਰਕੇ ਲੰਘਦੇ, ਅਸੀਂ ਸੋਚਿਆ ਸਤਵਿੰਦਰ ਤੁਸੀ ਬਹੁਤਾ ਸੰਗਦੇ।
ਪਿਆਰ ਦੀ ਹਾਮੀ ਸਾਡੇ ਨਾਲ ਭਰਦੇ। ਪਿਆਰ ਤੋੜ ਕਿਸੇ ਹੋਰ ਨਾਲ ਨਿਭਾਉਂਦੇ।
ਸਾਡੇ ਕੋਲੋ ਸੱਤੀ ਪਾਸਾ ਵੱਟਦੇ। ਤੁਸੀਂ ਅੱਖਾਂ ਮਲਾ ਹੋਰਾਂ ਨਾਲ ਰਹਿੰਦੇ ਹੋ ਹੱਸਦੇ।
ਸਾਨੂੰ ਉਤਲੇ ਮਨੋਂ ਖੁਸ਼ ਕਰਦੇ। ਅੱਖਾਂ, ਦਿਲ ਚੋਰੀ ਦੇ ਕੇ ਤੁਸੀਂ ਹੋਰਾਂ ਵਿੱਚ ਰੱਖਦੇ।
7 years ago
ਪਤੀ-ਪਤਨੀ ਦਾ ਮੱਤਲੱਬ ਇੱਕ ਦੂਜੇ ਦੀ ਪੱਤ ਰੱਖਣੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪਤੀ-ਪਤਨੀ ਇੱਕਠੇ ਰਹਿੱਣ ਦਾ ਨਾਂਮ ਹੈ। ਪਤੀ-ਪਤਨੀ ਦਾ ਮੱਤਲੱਬ ਇੱਕ ਦੂਜੇ ਦੀ ਪੱਤ ਰੱਖਣੀ ਹੈ। ਪਤੀ-ਪਤਨੀ ਹਰ ਪਾਸੇ ਤੋਂ ਇੱਕ ਦੁਜੇ ਦੇ ਪਰਦੇ ਡੱਕੀ ਰੱਖਦੇ ਹਨ। ਇੱਕ ਦੂਜੇ ਦੀ ਇੱਜ਼ਤ ਕਰਦੇ ਹਨ। ਇੱਜ਼ਤ ਦੀ ਰਾਖੀ ਕਰਦੇ ਹਨ। ਆਂਮ ਹੀ ਸਿਆਣੇ ਕਹਿੰਦੇ ਹਨ, " ਵਿਆਹੇ ਹੋਏ ਜੋੜੇ ਨੂੰ ਇੱਕ ਦੁਜੇ ਨੂੰ ਸੁੰਨੇ ਨਹੀਂ ਛੱਡਣਾਂ ਚਾਹੀਦਾ। " ਐਸਾ ਨਹੀਂ ਫੇਰੇ ਲਏ। ਮਾਂ-ਬਾਪ ਨੂੰ ਕੰਮ ਕਰਨ ਨੂੰ ਪਤਨੀ ਨੌਕਰਾਣੀ ਦੇ ਗਏ। ਆਪ ਬਦੇਸ਼ ਚਲੇ ਗਏ। ਪਤੀ ਬਦੇਸ਼ ਵਿੱਚ ਮੌਜ਼ ਲੁੱਟੀ ਜਾਵੇ। ਪਤਨੀ ਨੂੰ ਵੀ ਕੋਈ ਜੀਵਨ ਸਾਥੀ ਚਾਹ...
Continue Reading
Comments

Comments

Popular Posts