ਤੇਰੇ ਪਿਆਰ ਦੀ ਕੈਦ ਹੋ ਗਈ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਤੂੰ ਤਾਂ ਮੇਰਾ ਚੰਨ ਮੇਰੇ ਕੋਲ ਆ। ਦੁਨੀਆਂ ਦਾ ਸੁਖ ਮੇਰੇ ਕੋਲ ਆ।
ਕਿਸੇ ਹੋਰ ਸ਼ੈ ਦੀ ਨਾਂ ਲੋੜ ਆ। ਮੇਰਾ ਹੱਥ ਤੇਰੇ ਹੱਥ ਦੇ ਵਿੱਚ ਆ।
ਸਾਡਾ ਦਿਲ ਤੇਰੀ ਅੱਖ ਤੇ ਨੱਚਦਾ। ਰੋਗ ਨਾਂ ਰਿਹਾ ਮੇਰੇ ਬੱਸ ਦਾ।
ਦਿਲ ਮੇਰਾ ਤਾਂ ਤੇਰਾ ਸਾਥ ਮੰਗਦਾ। ਇਹ ਕਹਿੱਣੋਂ ਨਾਂ ਹੁਣ ਸੰਗਦਾ।
ਤੇਰੇ ਨਾਲ ਮੇਰੀ ਅੱਖ ਲੜ ਗਈ। ਮੈਂ ਤਾਂ ਰੱਬ ਨੂੰ ਸੱਚੀਂ ਭੁੱਲ ਗਈ।
ਰੱਬ-ਰੱਬ ਕਰਦੀ ਤੇਰੇ ਤੇ ਡੁੱਲ ਗਈ। ਤੇਰਾ ਨਾਂਮ ਲੈਣ ਲੱਗ ਗਈ।
ਸੌ ਰੱਬ ਦੀ ਸੱਚੀ ਗੱਲ ਕਹਿ ਗਈ। ਤੇਰੇ ਪਿਆਰ ਦੀ ਕੈਦ ਹੋ ਗਈ।
ਕੋਈ ਸੁਰਤ ਦੁਨੀਆਂ ਦੀ ਨਾਂ ਰਹੀ। ਮੈਂ ਸਤਵਿੰਦਰ ਬੇਹੋਸ਼ ਹੋ ਗਈ।
ਮੇਰੀ ਜਾਨ ਤੇਰੇ ਕੋਲ ਲੁੱਟ ਗਈ। ਸੱਤੀ ਤੇਰੇ ਜੋਗੀ ਹੋ ਕੇ ਰਹਿ ਗਈ।
ਦੁਨੀਆਂ ਪੂਰੀ ਮੈਨੂੰ ਭੁੱਲ ਗਈ। ਤੇਰੇ ਘਰ-ਬਾਰ ਦਿਲ ਵਿੱਚ ਮੈਂ ਖੋ ਗਈ।
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
satwinder_7@hotmail.com
ਮੈਨੂੰ ਜਾਨ-ਜਾਨ ਕਹਿੰਦਾ ਮੇਰੀ ਜਾਨ ਕੱਢ ਲੈ ਗਿਆ।
ਹੋਲੀ ਜਿਹੇ ਮੈਨੂੰ ਮੈਂ ਤੇਰੇ ਤੋਂ ਹਾਂ ਕੁਰਬਾਨ ਕਹਿ ਗਿਆ।
ਮੂੰਦਰੀ ਦੇ ਨਾਲ ਜੋੜਾ ਝੰਜਰਾਂ ਦਾ ਮੈਨੂੰ ਉਹ ਦੇ ਗਿਆ।
ਪਿਆਰ ਦੀ ਨਿਸ਼ਾਨੀ ਨੂੰ ਪਾਉਣੇ ਨੂੰ ਮੈਨੂੰ ਕਹਿ ਗਿਆ।
ਮੇਰੇ ਦਿਮਾਗ ਦੇ ਫਿਊਜ਼ ਉਹ ਸਾਰੇ ਸੀ ਉਡਾ ਗਿਆ।
ਜਦੋਂ ਅੱਖਾ ਮਿਲਾ ਕੇ ਆਈ-ਲਵ-ਯੂ ਨੂੰ ਕਹਿ ਗਿਆ।
ਦਿਲ ਕਮਲਾ ਹੋਇਆ ਮਗਰੇ ਹੀ ਉਹਦੇ ਤੁਰ ਗਿਆ।
ਮਨ ਝੱਲਾ ਹੋਇਆ ਉਹ ਨੂੰ ਚੰਨ ਜੀ ਮੇਰੇ ਕਹਿ ਗਿਆ।
ਅੱਖ ਦੇ ਇਸ਼ਾਰੇ ਨਾਲ ਹਾਲ ਮੇਰਾ ਸੀ ਉਹ ਪੁੱਛ ਗਿਆ।
ਸੱਤੀ ਦਾ ਦਿਲ ਉਦੋ ਝੱਲਾ ਉਹ ਤੋਂ ਸੱਚੀ ਸੀ ਹੋ ਗਿਆ।
ਉਸੇ ਦੀ ਉਡੀਕ ਵਿੱਚ ਦਿਲ ਰਾਹ ਮੱਲ ਬਹਿ ਗਿਆ।
ਸਤਵਿੰਦਰ ਦਾ ਮਨ ਗੀਤ ਉਹਦੇ ਗਾਉਣ ਬਹਿ ਗਿਆ।
ਘਰਵਾਲੇ
ਆਪ
ਨੂੰ
ਹੱਸਬੈਡ
ਕਹਾਂਉਂਦੇ
ਨੇ।
-
ਸਤਵਿੰਦਰ
ਕੌਰ
ਸੱਤੀ
(ਕੈਲਗਰੀ)-ਕਨੇਡਾ
satwinder_7@hotmail.com
satwinder_7@hotmail.com
ਆਪ ਨੂੰ ਮਰਦ ਹੱਸਬੈਡ ਕਹਾਂਉਂਦੇ ਨੇ।
ਹੱਸਦੇ ਨਾਂ ਕਦੇ ਹੱਸਬੈਡ ਦੀਹਿੰਦੇ ਨੇ।
ਵਾਈਫ਼ ਦਾ ਹਾਸਾ ਬੰਦ ਪਤੀ ਕਰਾਉਂਦੇ ਨੇ।
ਪੂਰੇ ਟੱਬਰ ਦਾ ਬੈਡ ਬਜਾਉਂਦੇ ਨੇ।
ਹੱਸਬੈਡ ਬੜੇ ਗਭੀਰ ਬੱਣ ਕੇ ਦਿਖਾਉਂਦੇ ਨੇ।
ਜੱਜ ਬੱਣ ਕੇ ਆਡਰ ਚਲਾਉਦੇ ਨੇ।
ਰੋਹਬ ਪੂਰੇ ਟੱਬਰ ਤੇ ਦਿਖਾਉਂਦੇ ਨੇ।
ਡੈਡੀ ਬੱਣ ਕੇ ਬੱਚਿਆਂ ਨੂੰ ਡਰਾ ਕੇ ਬੈਠਾਉਂਦੇ ਨੇ।
ਘਰਵਾਲੇ ਆਪ ਨੂੰ ਹੱਸਬੈਡ ਕਹਾਂਉਂਦੇ ਨੇ।
ਆਪ ਘਰ ਵਿੱਚ ਕਦੇ ਨਾਂ ਰਹਿੰਦੇ ਨੇ।
ਹੱਸਬੈਡ ਆਪ ਬਾਹਰ ਮੋਜ਼ ਬੱਣਾਂਉਂਦੇ ਨੇ।
ਘਰਵਾਲੀ ਸਿਰ ਸਾਰੇ ਕੰਮ ਪਾਉਂਦੇ ਨੇ।
ਠਾਣੇਦਾਰ ਬੱਣ ਘਰ,
ਦਿਲ ਵਿੱਚ ਰਹਿੰਦੇ ਨੇ।
ਸੱਤੀ ਔਰਤ ਦੇ ਖ਼ੱਸਮ ਕਹਾਂਉਂਦੇ ਨੇ।
ਪਤੀ ਆਪ ਨੂੰ ਹੱਸਬੈਡ ਕਹਾਂਉਂਦੇ ਨੇ।
ਹਰ ਰੋਜ਼ ਇੱਜ਼ਤ ਪਤਨੀ ਦੀ ਲਹੁਉਂਦੇ ਨੇ।
ਕਈ ਦਾਣਾਂ-ਪਾਣੀ ਘਰ ਨਾਂ ਲਿਉਂਦੇ ਨੇ।
ਪਤੀ ਠੇਕਿਉ ਬੋਤਲ ਝੱਟ ਚੱਕ ਲਿਉਂਦੇ ਨੇ।
ਜੀ ਕਰਦਾ ਬੈਂਡ ਬਜ਼ਾ ਦੇਵਾਂ।
ਮੈਂ ਹੱਸਬੈਡ ਦਾ ਡੋਲ ਖੜਕਾ ਦੇਵਾਂ।
ਇੰਨੂੰ ਨਫ਼ਰਤ ਦੀ ਖੇਡ ਦਿਖਾ ਦੇਵਾਂ।
ਹੱਸਬੈਡ ਦਾ ਨਸ਼ਾ ਉਤਾਰ ਦੇਵਾਂ।
ਸਤਵਿੰਦਰ ਬੱਚੇ ਇੰਨੂੰ ਸੰਭਾਲ ਦੇਵਾਂ।
ਆਪ ਹੌਲੀਡੇ ਪੇਕਿਆਂ ਨਾਲ ਕਰਾਂ।
ਦਿਲ ਦੀ ਦੇਹੀਲੀਉ ਪਾਰ ਕਰਾਂ ਦੇਵਾਂ।
ਔਰਤ ਨੂੰ ਸ਼ੇਰ ਕੋਲ ਬਚਾ ਲਵਾਂ।
ਸਹਾਰਾ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ satwinder_7@hotmail.com
ਕੋਈ ਕਹਿਤਾ ਹੈ ਮੈਂ ਆਪ ਕਾ ਸਹਾਰਾ ਕਿਸੀ ਕੋ ਆਪਨੇ ਮਾਂ ਬਾਪ ਕਾ ਸਹਾਰਾ।
ਕਿਸੀ ਕੋ ਪਤੀ-ਪੱਤਨੀ ਕਾ ਸਹਾਰਾ। ਬੰਦਾ ਪਾਲਤਾ ਬੱਚੇ ਮਿਲੇਗਾ ਸਹਾਰਾ।
ਸਤਵਿੰਦਰ ਕਾ ਕੋਈ ਨਹੀਂ ਸਹਾਰਾ। ਹਮੇ 1 ਰੱਬ ਕਾ ਮਿਲਾ ਹੈ ਸਹਾਰਾ।
Comments
Post a Comment