ਭਾਗ 36 ਪੁਲੀਸ ਤੋਂ ਪਹਿਲਾਂ ਮੀਡੀਆ ਹਨੀ ਤੱਕ ਪਹੁੰਚ ਗਿਆ ਹੈ ਕੌਣ ਭਗਤਕੌਣ ਸਾਧਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਰਾਮ ਰਹੀਮ ਹਨੀ ਨੇ ਮੀਡੀਆਂ ਤੇ ਪੁਲੀਸ ਦੀਆਂ ਕਲਾਬਾਜੀਆਂ ਲੁਆ ਦਿੱਤੀਆਂ। ਸਬ ਦੇ ਦਮ ਚੜ੍ਹੇ ਰਹੇ ਹਨ। ਮੀਡੀਆ ਕਾਮਯਾਬ ਹੋ ਹੀ ਗਿਆ। ਸਰਕਾਰ, ਪੁਲੀਸ, ਕਾਨੂੰਨ ਤੋਂ ਮੀਡੀਆ ਤਾਕਤਬਾਰ ਹੈ। ਜਿਸ ਪਿਛੇ ਪੈ ਜਾਵੇਸ਼ਾਮਤ ਲਿਆ ਦਿੰਦਾ ਹੈ ਮੀਡੀਆ ਪੁਲੀਸ ਨੂੰ ਬਹੁਤ ਉਮੀਦ ਸੀ ਕਿ ਹਨਪ੍ਰੀਤ ਲੱਭੇ ਤਾਂ ਡੇਰੇ ਦੇ ਗੁੰਝਲਦਾਰ ਭੇਦ ਬਾਹਰ ਆਉਣਗੇ। ਪੁਲੀਸ ਨੂੰ ਕੋਈ ਪੁੱਛੇ, “ ਕੀ ਹਨੀ ਨੂੰ ਰਾਮ ਰਹੀਮ ਤੋਂ ਵੀ ਵੱਧ ਡੇਰੇ ਸਿਰਸ ਦੇ ਕਾਰਨਾਮੇ ਪਤਾ ਹਨਰਾਮ ਰਹੀਮ ਕੋਲ ਸਾਰੇ ਜੁਆਬ ਹਨ। ਰਾਮ ਰਹੀਮ ਨੂੰ ਕਿਉਂ ਨਹੀਂ ਪੁੱਛਦੇ? “ ਸਰਕਾਰੀ ਮੰਤਰੀਆਂ ਤੇ ਪੁਲੀਸ ਨੇ ਸਾਧ ਤੋਂ ਇੰਨਾ ਮਾਲ ਹਜ਼ਮ ਕੀਤਾ ਹੈ। ਪੁਲੀਸ ਵਾਲੇ ਹਨੀ, ਰਾਮ ਰਹੀਮ ਨੂੰ ਤਵਖੇ ਹੱਥੀ ਹੱਥ ਨਹੀਂ ਪਾਉਣਾ ਚਾਹੁੰਦਾ। ਰਾਮ ਰਹੀਮ ਤੋਂ ਪੁੱਛਗਿੱਛ ਕਰਨੀ ਬਣਦੀ ਹੈ। ਰਾਮ ਰਹੀਮ ਤਾਂ ਆਪ ਡੇਰੇ ਦਾ ਮਾਲਕ ਰਾਜ਼ਦਾਰ ਹੈ। ਪੁਲੀਸ ਤੋਂ ਪਹਿਲਾਂ ਮੀਡੀਆ ਕੋਲ ਖ਼ਬਰ ਆਈ ਕਿ ਹਨੀ ਸਲੰਡਰ ਕਰਨ ਵਾਲੀ ਹੈ। ਪੁਲੀਸ ਤੋਂ ਪਹਿਲਾਂ ਮੀਡੀਆ ਹਨੀ ਤੱਕ ਪਹੁੰਚ ਗਿਆ ਹੈ। ਇੰਟਰਵਿਊ ਵੀ ਲੈ ਲਈ ਹੈ। ਹਨੀ ਛਿਕਜੇ ਵਿੱਚ ਆ ਗਈ ਹੈ। ਮੰਤਰੀਆਂ ਤੇ ਪੁਲੀਸ ਨੂੰ ਕ਼ਬਰ ਵੀ ਨਹੀਂ ਲੱਗੀ।
ਹਨੀ ਦੇ ਰਸਤੇ ਵਿੱਚ ਪੁਲੀਸ ਤੇ ਮੀਡੀਆ ਵਾਲੇ ਮੁਹਾਲੀ ਪਟਿਆਲਾ ਪੰਚਕੂਲਾ ਤੇ ਜਿਰਕਰੋਡ ਦੇ ਬਾਡਰ ਇੰਟਰ ਸੈਕਸ਼ਨ ਚੁਰਸਤੇ ਤੇ ਨਾਕਾ ਲਾ ਕੇ ਬੈਠ ਗਏ ਸਨ। 38 ਦਿਨਾਂ ਪਿੱਛੋਂ ਹਨੀਪ੍ਰੀਤ ਨਿਊਜ਼ ਦੇ ਅੱਜ ਤੱਕ ਕੈਮਰਾ ਮੈਨ ਮਨੋਂ ਸਾਗਵਾਨ ਤੇ ਰਿਪੋਰਟ ਸਤਿੰਦਰ ਚੌਹਾਨ ਤੇ ਨਿਊਜ਼ 24 ਦੇ ਵਿਸ਼ਾਲ ਮੀਡੀਆ ਦੇ ਸਾਹਮਣੇ ਆਈ ਹੈ। ਹਨੀ ਗੱਡੀ ਵੁੱਚ ਬੈਠੀ ਮੀਡੀਏ ਨਾਲ ਗੱਲਾਂ ਕਰਦੀ ਰੋਂਦੀ ਰਹੀ ਹੈ। ਆਪਣੀ ਸਫ਼ਾਈ ਮੀਡੀਆ ਨੂੰ ਦੇ ਰਹੀ ਹੈ। ਉਸ ਦਾ ਕਹਿਣਾ ਹੈ, “ ਮੈਂ ਦੇਸ਼ ਧਰੋਹੀ ਨਹੀਂ ਹਾਂ। ਮੈਨੂੰ ਤਾਂ ਸਮਝ ਹੀ ਨਹੀਂ ਲੱਗਦਾ ਕੀ ਹੋ ਗਿਆ? ਮੈਨੂੰ ਤਾਂ ਪਤਾ ਵੀ ਨਹੀਂ ਸੀ। ਮੇਰੇ ਤੇ ਇੰਨੇ ਕੇਸ ਹਨ। ਮੈਂ ਤਾਂ ਪਾਪਾ ਰਾਮ ਰਹੀਮ ਦੇ ਨਾਲ ਅਦਾਲਤ ਤੇ ਰੋਹਤਕ ਜੇਲ੍ਹ ਗਈ ਸੀ। ਪ੍ਰਸ਼ਾਸਨ ਦੀ ਆਗਿਆ ਨਾਲ ਗਈ ਸੀ। ਜੇ ਮੈਂ ਗ਼ਲਤ ਹੁੰਦੀ ਤਾਂ ਮੈਂ ਕਾਨੂੰਨ ਦੇ ਕੋਲ 25 ਅਗਸਤ ਨੂੰ ਨਹੀਂ ਜਾਣਾ ਸੀ। 1 ਸਤੰਬਰ 2017 ਨੂੰ ਜਦੋਂ ਖ਼ਬਰਾਂ ਦੇਖੀਆਂ ਤਾਂ ਮੈਂ ਹੈਰਨ ਸੀ। ਮੈਂ ਡਰ ਗਈ। ਸਹਿਮ ਗਈ ਸੀਮੇਰਾ ਕੀ ਕਸੂਰ ਹੈ? ਮੈਂ ਕਿਹੜਾ ਦੰਗਿਆਂ ਵਾਲਿਆਂ ਕੋਲ ਸੀ? ਕੀ ਮੈਨੂੰ ਕਿਸੇ ਨੇ ਉੱਥੇ ਦੇਖਿਆ ਸੀਮੈਂ ਦੰਗੇ ਨਹੀਂ ਕਰਾਏ। ਮੈਂ ਨਿਪਾਲ ਜਾਂ ਦੇਸ਼ ਦੇ ਬਾਹਰ ਨਹੀਂ ਗਈ। ਮੈਂ ਅਦਾਲਤ ਵਿੱਚ ਜਾਵਾਂਗੀਤੇ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੀ। ਮੇਰੇ ਪਾਪਾ ਬੇਗੁਨਾਹ ਹੈ। ਉਸ ਬਾਰੇ ਵੀ ਅਜੇ ਕਾਨੂੰਨ ਤੋਂ ਇਨਸਾਫ਼ ਲੈਣਾ ਹੈ। ਮੇਰਾ ਦਰਸ਼ਕਾਂ ਨੂੰ ਕਹਿਣਾ ਹੈ ਕਿ ਆਪ ਹੀ ਸੋਚੋ ਕਿਆ ਸੱਚਝੂਠ ਹੈਕਿਆ ਬਾਪ ਬੇਟੀ ਦਾ ਰਿਸ਼ਤਾ ਐਸਾ ਹੈਮੈਂ ਆਪਣੀਆਂ ਭੈਣਾਂਭਰਾ ਤੇ ਜਾਣੀਦੀ ਮਾਂ ਰਾਮ ਰਹੀਮ ਦੀ ਪਤਨੀ, ਬੱਚਿਆਂ ਨੂੰ ਬਹੁਤ ਪਿਆਰ ਕੀਤਾ ਹੈ। ਪਰ ਬਾਪ ਬੇਟੀ ਦੇ ਰਿਸ਼ਤੇ ਨੂੰ ਉਛਾਲਿਆ ਗਿਆ ਹੈ। ਬਦਨਾਮ ਕੀਤਾ ਗਿਆ। ਕਿਆ ਬਾਪ ਬੇਟੀ ਦੇ ਸਿਰ 'ਤੇ ਹੱਥ ਨਹੀਂ ਧਰ ਸਕਦਾ? ਕਿਆ ਬੇਟੀ ਬਾਪ ਦੇ ਨਾਲ ਲਾਡੀਆਂ, ਪਿਆਰ ਨਹੀਂ ਕਰ ਸਕਦੀ? “ਬਾਪ ਜੇਲ੍ਹ ਚਲਾ ਗਿਆ ਤੇ ਹਨੀ ਡਿਸਪਰੈਸ਼ਨ ਵਿੱਚ ਚਲੀ ਗਈ। 25 ਅਗਸਤ ਨੂੰ ਹਨੀ ਸਰਸਾ ਗਈ, 28 ਅਗਸਤ ਨੂੰ ਹਨੂਮਾਨ ਨਗਰ ਗਈ। ਥਾਂ-ਥਾਂ ਭੱਜੀ ਫਿਰਦੀ ਹਨੀ 3 ਸਤੰਬਰ ਨੂੰ ਦਿੱਲੀ ਗਈ। ਹਨੀ ਤਾਂ ਖੁੱਲੇਅਮ ਕਗਰਸ ਨੇਤਾ ਨਾਲ ਘੁੰਮ ਰਹੀ ਸੀ।
ਹਨੀਪ੍ਰੀਤ ਨੂੰ ਪੰਜਾਬ ਪੁਲਿਸ ਨੇ ਦੁਪਹਿਰ 3 ਵਜੇ ਮੁਹਾਲੀ ਪਟਿਆਲਾ ਪੰਚਕੂਲਾ ਤੇ ਜਿਰਕਰੋਡ ਦੇ ਬਾਡਰ ਇੰਟਰਸ਼ੈਕਸ਼ਨ ਚੁਰਸਤੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਹਨੀ ਇੱਕ ਹੋਰ ਔਰਤ ਨਾਲ ਗਰੇ ਕਲਰ ਨੌਵਾਂ ਕਾਰ ਵਿੱਚੋਂ ਫੜੀ ਗਈ ਹੈ। ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੇ ਏ ਸੀ ਪੀ ਮਕੇਸ਼ ਮਲਹੌਤਰਾ ਨੂੰ ਹਨੀ ਦੇ ਦਿੱਤਾ ਹੈ। 24 ਘੰਟਿਆਂ ਦੇ ਵਿੱਚ ਹੀ ਜੇਲ੍ਹ ਦੀ ਕੋਰਟ ਵਿੱਚ ਕਾਰਵਾਈ ਸ਼ੁਰੂ ਹੋਵੇਗੀ। ਉਸ ਵਿਚੋਂ ਜੇਲ੍ਹ ਵਿਚੋਂ ਨੇੜੇ ਦੀ ਜੇਲ੍ਹ ਵਿੱਚ ਲਿਜਾਈ ਜਾਵੇਗੀ। ਐਸ ਕੇ ਗਰਗ ਨਿਰਵਾਣਾਂ ਡੇਰੇ ਦੇ ਵਕੀਲ ਦਾ ਕਹਿਣਾ ਹੈ, “ ਮੈਨੂੰ ਵੀ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਮੈਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ।  ਪੁਲੀਸ ਅਫ਼ਸਰ ਕਮਿਸ਼ਨਰ ਏ ਐਸ ਚਾਵਲਾ ਇਹ ਨਹੀਂ ਦਸਣਾ ਚਾਹੁੰਦਾ ਕਿ ਹਨੀ ਸਾਡੇ ਤੋਂ ਨਹੀਂ ਫੜੀ ਗਈ। ਸਗੋਂ ਮੀਡੀਆ ਸਾਹਮਣੇ ਆਈ ਹੈ ਤੇ ਦੂਜੇ ਸੂਬੇ ਦੀ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ। ਪੰਚਕੂਲਾ ਪੁਲਿਸ ਦੇ ਕਮਿਸ਼ਨਰ ਏ ਐਸ ਚਾਵਲਾ ਦਾ ਕਹਿਣਾ ਹੈ, “ ਸਾਨੂੰ ਖ਼ਬਰ ਮਿਲੀ ਸੀ ਕਿ ਹਨੀ ਗਰੇ ਕਲਰ ਦੀ ਨੌਵਾਂ ਕਾਰ ਵਿੱਚ ਆ ਰਹੀ ਹੈ। ਹਰ ਸੂਬੇ ਦੀ ਪੁਲੀਸ ਤੋਂ ਸਹਿਯੋਗ ਮਿਲਦਾ ਰਿਹਾ ਹੈ। ਸਲੰਡਰ ਨਹੀਂ ਹੈ। ਅਸੀਂ ਫੜੀ ਹੈ। ਮੀਡੀਆ ਨੂੰ ਜੁਆਬ ਦੇਣ ਤੋਂ ਪਹਿਲਾਂ ਹਨੀ ਤੋਂ ਪਤਾ ਕਰਨਾ ਹੈ। ਪੰਚਕੂਲਾ ਵਿੱਚ ਹਿੰਸਾ ਹੋਈ, ਉਹ ਕੌਣ ਸਨ? ਤੇ ਜਿਸ ਨੇ ਵੀ ਹਨੀ ਨੂੰ ਘਰ ਵਿੱਚ ਰੱਖਿਆ ਸਬ ਖੋਜਣਾ ਹੈ। ਅਦਾਲਤ ਤੋਂ ਹਨੀ ਦਾ ਰਿਮਾਂਡ ਲੈਣਾ ਹੈਅਜੇ ਹਨੀ ਤੋਂ ਪੁੱਛ ਗਿੱਛ ਕਰਨੀ ਹੈ। “ ਇੰਡੀਆ ਟੀਵੀ ਦੀ ਖ਼ਬਰ ਹੈਹਨੀ ਨੇ ਸਲੰਡਰ ਹੀ ਕੀਤਾ ਹੈ। ਪੁਲਿਸ ਤੋਂ ਫੜੀ ਨਹੀਂ ਗਈ। ਹਰਿਆਣਾ ਪੁਲਿਸਪੰਜਾਬ ਪੁਲਿਸ ਦਾ ਨਾਮ ਤੇ ਹਨੀ ਦੇ ਸਲੰਡਰ ਕਰਨ ਬਾਰੇ ਨਹੀਂ ਦੱਸਣਾ ਚਾਹੁੰਦੇ। ਗ੍ਰਿਫ਼ਤਾਰ ਕਰਨ ਦਾ ਵੈਸੇ ਹੀ ਕਹਿੰਦੇ ਹਨ। ਜੋ ਹਰਿਆਣਾ, ਪੰਜਾਬ ਪੁਲਿਸ ਤੋਂ ਫੜੀ ਨਹੀਂ ਗਈਹਨੀ ਐਡੀ ਕਿਹੜੀ ਮੁਜਰਮ ਸੀਸਰਕਾਰ ਫੜਨ ਤੋਂ ਨਾ ਕਾਮਯਾਬ ਰਹੀ ਹੈ। ਅਜੇ ਵੀ ਵਿਪਸਨਾ ਨੂੰ ਪੁਲੀਸ ਹੱਥ ਨਹੀਂ ਪਾ ਰਹੀ। ਪਹਿਲਾਂ ਉਸ ਨੂੰ ਵੀ ਹਨੀ ਵਾਂਗ ਭਜਾਉਣ ਦਾ ਡਰਾਮਾ ਹੋਵੇਗਾ। ਫਿਰ ਰਿਮਾਂਡ ਲੈਣਗੇ।
ਦੀਪਕ ਚੌਰਸੀਆਂ ਨੇ ਜਵਾਹਰ ਜਾਦਵ ਨੂੰ ਕਿਹਾ, “ ਆਪ ਦੀ ਪੜੋਸ ਵਿੱਚ ਹਨੀ ਫੜੀ ਗਈ ਹੈ। ਮੀਡੀਆ ਹਨੀ ਦੀ ਹਾਲਤ ਬਾਰੇ ਉਸ ਨਾਲ ਗੱਲਾਂ ਕਰਕੇ ਪਬਲਿਕ ਨੂੰ ਦੱਸ ਰਿਹਾ ਹੈ। ਆਪ ਦੀ ਸਰਕਾਰ ਨੂੰ ਖ਼ਬਰ ਨਹੀਂ ਹੈ। ਕਿਆ ਗਲ਼ਜਬ ਦੀ ਸਰਕਾਰ ਹੈ? “ ਹਰਿਆਣਾ ਸਰਕਾਰ ਦੇ ਬੀਜੀ ਪੀ ਜਵਾਹਰ ਜਾਦਵ ਦਾ ਕਹਿਣਾ ਹੈ, “ ਇੰਨੀ ਜਨਤਾ 1850 ਬੰਦੇ ਫੜ ਕੇ ਅਸੀਂ ਜੇਲ੍ਹ ਵਿੱਚ ਕਰ ਦਿੱਤੀ ਹੈ। ਡੇਰੇ ਦੇ ਮੁਖੀਏ ਪ੍ਰਦੀਪਦਿਲਾਵਰਰਕੇਸ਼ਚਮਕੌਰ ਸਿੰਘ ਫੜੀ ਗਈ। ਦੀਵਾਨਦਾਨ ਸਿੰਘਗੋਪੀ ਫੜੀ ਗਈ। ਹੁਣ ਹਨੀ 7ਵੀ ਫੜ ਲਈ ਹੈ। ਅਦਿੱਤਿਆ ਤੇ ਪਵਨ ਫੜ ਹੀ ਲੈਣੇ ਹਨ। “ “ ਸਰਕਾਰ ਨੂੰ ਪਤਾ ਵੀ ਨਹੀਂਕਿ ਹਨੀ ਮੀਡੀਆ ਕੋਲ ਗੱਡੀ ਵਿੱਚ ਬੈਠੀ ਇੰਟਰਵਿਊ ਵਿੱਚ ਮੀਡੀਆ ਨਾਲ ਗੱਲਾਂ ਕਰ ਰਹੀ ਹੈ। “ “ ਕਿਤੇ ਨਾ ਕਿਤੇ ਹਨੀ ਦੀ ਕੋਈ ਮਦਦ ਕਰ ਰਿਹਾ ਸੀ। ਉਸ ਬਾਰੇ ਵੀ ਜਾਣਕਾਰੀ ਕਰਨੀ ਹੈ। ਉਸ ਬਾਰੇ ਪਬਲਿਕ ਨੂੰ ਵੀ ਦੱਸਾਂਗੇ। “ “ ਪੰਚਕੂਲਾ ਵਿੱਚ ਜੋ ਅਹਿੰਸਾ ਹੋਈ ਉਹ ਸਰਕਾਰ ਨੇ ਜਾਣਬੁੱਖ ਕੇ ਹੋਣ ਦਿੱਤੀ। 
ਕਾਂਗਰਸ ਆਗੂ ਰਾਗਨੀ ਨਾਇਕਾ ਨੇ ਕਿਹਾ, “ ਗੁਫੀਆਂ ਰਿਜਸੀਆਂ ਤੇ ਪੁਲੀਸ ਨੂੰ ਹਨੀ ਨੇ ਨੱਕ ਨਾਲ ਚਨੇ ਚਬਾ ਦਿੱਤੇ। ਸਰਕਾਰ ਪੁਲੀਸ ਨੇ ਕਿਹਾ ਹੈ ਮੀਡੀਆ ਤੋਂ ਹੀ ਸਾਨੂੰ ਪਤਾ ਲੱਗਾ ਹਨੀ ਕਿਥੇ ਹੈਮੀਡੀਆ ਅੱਗੇ ਕੇ ਹਨੀ ਇੰਟਰਵਿਊ ਦੇ ਰਹੀ ਹੈ। ਪੰਜਾਬ ਪੁਲੀਸ ਨੇ ਹਨੀ ਨੂੰ ਫੜਿਆ ਹੈ। ਹਜ਼ਾਰਾਂ ਦੀ ਸਰਕਾਰੀ ਪਬਲਿਕ ਦੀ ਜਾਨ ਮਾਲ ਨੂੰ ਨੁਕਸਾਨ ਹੋ ਗਿਆ। ਹਰਿਆਣਾ ਸਰਕਾਰ ਪੁਲੀਸ ਵਿੱਚ ਕੋਈ ਤਾਂ ਹੈ। ਜੋ ਇਸ ਦਾ ਜ਼ੁੰਮੇਵਾਰ ਹੈ। “ ਦੀਪਕ ਚੌਰਸੀਆਂ ਨੇ ਕਿਹਾ, “ ਦੇ ਸਰਕਾਰਾਂ ਨੇ ਹੀ ਡੇਰੇ ਨੂੰ ਸਾਥ ਦਿੱਤਾ ਹੈ। 39 ਦਿਨਾਂ ਵਿੱਚ ਹਨੀ ਦਿੱਲੀ ਹਰਿਆਣਾਪੰਜਾਬ ਘੁੰਮਦੀ ਰਹੀ। ਫੜੀ ਨਹੀਂ ਗਈ। ਖ਼ਬਰ ਸੀ ਕਿ ਹਨੀ ਪੁਲੀਸ ਦੇ ਕਮਿਸ਼ਨਰ ਦੇ ਘਰ ਵਿੱਚ ਸੀ। “ ਡੇਰਾ ਸਮਥਿਕ ਲੋਕੇਦਰ ਕਸਾਨਾ ਨੇ ਪੁੱਛਿਆ, “ ਗੋਰਾ ਭੁਪਿੰਦਰ ਸਿੰਘ ਜੀ ਕੀ ਹਨੀ ਨੂੰ ਫੜਨ ਵਾਲਿਆਂ ਨੂੰ ਹੁਣ 5 ਲੱਖ ਦਾ ਇਨਾਮ ਦੇ ਕਹੇ ਰੁਪਏ ਦੇਵਾਂਗੇ? “ ਗੋਰਾ ਭੁਪਿੰਦਰ ਸਿੰਘ, “ 5 ਲੱਖ ਦਾ ਇਨਾਮ ਜ਼ਰੂਰ ਦੇਵਾਂਗਾ। ਦੱਸੋ ਕੀਹਨੇ ਹਨੀ ਨੂੰ ਪੁਲੀਸ ਕੋਲ ਹਾਜ਼ਰ ਕੀਤਾ ਹੈ? ਉਹ ਤਾਂ ਮੀਡੀਆ ਦੇ ਹੱਥੀ ਚੜ੍ਹੀ ਹੈ। ਤੈਨੂੰ ਡੇਰੇ ਵਿਚੋਂ ਜੋ ਮਹੀਨੇ ਦੇ ਲੱਖਾ ਰੁਪਏ ਮਿਲਦੇ ਸਨ। ਉਸ ਵਿਚੋਂ 5 ਲੱਖ ਦਾ ਇਨਾਮ ਤੂੰ ਮੀਡੀਆ ਨੂੰ ਦੇਂਦੇ। ਕਾਂਗਰਸ ਦਾ ਐਕਸ ਮੰਤਰੀ ਹਨੀ ਨੂੰ ਲਈ ਫਿਰਦਾ ਸੀ। “ “ ਤੂੰ ਤਾਂ 20 ਸਾਲ ਡੇਰੇ ਦਾ ਕਿੰਨਾ ਪੈਸਾ ਖਾਂਦਾ ਹੈ? ਡੇਰਾ ਤਾਂ ਕਿਸੇ ਨੂੰ ਇੱਕ ਪੈਸਾ ਤਨਖ਼ਾਹ ਨਹੀਂ ਦਿੰਦਾ। 
ਮੀਡੀਆ ਦੇ ਅਮੀਤ ਨੇ ਦੱਸਿਆ, “ ਹਨੀ ਨੂੰ ਸੈਕਟਰ 23 ਵਿੱਚ ਲਿਆਂਦਾ ਗਿਆ ਹੈ। ਹਨੀ ਦੀ ਡਾਕਟਰੀ ਹੋਣੀ ਹੈ। ਪੁਲੀਸ ਕਮਿਸ਼ਨਰ ਹੁਣੇ ਪਹੁੰਚੇ ਹਨ। ਭੱਜਣ ਵਿੱਚ ਅਦਿਤਿਆ ਤੇ ਪਵਨ ਵੀ ਹਨੀ ਦੇ ਨਾਲ ਹੀ ਰਹੇ ਹਨ। ਹਨੀ ਦੱਸੇਗੀ ਕਿ ਉਹ ਕਿਥੇ ਹਨ? ” ਜੋ ਲੋਕ 25 ਅਗਸਤ 2017 ਨੂੰ ਸੜਕਾਂ ਤੇ ਰਾਮ ਰਹੀਮ ਦੇ ਮੁੱਲ ਦੇ ਭਗਤ ਵੀ ਨਿਕਲੇ ਬੈਠੇ ਸਨ। ਉਨ੍ਹਾਂ ਵਿੱਚੋਂ ਬਹੁਤ ਲੋਕ ਘਰ ਵਾਪਸ ਨਹੀਂ ਗਏ। ਪਤਾ ਨਹੀਂ ਜੇਲ੍ਹ ਵਿੱਚ ਹਨਜ਼ਖ਼ਮੀ ਹੋਏ ਕਿਸੇ ਹਸਪਤਾਲ ਹਨ ਜਾਂ ਮਰ ਗਏ। ਅਸਲੀ ਨੁਕਸਾਨ ਤਾਂ ਸਾਧ ਰਾਮ ਰਹੀਮ ਦੇ ਗ਼ਰੀਬ ਭਗਤਾਂ ਦਾ ਹੋ ਗਿਆ। ਕਈਆਂ ਦੇ ਘਰ ਵਿੱਚ ਕੋਈ ਕਮਾਈ ਕਰਨ ਵਾਲਾ ਨਹੀਂ ਹੈ। ਕਿਸੇ ਦਾ ਪਤੀਪੁੱਤਰ ਗੁੰਮ ਹੈ। ਲੋਕ ਹੁਣ ਪਛਤਾ ਰਹੇ ਹਨ। ਅੱਗੇ ਤੋਂ ਡੇਰੇ ਜਾਣ ਤੋਂ ਤੋਬਾ ਕਰਦੇ ਹਨ। ਲੋਕਾਂ ਦਾ ਨਸ਼ਾ ਛਡਾਉਣ ਵਾਲਾ ਰਾਮ ਰਹੀਮ 24 ਘੰਟੇ ਸੈਕਸ ਦੀ ਲੱਤ ਲੱਗੀ ਵਾਲਾ ਨਿਕਲਿਆ। ਜੋ ਦਵਾਈ ਸੈਕਸ ਸ਼ਕਤੀ ਵਧਾਉਣ ਨੂੰ ਲੈਂਦਾ ਸੀ। ਕੋਈ ਵੀ ਦਵਾਈ ਖਾਣ ਵਾਲਾ ਉਹ ਇੱਕ ਦਮ ਨਹੀਂ ਛੱਡ ਸਕਦਾ। ਇੱਕ ਦਮ ਛੱਡਣ ਨਾਲ ਵੀ ਉਹ ਤਾਂ ਵੀ ਤੰਗ ਹੋ ਰਿਹਾ ਹੈ। ਹਰ ਰੋਜ਼ ਜੋ ਖਾਦਾ ਜਾਵੇ, ਉਸ ਦੀ ਸਰੀਰ ਨੂੰ ਵੀ ਆਦਤ ਹੋ ਕੇ ਚਾਹ, ਸ਼ਰਾਬ ਵਾਂਗ ਅਮਲ ਹੋ ਜਾਂਦਾ ਹੈ। ਹੁਣ ਸਮੁੰਦਰ ਦੀਆਂ ਲਹਿਰਾਂ ਵਾਂਗ ਸੈਕਸ ਰਾਮ ਰਹੀਮ ਦੇ ਅੰਦਰ ਉਛਾਲੇ ਮਾਰ ਰਿਹਾ ਹੈ। ਆਪੇ ਦੇਖੋ ਜਨਤਾ ਵਿੱਚ ਕੌਣ ਭਗਤਕੌਣ ਸਾਧਕੌਣ ਗੁੰਡੇ ਹਨ? ਮੀਡੀਆ, ਸਰਕਾਰ, ਪੁਲੀਸ, ਜੰਨਤਾ ਨੂੰ ਦੇਖਦੇ ਜਾਈਏ।




Comments

Popular Posts