ਝੂਠੀ ਪ੍ਰਸੰਸਾਂ ਕਰਕੇ ਲੁੱਟਣ ਦਾ ਢੰਗ ਬਹੁਤ ਪੁਰਾਣਾਂ ਹੈ।
ਮੇਰੇ ਨਾਂਮ ਤੇ ਇਕ ਹੋਰ ਔਰਤ ਨਾਲ," ਸਤਿਗੁਰ ਗੁਰਲੀਨ ਕੌਰ ਤੇ ਸਤਿਗੁਰ ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਦੇ ਨਾਮ ਖੁੱਲ੍ਹੀ ਚਿੱਠੀ ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿਚ ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ?ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਦੀ ਰੂਪ ਦੀ ਪੂਜਾ ਕਰਨ ਤਕ ਸੀਮਤ ਨਹੀਂ ਹੋ ਜਾਂਦਾ ਹੈ। "
-sqivMdr kOr swqI (kYlgrI ) knyzf
satwinder_7@hotmail.comਪ੍ਰਸੰਸਾ ਜਰੂਰ ਕਰੋਂ ਅਗਰ ਕੋਈ ਪ੍ਰਸੰਸਾ ਕਰਨ ਦੇ ਯੋਗ ਹੋਵੇ। ਬੰਦੇ ਨੂੰ ਪਤਾ ਹੁੰਦਾ ਹੈ। ਕੀ ਮੈਂ ਇਸ ਦੇ ਯੋਗ ਹਾਂ। ਬਹੁਤੇ ਝੂਠੀ ਪ੍ਰਸੰਸਾ ਸੁਣ ਕੇ ਖੁਸ਼ ਵੀ ਹੁੰਦੇ ਹਨ। ਮਰਦ ਬੇਗਾਨੀ ਔਰਤ ਦੀ ਪ੍ਰਸੰਸਾ ਖੂਬ ਕਰਦੇ ਹਨ। ਇਹ ਔਰਤ ਨੂੰ ਦੇਵੀ, ਸੁੰਦਰੀ, ਬਾਰਬੀ ਡੌਲ, ਬੇਬੀ, ਰਾਣੀ, ਪਿਆਰੀ, ਜਾਨ ਕਹਿੰਦੇ ਤਾਂ ਸੁਣੇ ਸੀ। ਇੱਕ ਆਪ ਨੂੰ ਸੱਚਖੰਡ ਨਿਵਾਸੀ ਸੁਖਦੇਵ ਸਿੰਘ pahuwind@yahoo.com
ਲਿKdf hY. ਸਤਿਗੁਰੂ ਘਨਈਆ ਸਿੰਘ ਸਭਾ! ਸਤਿਗੁਰੂ ਮਰਦਾਨਾ ਸਿੰਘ ਸਭਾ ਪ੍ਰਧਾਨ ਦਾ ਫੋਨ ਨੰ 510-734-2047. ਇਹ ਇਕ ਹੋਰ ਸੱਚਖੰਡ ਨਰਕਖੰਡ ਦਿਖਾਉਣ ਵਾਲਾ ਪੈਦਾ ਹੋ ਗਿਆ। ਦੂਜੇ ਬਣੇ ਬਾਬੇ ਸੰਤ ਤਾਂ ਡੇਰੇ ਹੀ ਦਿਖਾਉਂਦੇ ਹਨ। ਸਾਰੇ ਸਿੱਖ ਹਿਸਟਰੀ ਦੇ ਬੰਦਿਆਂ ਦੇ ਦੇ ਨਾਂਮ ਆਪਣੇ ਨਾਲ ਜੋੜੀ ਬੈਠਾ ਹੈ।
ਅੱਜ ਕੱਲ ਮੈਨੂੰ 15 ਈ-ਮੇਲ ਦਿਹਾੜੀ ਦੀਆਂ ਕਰਦਾ ਹੈ। ਉਸ ਵਿੱਚ ਸਭ ਲਿਖਾਰੀਆਂ ਦੀ ਐਸੀ ਤੈਸੀ ਕਰਦਾ ਹੈ। ਮੈਂ ਇਸ ਨੂੰ ਈ-ਮੇਲ ਭੇਜੀ," ਗਿਆਨੀ ਜੀ ਬਹੁਤ ਮੇਹਰਬਾਨੀ ਹੋਵੇਗੀ। ਕਿਰਪਾ ਕਰਕੇ ਮੈਨੂੰ ਇਹ ਕੁੱਝ ਨਾਂ ਹੀ ਭੇਜਿਆ ਕਰੋ। ਮੇਰਾ ਦਿਮਾਗ ਕਿਉਂ ਖ਼ਰਾਬ ਕਰਦੇ ਹੋ? "ਲਿKdf hY. ਸਤਿਗੁਰੂ ਘਨਈਆ ਸਿੰਘ ਸਭਾ! ਸਤਿਗੁਰੂ ਮਰਦਾਨਾ ਸਿੰਘ ਸਭਾ ਪ੍ਰਧਾਨ ਦਾ ਫੋਨ ਨੰ 510-734-2047. ਇਹ ਇਕ ਹੋਰ ਸੱਚਖੰਡ ਨਰਕਖੰਡ ਦਿਖਾਉਣ ਵਾਲਾ ਪੈਦਾ ਹੋ ਗਿਆ। ਦੂਜੇ ਬਣੇ ਬਾਬੇ ਸੰਤ ਤਾਂ ਡੇਰੇ ਹੀ ਦਿਖਾਉਂਦੇ ਹਨ। ਸਾਰੇ ਸਿੱਖ ਹਿਸਟਰੀ ਦੇ ਬੰਦਿਆਂ ਦੇ ਦੇ ਨਾਂਮ ਆਪਣੇ ਨਾਲ ਜੋੜੀ ਬੈਠਾ ਹੈ।
ਮੇਰੇ ਨਾਂਮ ਤੇ ਇਕ ਹੋਰ ਔਰਤ ਨਾਲ," ਸਤਿਗੁਰ ਗੁਰਲੀਨ ਕੌਰ ਤੇ ਸਤਿਗੁਰ ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਦੇ ਨਾਮ ਖੁੱਲ੍ਹੀ ਚਿੱਠੀ ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿਚ ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ?ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਦੀ ਰੂਪ ਦੀ ਪੂਜਾ ਕਰਨ ਤਕ ਸੀਮਤ ਨਹੀਂ ਹੋ ਜਾਂਦਾ ਹੈ। "
ਇਹ ਲਿਖ ਕੇ ਮੈਨੂੰ ਇਸ ਨੇ ਈ-ਮੇਲ ਭੇਜੀ। ਇਹ ਦੋ ਲਾਈਨਾਂ ਕਿਤੇ ਲੱਗ ਗਈਆਂ ਲੋਕ ਕਹਿੱਣਗੇ।,"ਮਰਦ ਤਾਂ ਆਪ ਨੂੰ ਸੰਤ ਹੀ ਲਿਖਦੇ ਹਨ। ਬੀਬੀਆਂ ਨੇ ਤਾ ਆਪ ਨੂੰ ਸਤਿਗੁਰ ਕਹਾਉਣਾ ਸ਼ੁਰੂ ਕਰ ਦਿੱਤਾ ਹੈ। ਸੁਖਦੇਵ ਸਿੰਘ ਪੌਵਿੰਦ ਸਿੱਖ ਮਾਰਗ ਬਲੋਗ ਦਾ ਸਿਰ ਹਿਲ ਗਿਆ ਲੱਗਦਾ ਹੈ। "
ਇਸ ਸੱਚਖੰਡੀਏ ਤੋਂ ਬਗੈਰ ਕਿਸੇ ਹੋਰ ਨੇ ਔਰਤ ਨੂੰ ਸਤਿਗੁਰ ਦਾ ਦਰਜਾ ਨਹੀਂ ਦਿੱਤਾ ਹੋਣਾਂ। ਹੱਦ ਹੋ ਗਈ। ਕਿਤੇ ਸੱਚੇ ਸੌਦੇ ਵਾਂਗ ਇਹ ਵੀ ਆਪਣੀ ਮਸ਼ਹੂਰੀ ਤਾਂ ਨਹੀਂ ਚਾਹੁੰਦਾ। ਔਰਤਾਂ ਨੂੰ ਰਾਤਾਂ ਨੂੰ ਬੈਠ ਕੇ ਈ-ਮੇਲ ਭੇਜ ਕੇ, ਸਤਿਗੁਰ ਦੇ ਬਰਾਬਰ ਦਾ ਦਰਜਾ ਦਿੰਦਾ ਹੈ। ਪਾਠਕ ਦੱਸਣ ਕੀ ਔਰਤ ਸਤਿਗੁਰ ਹੋ ਸਕਦੀ ਹੈ? ਸਤਿਗੁਰ ਅਕਾਲ ਪੁਰਖ ਹੈ। ਜੋ ਦੁਨੀਆਂ ਚਲਾਉਂਦਾ ਹੈ। ਇਹ ਔਰਤਾਂ ਦੀ ਇਸ ਸ਼ਬਦ ਨਾਲ ਪ੍ਰਸੰਸਾ ਕਿਉਂ ਕਰ ਰਿਹਾ ਹੈ? ਉਹ ਵੀ ਈ-ਮੇਲਾ ਭੇਜ ਕੇ, ਕਿਸ ਕੋਲ ਸਮਾਂ ਹੈ। ਹੋਰਾਂ ਔਰਤਾਂ ਦੀ ਸਿਫ਼ਤ ਸਤਿਗੁਰ ਦੇ ਬਰਾਬਰ ਸਤਿਗੁਰ ਲਿਖ ਕੇ ਕਰੇ।
ਮੈਂ ਇਸ ਨੂੰ ਸਖ਼ਤੀ ਵਿਚ ਈ-ਮੇਲ ਭੇਜੀ। ਇਹ ਲਿਖਿਆ ," ਖੁੱਲੀਆਂ ਚਿੱਠੀਆਂ ਸਾਡੇ ਮਰਦ ਵੀ ਤੇਰੀ ਧੀ ਭੈਣ ਨੂੰ ਲਿਖ ਸਕਦੇ ਹਨ। ਤੇਰੀ ਧੀ ਭੈਣ ਈ-ਮੇਲ ਭੇਜਣੀ ਖ਼ਬਰਦਾਰ ਜੇ ਮੈਨੂੰ ਕੋਈ ਹੋਰ ਈ-ਮੇਲ ਭੇਜੀ, ਮੈਨੂੰ ਨਹੀਂ ਪਤਾ ਤੁਹਾਡਾ ਕੋਈ ਗੁਰੂ ਹੈ ਵੀ, ਪਰ ਮੇਰੇ ਨਾਂਮ ਦੇ ਨਾਲ ਸਤਿਗੁਰ ਕਿਉਂ ਲਿਖਿਆ ਗਿਆ ਹੈ? ਜ਼ਨਾਨੀਆਂ ਦੇ ਨਾਮ ਨਾਲ ਸਤਿਗੁਰ ਲਗਾਉਂਦੇ ਤੁਹਾਨੂੰ ਸ਼ਰਮ ਨਹੀਂ ਆਉਦੀ। ਤੁਸੀਂ ਲੋਕਾਂ ਦੀਆਂ ਜ਼ਨਾਨੀਆਂ ਨੂੰ ਈ-ਮੇਲਾਂ ਕਿਉਂ ਭੇਜਦੇ ਹੋ? ਘਰ ਵਿੱਚ ਕੋਈ ਜੀਅ ਪ੍ਰਚਾਉਣ ਵਾਂਲਾਂ ਨਹੀਂ ਹੈ? "
ਫਿਰ ਇਸ ਸੁਖਦੇਵ ਸਿੰਘ ਪੌਵਿੰਦ ਨੇ ਆਪਣੇ ਸਿੱਖ ਮਾਰਗ ਬਲੋਗ ਵਿੱਚ ਮੇਰੀਆ ਇਹ ਲਾਈਨਾਂ ਲਿਖ ਕੇ ਲਗਾ ਦਿੱਤੀਆਂ। ਮੇਰੀ ਈ-ਮੇਲ ਉਤੇ ਫਿਰ 10 ਈ ਮੇਲ ਭੇਜ ਦਿੱਤੀਆਂ। ਇਹ ਕਿਸੇ ਵੀ ਔਰਤ ਨੂੰ ਆਪਣੀ ਐਸੀਆਂ ਈ-ਮੇਲਾ ਭੇਜਦਾ ਹੈ। ਪੀਰ ਇਸ ਨੇ ਸਤਿਗੁਰ ਮੇਰੇ ਨਾਂਮ ਨਾਲੋਂ ਲਾਹ ਦਿੱਤਾ ਮੈਨੂੰ ਫਿਰ ਈ-ਮੇਲ ਭੇਜ ਕੇ ਪੁੱਛਦਾ ਹੈ। ਕੀ ਹੁਣ ਖੁੱਸ਼ ਹੈ?
ਕਈ ਬਹੁਤੇ ਧਰਮੀ ਸਮਝਦੇ ਹਨ। ਖੁੱਲੀਆਂ ਦਾੜੀਆਂ ਧਰਮ ਦੀ ਓੜ ਵਿਚ ਕੁੱਝ ਵੀ ਐਧਰ-ਉਧਰ ਕਹਿੰਦੇ ਕਰਦੇ ਰਹਿੱਣਗੇ। ਔਰਤਾਂ ਤੇ ਆਮ ਜੰਨਤਾ ਉਹਲੇ ਵਿੱਚ ਸਭ ਸਹਿੰਦੇ ਰਹਿਣਗੇ। ਝੂਠੀ ਪ੍ਰਸੰਸਾਂ ਕਰਕੇ ਲੁੱਟਣ ਦਾ ਢੰਗ ਬਹੁਤ ਪੁਰਾਣਾਂ ਹੈ। ਬੇਈਮਾਨੀ, ਧੋਖਾਂ ਮਨ ਵਿੱਚ ਭਾਂਵੇਂ ਕੁੱਝ ਹੋਵੇ। ਡਰਾਮਾਂ ਇਸ ਤਰਾਂ ਕਰਦੇ ਹਨ। ਮੂੰਹ ਦੇ ਮੀਆ ਮਿਠੂ ਬਣਦੇ ਹਨ। ਆਪ ਨੂੰ ਸ਼ਰਮ ਆਉਣ ਲੱਗ ਜਾਂਦੀ ਹੈ। ਹ੍ੱਥ ਬੰਨਣੇ ਪੈਂਦੇ ਹਨ। ਜੀ ਅਸੀਂ ਇਸ ਪ੍ਰਸੰਸਾ ਦੇ ਕਾਬਲ ਨਹੀ ਹਾਂ। ਮੁਆਫ਼ ਕਰੋ। ਕੋਈ ਹੋਰ ਬੇਵਫਕੂਫ਼ ਸਿਫ਼ਤ ਕਰਾਉਣ ਵਾਲਾ ਲੱਭ ਲਵੋਂ। ਸਾਡਾ ਦਿਮਾਗ ਖ਼ਰਾਬ ਨਾਂ ਕਰੋਂ।
Comments
Post a Comment