Siri Guru Sranth Sahib 360 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ Page 360 of 1430
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
16489 ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥
Baabaa Jugathaa Jeeo Jugeh Jug Jogee Param Thanth Mehi Jogan ||
बाबा जुगता जीउ जुगह जुग जोगी परम तंत महि जोगं ॥
ਜਿਸ ਮਨੁੱਖ ਦਾ ਰੱਬ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ। ਉਹੀ ਜੁੜਿਆ ਹੋਇਆ ਹੈ। ਉਹੀ ਅਸਲ ਜੋਗੀ ਹੈ। ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ ॥
Father, the soul which is united in union as a Yogi, remains united in the supreme essence throughout the ages.
16490
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧ਰਹਾਉ ॥
Anmrith Naam Niranjan Paaeiaa Giaan Kaaeiaa Ras Bhogan ||1|| Rehaao ||
अम्रितु नामु निरंजन पाइआ गिआन काइआ रस भोगं ॥१॥ रहाउ ॥
ਪ੍ਰਭੂ ਦੀ ਰੱਬੀ ਗੁਰਬਾਣੀ ਦੇ ਗੁਣ ਹਾਂਸਲ ਕਰ ਲਏ ਹਨ। ਉਹ ਹਿਰਦੇ ਵਿਚ ਅੰਨਦ ਮਾਣਦਾ ਹੈ ॥1ਰਹਾਉ ॥
One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||
16491
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥
Siv Nagaree Mehi Aasan Baiso Kalap Thiaagee Baadhan ||
सिव नगरी महि आसणि बैसउ कलप तिआगी बादं ॥
ਪ੍ਰਭੂ ਦੇ ਦੇਸ ਵਿਚ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ ਬੈਠਕੇ, ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ ਛੱਡ ਦਿੱਤੇ ਹਨ ॥
In the Lord's City, he sits in his Yogic posture, and he forsakes his desires and conflicts.
16492
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨
Sinn(g)ee Sabadh Sadhaa Dhhun Sohai Ahinis Poorai Naadhan ||2||
सिंङी सबदु सदा धुनि सोहै अहिनिसि पूरै नादं ॥२॥
ਜੋਗੀ ਤਾਂ ਸਿੰਙੀ ਵਜਾਂਉਂਦਾ ਹੈਂ। ਦਿਨ ਰਾਤ ਮਨ ਅੰਦਰ ਸਤਿਗੁਰੂ ਦੀ ਗੁਰਬਾਣੀ ਦਾ ਸ਼ਬਦ ਵੱਸਦਾ ਹੈ। ਦਿਨ ਰਾਤ ਸੁਹਾਵਣੀ ਸੁਰ ਵਿੱਚ ਚਲਦਾ ਹੈ ||2||
The sound of the horn ever rings out its beautiful melody, and day and night, he is filled with the sound current of the Naad. ||2||
16493
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥
Path Veechaar Giaan Math Ddanddaa Varathamaan Bibhoothan ||
पतु वीचारु गिआन मति डंडा वरतमान बिभूतं ॥
ਮੈਂ ਪ੍ਰਭੂ ਦੇ ਗੁਣ ਬਿਚਾਰਦਾ ਹਾਂ। ਰੱਬ ਨਾਲ ਡੂੰਘੀ ਸਾਂਝ ਮੇਰੇ ਹੱਥ ਵਿਚ ਡੰਡਾ ਹੈ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾਂ ਹੀ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ ॥ 
My cup is reflective meditation, and spiritual wisdom is my walking stick; to dwell in the Lord's Presence is the ashes I apply to my body.



16494
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩
Har Keerath Reharaas Hamaaree Guramukh Panthh Atheethan ||3||
हरि कीरति रहरासि हमारी गुरमुखि पंथु अतीतं ||3||
ਰੱਬੀ ਬਾਣੀ ਦੀ ਮਹਿਮਾਂ ਗਾਉਣਾਂ ਮੇਰੀ ਮਰਯਾਦਾ ਹੈ। ਗੁਰੂ ਦੀ ਭਗਤੀ ਧਰਮ ਦਾ ਰਸਤਾ ਹੈ ||3||
The Praise of the Lord is my occupation; and to live as Gurmukh is my pure religion. ||3||
16495
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥
Sagalee Joth Hamaaree Sanmiaa Naanaa Varan Anaekan ||
सगली जोति हमारी समिआ नाना वरन अनेकं ॥
ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤ ਨੂੰ ਵੇਖਣਾ ॥
My arm-rest is to see the Lord's Light in all, although their forms and colors are so numerous.
16496
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ੩੭
Kahu Naanak Sun Bharathhar Jogee Paarabreham Liv Eaekan ||4||3||37||
कहु नानक सुणि भरथरि जोगी पारब्रहम लिव एकं ॥४॥३॥३७॥
ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ ਇਹ ਹੈ ਬੈਰਾਗਣ ਜੋ ਸਾਨੂੰ ਪ੍ਰਭੂ ਪ੍ਰੇਮ ਵਿਚ ਜੁੜਨ ਲਈ ਸਹਾਰਾ ਦਿੰਦੀ ਹੈ ||4||3||37||
Says Nanak, listen, O Bharthari Yogi: love only the Supreme Lord God. ||4||3||37||
16497
ਆਸਾ ਮਹਲਾ ੧
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl
116498 ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ 
Gurr Kar Giaan Dhhiaan Kar Dhhaavai Kar Karanee Kas Paaeeai ||
गुड़ु करि गिआनु धिआनु करि धावै करि करणी कसु पाईऐ 
ਜੋ ਬੰਦਾ ਪ੍ਰਭੂ ਨਾਲ ਡੂੰਘੀ ਸਾਂਝ ਨੂੰ ਗੁੜ ਬਣਾਵੇ, ਪ੍ਰਭੂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਸਮਝੇ ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਸਮਝੇ ॥
Make spiritual wisdom your molasses, and meditation your scented flowers; let good deeds be the herbs.
16499 ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ 
Bhaathee Bhavan Praem Kaa Pochaa Eith Ras Amio Chuaaeeai ||1||
भाठी भवनु प्रेम का पोचा इतु रसि अमिउ चुआईऐ ॥१॥
ਸਰੀਰਕ ਮੋਹ ਨੂੰ ਸਾੜ ਕੇ, ਸ਼ਰਾਬ ਕੱਢਣ ਦੀ ਭੱਠੀ ਵਾਂਗ ਬੱਣੇ। ਪ੍ਰਭੂ ਵਿਚ ਪਿਆਰ ਮਨ ਜੋੜ ਕੇ, ਸ਼ਾਂਤ ਸੁਭਾਅ ਦਾ ਠੰਡਾ ਪੋਚਾ, ਅਰਕ ਵਾਲੀ ਨਾਲੀ ਉਤੇ ਫੇਰਨਾ ਹੈ ਅੰਮ੍ਰਿਤ ਰਸ ਨਿਕਲੇਗਾ ||1||
Let devotional faith be the distilling fire, and your love the ceramic cup. Thus the sweet nectar of life is distilled. ||1||
16500 
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ 
Baabaa Man Mathavaaro Naam Ras Peevai Sehaj Rang Rach Rehiaa ||
बाबा मनु मतवारो नाम रसु पीवै सहज रंग रचि रहिआ 
ਜੋ ਰੱਬੀ ਬਾਣੀ ਦੇ ਸਿਮਰਨ ਦਾ ਰਸ ਪੀਂਦਾ ਹੈ। ਮਨ ਨੂੰ ਟਿੱਕਾ ਕੇ ਆਨੰਦ ਮਾਂਣਦਾ ਹੈ ॥ 
O Baba, the mind is intoxicated with the Naam, drinking in its Nectar. It remains absorbed in the Lord's Love.
16501 ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ  ਰਹਾਉ 
Ahinis Banee Praem Liv Laagee Sabadh Anaahadh Gehiaa ||1|| Rehaao ||
अहिनिसि बनी प्रेम लिव लागी सबदु अनाहद गहिआ ॥१॥ रहाउ 
ਜਿਸ ਦੀ ਬੰਦੇ ਦੀ ਸੁਰਤ ਪ੍ਰਭੂ ਦੇ ਪ੍ਰੇਮ ਲਗਦੀ ਹੈ। ਉਹ ਦਿਨ ਰਾਤ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਅੰਦਰ ਟਿਕਾਈ ਰੱਖਦਾ ਹੈ 1 ਰਹਾਉ 
Night and day, remaining attached to the Love of the Lord, the celestial music of the Sathigur Shabad resounds. ||1||Pause||
16502 ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ 
Pooraa Saach Piaalaa Sehajae Thisehi Peeaaeae Jaa Ko Nadhar Karae ||
पूरा साचु पिआला सहजे तिसहि पीआए जा कउ नदरि करे 
ਸੱਚੇ ਪ੍ਰਭੂ ਦੇ ਨਾਂਮ ਦਾ ਸ਼ਬਦ ਦੀ ਮਸਤੀ ਦਾ ਅਸਲੀ ਪਿਆਲਾ, ਅਡੋਲਤਾ ਵਿਚ ਰੱਖਦਾ ਹੈ। ਇਹ ਪਿਆਲਾ ਰੱਬ ਉਸ ਨੂੰ ਪਿਲਾਉਂਦਾ ਹੈ ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ॥
The Perfect Lord naturally gives the cup of Truth, to the one upon whom He casts His Glance of Grace.
16503 ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ 
Anmrith Kaa Vaapaaree Hovai Kiaa Madh Shhooshhai Bhaao Dhharae ||2||
अम्रित का वापारी होवै किआ मदि छूछै भाउ धरे ॥२॥
ਜੋ ਮਨੁੱਖ ਅੰਮ੍ਰਿਤ ਰਸ ਦਾ ਵਪਾਰੀ ਹੁੰਦਾ ਹੈ। ਉਹ ਹੋਛੀ ਸ਼ਰਾਬ ਨਾਲ ਪਿਆਰ ਨਹੀਂ ਕਰਦਾ ||2||
One who trades in this Nectar - how could he ever love the wine of the world? ||2||
16504 
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ 
Gur Kee Saakhee Anmrith Baanee Peevath Hee Paravaan Bhaeiaa ||
गुर की साखी अम्रित बाणी पीवत ही परवाणु भइआ 
ਸਤਿਗੁਰੂ ਦੀ ਸਿੱਖਿਆ ਮਿੱਠੀ ਬਾਣੀ ਦਾ ਰਸ ਪੀਣ ਨਾਲ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾਹੈ ॥
The Teachings of the Sathigur, the Ambrosial Bani - drinking them in, one becomes acceptable and renowned.
16505 ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ 
Dhar Dharasan Kaa Preetham Hovai Mukath Baikunthai Karai Kiaa ||3||
दर दरसन का प्रीतमु होवै मुकति बैकुंठै करै किआ ॥३॥
ਉਹ ਬੰਦਾ ਰੱਬ ਦੇ ਮਹਿਲ ਦੇ ਦੀਦਾਰ ਦਾ ਪ੍ਰੇਮੀ ਹੁੰਦਾ ਹੈ। ਉਸ ਨੂੰ ਜੀਵਨ ਮੁੱਕਤ ਤੇ ਸਵਰਗ ਦੀ ਲੋੜ ਨਹੀਂ ਹੈ ||3||
Unto the one who loves the Lord's Court, and the Blessed Vision of His Darshan, of what use is liberation or paradise? ||3||
16506 
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ  ਹਾਰੈ 
Sifathee Rathaa Sadh Bairaagee Jooai Janam N Haarai ||
सिफती रता सद बैरागी जूऐ जनमु  हारै 
ਉਹ ਰੱਬ ਦੇ ਪ੍ਰੇਮ ਦੇ ਆਨੰਦ ਵਿਚ ਮਸਤ ਰਹਿੰਦਾ ਹੈ। ਉਹ ਮਨੁੱਖ ਜੀਵਨ ਜੂਏ ਵਿਚ ਨਹੀਂ ਗਵਾਉਂਦਾ
Imbued with the Lord's Praises, one is forever a Bairaagee, a renunciate, and one's life is not lost in the gamble.
16507 ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ੩੮
Kahu Naanak Sun Bharathhar Jogee Kheevaa Anmrith Dhhaarai ||4||4||38||
कहु नानक सुणि भरथरि जोगी खीवा अम्रित धारै ॥४॥४॥३८॥
ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ ਜੋ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਗਿਆ ਹੈ। ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ ||4||4||38||
Says Sathigur Nanak, listen, Bharthari Yogi: drink in the intoxicating nectar of the Lord. ||4||4||38||
16508 ਆਸਾ ਮਹਲਾ  
Aasaa Mehalaa 1 ||
आसा महला  
ਆਸਾ ਮਹਲਾ ਸਤਿਗੁਰ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl 1 ||
16509 ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ 
Khuraasaan Khasamaanaa Keeaa Hindhusathaan Ddaraaeiaa ||
ਖੁਰਾਸਾਨ ਈਰਾਨ ਦਾ ਪ੍ਰਸਿੱਧ ਨਗਰ ਉਤੇ ਬਾਬਰ ਮੁਗ਼ਲ ਨੇ, ਹਮਲਾ ਕਰਕੇ, ਹਿੰਦੁਸਤਾਨ ਨੂੰ ਸਹਿਮ ਪਾ ਲਿਆ ਸੀ ॥
खुरासान खसमाना कीआ हिंदुसतानु डराइआ 
Having attacked Khuraasaan, Baabar terrified Hindustan.
16510 ਆਪੈ ਦੋਸੁ  ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ 
Aapai Dhos N Dhaeee Karathaa Jam Kar Mugal Charraaeiaa ||
आपै दोसु  देई करता जमु करि मुगलु चड़ाइआ 
ਆਪਦੇ ਉਤੇ ਇਤਰਾਜ਼ ਨਹੀਂ ਕਰਨ ਦਿੰਦਾ। ਮਾਲਕ ਰੱਬ ਮੁਗ਼ਲ-ਬਾਬਰ ਤੋਂ ਹਿੰਦੁਸਤਾਨ ਉਤੇ ਧਾਵਾ ਬੁਲਾਵਾ ਦਿੱਤਾ ॥
The Creator Himself does not take the blame, but has sent the Mugal as the messenger of death.
16511 ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ  ਆਇਆ 
Eaethee Maar Pee Karalaanae Thain Kee Dharadh N Aaeiaa ||1||
एती मार पई करलाणे तैं की दरदु  आइआ ॥१॥
ਇਤਨੀ ਮਾਰ ਪਈ ਕਿ ਉਹ ਪੁਕਾਰ ਉਠੇ ਸਨ। ਪ੍ਰਭੂ ਕੀ ਇਹ ਸਭ ਕੁਝ ਵੇਖ ਕੇ ਤੈਨੂੰ ਉਨ੍ਹਾਂ ਉਤੇ ਤਰਸ ਨਹੀਂ ਆਇਆ? ||1||
There was so much slaughter that the people screamed. Didn't You feel compassion, Lord? ||1||
16512 
ਕਰਤਾ ਤੂੰ ਸਭਨਾ ਕਾ ਸੋਈ 
Karathaa Thoon Sabhanaa Kaa Soee ||
करता तूं सभना का सोई 
ਦੁਨੀਆਂ ਬੱਣਾਉਣ ਵਾਲੇ ਪ੍ਰਭੂ ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ 
Creator Lord, You are the Master of all.
16513 ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ  ਹੋਈ  ਰਹਾਉ 
Jae Sakathaa Sakathae Ko Maarae Thaa Man Ros N Hoee ||1|| Rehaao ||
जे सकता सकते कउ मारे ता मनि रोसु  होई ॥१॥ रहाउ 
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ। ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ 2 ਰਹਾਉ
If some powerful man strikes out against another man, then no one feels any grief in their mind. ||1||Pause||
16514 ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ 
Sakathaa Seehu Maarae Pai Vagai Khasamai Saa Purasaaee ||
सकता सीहु मारे पै वगै खसमै सा पुरसाई 
ਜੇ ਤਕੜਾ, ਸ਼ੇਰ, ਕੰਮਜ਼ੋਰ, ਗਾਈਆਂ ਦੇ ਵੱਗ ਉਤੇ ਹੱਲਾ ਕਰਕੇ, ਮਾਰਨ  ਜਾਏ। ਇਸ ਦੀ ਪੁੱਛ ਖਸਮ ਰੱਬ ਨੂੰ ਹੀ ਹੁੰਦੀ ਹੈ ॥
But if a powerful tiger attacks a flock of sheep and kills them, then its master must answer for it.
16515 ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ  ਕਾਈ 
Rathan Vigaarr Vigoeae Kuthanaee Mueiaa Saar N Kaaee ||
रतन विगाड़ि विगोए कुतीं मुइआ सार  काई 
ਮਨੁੱਖ ਨੂੰ ਪਾੜ ਖਾਣ ਵਾਲੇ ਇਨਾਂ ਮਨੁੱਖ-ਰੂਪ ਮੁਗ਼ਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈਮਰੇ ਪਿਆਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ ॥
This priceless country has been laid waste and defiled by dogs, and no one pays any attention to the dead.
16516 ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ 
Aapae Jorr Vishhorrae Aapae Vaekh Thaeree Vaddiaaee ||2||
आपे जोड़ि विछोड़े आपे वेखु तेरी वडिआई ॥२॥
ਪ੍ਰਭੂ ਤੂੰ ਆਪ ਹੀ ਸੰਬੰਧ ਜੋੜ ਕੇ, ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ, ਆਪੇ ਵਿਛੋੜ ਦਿੱਤਾ ਹੈ  ਇਹ ਤੇਰੀ ਤਾਕਤ ਦਾ ਮਹਿਮਾਂ ਹੈ ||2||
You Yourself unite, and You Yourself separate; I gaze upon Your Glorious Greatness. ||2||
16517 
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ 
Jae Ko Naao Dhharaaeae Vaddaa Saadh Karae Man Bhaanae ||
जे को नाउ धराए वडा साद करे मनि भाणे 
ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ। ਤੇ ਮਨ ਆਈਆਂ ਰੰਗ-ਰਲੀਆਂ ਕਰੇ ॥
One may give himself a great name, and revel in the pleasures of the mind,
16518 ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ 
Khasamai Nadharee Keerraa Aavai Jaethae Chugai Dhaanae ||
खसमै नदरी कीड़ा आवै जेते चुगै दाणे 
ਉਹ ਪ੍ਰਭੂ ਮਾਲਕ ਦੀਆਂ ਨਜ਼ਰਾਂ ਵਿਚ ਤੁਸ਼ ਜਿਹਾ ਜੀਵ ਹੈ। ਧਰਤੀ ਤੋਂ ਦਾਂਣੇ ਚੁਗ ਚੁਗਦਾ ਹੈ ॥
But in the Eyes of the Lord and Master, he is just a worm, for all the corn that he eats.
16519 ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ੩੯
Mar Mar Jeevai Thaa Kishh Paaeae Naanak Naam Vakhaanae ||3||5||39||
मरि मरि जीवै ता किछु पाए नानक नामु वखाणे ॥३॥५॥३९॥
ਜੋ ਮਨੁੱਖ ਵਿਕਾਰਾਂ ਵਲੋਂ ਹੱਟ ਕੇ ਜੀਵਨ ਜੀਉਂਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਸਿਮਰਦਾ ਹੈ। ਉਹੀ ਇਥੋਂ ਕੁਝ ਖੱਟਦਾ ਹੈ ||3||5||39||
Only one who dies to his ego while yet alive, obtains the blessings, O Nanak, by chanting the Lord's Name. ||3||5||39||
16520
 ਰਾਗੁ ਆਸਾ ਘਰੁ  ਮਹਲਾ 
Raag Aasaa Ghar 2 Mehalaa 3
रागु आसा घरु  महला 
ਆਸਾ ਮਹਲਾ ਘਰੁ 2 ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 
Raag Aasaa, Second House, Third Mehl:
16521  ਸਤਿਗੁਰ ਪ੍ਰਸਾਦਿ 
Ik Oankaar Sathigur Prasaadh ||
 सतिगुर प्रसादि 
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥
One Universal Creator God. By The Grace Of The True Guru:
16522 ਹਰਿ ਦਰਸਨੁ ਪਾਵੈ ਵਡਭਾਗਿ 
Har Dharasan Paavai Vaddabhaag ||
हरि दरसनु पावै वडभागि 
ਮਨੁੱਖ ਵੱਡੀ ਕਿਸਮਤ ਨਾਲ ਪ੍ਰਮਾਤਮਾ ਮਿਲਦਾ ਹੈ ॥ 
The Blessed Vision of the Lord's Darshan is obtained by great good fortune.
16523 ਗੁਰ ਕੈ ਸਬਦਿ ਸਚੈ ਬੈਰਾਗਿ 
Gur Kai Sabadh Sachai Bairaag ||
गुर कै सबदि सचै बैरागि 
ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਸੱਚੇ ਪ੍ਰਮਾਤਮਾ ਵਿਚ ਲਗਨ ਜੁੜਦੀ ਹੈ 
Through the Word of the Sathiguru's Shabad, true detachment is obtained.
16524 ਖਟੁ ਦਰਸਨੁ ਵਰਤੈ ਵਰਤਾਰਾ 
Khatt Dharasan Varathai Varathaaraa ||
खटु दरसनु वरतै वरतारा 
ਇਹ ਛੇ ਸ਼ਾਸਤ੍ਰ ਸਤਿਗੁਰੂ ਦੇ ਸ਼ਾਸਤ੍ਰ ਦਾ ਅੰਤ ਨਹੀਂ ਪਾ ਸਕਦੇ 









































































































Comments

Popular Posts