ਭਾਗ 31 ਜੋ ਲੋਕ ਆਪ ਕਰਦੇ ਹਨ, ਦੂਜਿਆਂ ਨੂੰ ਉਹੀ ਕਰਨ ਤੋਂ ਵਰਜਦੇ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਬੁੱਢੇ ਹੋ ਕੇ  ਵੀ ਸੈਕਸ ਤੋਂ ਨਹੀਂ ਬਚਦੇ। ਸੈਕਸ ਦੀਆਂ ਗੱਲਾਂ ਕਰਕੇ ਅੱਗ, ਅੱਖਾਂ ਵਿੱਚ ਤਪਣ ਲੱਗ ਜਾਂਦੀ ਹੈ। ਚਿਹਰਾ ਲਾਲ ਹੋ ਜਾਂਦਾ ਹੈ। ਸੈਕਸ ਨੇ ਸਾਰੀ ਦੁਨੀਆ, ਜੀਵ, ਜੰਤੂ, ਬਨਸਪਤੀ ਪੈਦਾ ਕੀਤੀ ਹੈ। ਚਾਰੇ ਪਾਸੇ ਹਰ ਚੀਜ਼ ਸੈਕਸ ਦਾ ਨਮੂਨਾ ਹੈ। ਜੋ  ਲੋਕ ਆਪ ਪਸੰਦ ਕਰਦੇ ਹਨ। ਦੂਜਿਆਂ ਨੂੰ ਉਹੀ  ਕਰਨ ਤੋਂ ਵਰਜਦੇ ਹਨ। ਕੀ ਸਾਰੇ ਦੇ ਸਾਰੇ ਸ਼ਰੀਫ਼ ਬੰਦੇ ਆਪਦੇ ਵਿਆਹੇ ਜੀਵਨ ਸਾਥੀ ਦਾ ਹੀ  ਸੰਗ ਮਾਣਦੇ ਹਨ? ਦਾਲ ਤਾਂ ਰੋਜ਼  ਚੰਗੀ ਨਹੀਂ  ਲੱਗਦੀ। ਹਰੀ  ਸਬਜ਼ੀ ਖਾਣ  ਨੂੰ ਜੀਅ ਕਰਦਾ ਹੈ। ਜੇ  ਲੋਕ ਆਪ ਇੱਧਰ-ਉੱਧਰ, ਆਸੇ-ਪਾਸੇ, ਗੁਆਂਢ ਵਿੱਚ ਸਬੰਧ ਬਣਾਂ ਸਕਦੇ ਹਨ।  ਜੇ ਆਪ ਫੜੇ ਨਹੀਂ ਗਏ ਤਾਂ ਉਹ ਲੋਕਾਂ ਲਈ ਸਾਧ ਹਨ। ਦੂਜਾ ਫੜਿਆ ਗਿਆ ਚੋਰ ਹੈ। ਸੈਕਸ ਦੇ ਮਾਮਲੇ  ਵਿੱਚ ਜੇ ਕਦੇ ਦੂਜੇ  ਲੋਕ ਉਤੋਂ ਫੜੇ ਜਾਣ। ਬਲਾਤਕਾਰ  ਹੈ। ਉਸ ਦੀ ਸਜਾ 7 ਸਾਲ ਤੋਂ ਘੱਟ ਨਹੀਂ ਹੈ। ਜੱਜ, ਵਕੀਲਾਂ, ਪੁਲੀਸ ਵਾਲੇ ਤੇ ਹੋਰ  ਲੋਕਾਂ ਨੇ ਕੀ ਕਦੇ ਜੀਵਨ ਸਾਥੀ ਤੋਂ ਬਗੈਰ  ਸੈਕਸ ਕਿਸੇ  ਹੋਰ ਨਾਲ ਨਹੀਂ ਕੀਤਾ? ਕੀ ਜੱਜ, ਵਕੀਲਾਂ, ਪੁਲੀਸ ਵਾਲੇ ਤੇ ਹੋਰ ਲੋਕਾਂ ਨੇ ਸੈਕਸ ਨਾਂ ਕਰਨ ਤੇ ਕੰਟਰੋਲ ਕਰ ਲਿਆ ਹੈ?

ਕੀ ਆਪਦੇ ਲਈ ਵੀ ਉਹੀ ਕਾਨੂੰਨ  ਹੋਵੇਗਾ? ਫਿਰ ਤਾਂ ਆਪਦੇ ਵੀ ਕੇਸ ਓਪਨ ਕਰਨੇ ਚਾਹੀਦੇ ਹਨ। ਜੇ ਬੰਦਾ ਸੈਕਸ  ਆਪ ਕਰਦਾ ਹੈ। ਮਜ਼ਾ ਆਉਂਦਾ ਹੈ, ਜਾ ਨਹੀਂ। ਬਹੁਤ ਮਜ਼ਾ ਆਉਂਦਾ ਹੈ। ਇਸੇ ਲਈ ਹਰ ਘਰ ਤੇ ਦੇਸ਼ ਦੀ ਆਬਾਦੀ ਵੱਧ ਰਹੀ ਹੈ। ਜੇ ਦੂਜਾ  ਕਰੇ। ਅੱਗ  ਲੱਗਦੀ ਹੈ। ਆਪ ਦੀਆਂ ਘਰ ਦੀਆਂ ਔਰਤਾਂ ਸ਼ਰੀਫ਼ ਲੱਗਦੀਆਂ ਹਨ। ਉਨ੍ਹਾਂ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਵੀ ਉਹੀ ਇਰਾਦੇ ਹਨ। ਜਿਹੋ ਜਿਹੇ ਮਰਦਾਂ ਨਾਲ ਬਾਹਰ ਵਾਲੀਆਂ ਔਰਤਾਂ ਕਰਦੀਆਂ ਹਨ। ਉਹ ਵੀ ਬਾਹਰ ਦੀਆਂ ਔਰਤਾਂ ਵਾਲੇ ਲੱਛਣ ਕਰਦੀਆਂ ਹਨ। ਔਰਤ-ਮਰਦ ਉਸੇ ਦੇ ਹਨ, ਜੋ ਉਸ ਨੂੰ ਵਰਤ ਰਹੇ ਹਨ। ਦੂਜੇ ਦੀਆਂ ਧੀਆਂ-ਭੈਣਾਂ, ਮਾਂਵਾਂ ਹੀ ਸੈਕਸੀ ਲੱਗਦੀਆਂ ਹਨ। ਬੇਗਾਨੀਆਂ ਔਰਤਾਂ ਨਾਲ ਮਜ਼ੇ ਲੁੱਟੇ ਜਾਂਦੇ ਹਨ। ਹੁਣ ਤਾਂ ਚਾਚੇ, ਤਾਏ, ਮਾਮੇ ਕਈ ਕਲਜੁਗੀ ਬਾਪ, ਭਰਾ ਵੀ  ਖ਼ੈਰ ਨਹੀਂ ਕਰਦੇ। ਜੇ ਕਿਸੇ ਨੇ ਦੇਖ ਲਿਆ ਬਲਾਤਕਾਰ ਬਣ ਜਾਂਦਾ ਹੈ। ਜੇ ਨਹੀਂ ਫੜੇ ਗਏ। ਲੱਡੂ  ਫੁੱਟਦੇ ਹਨ। ਕੱਛਾ ਬੱਜਦੀਆਂ ਹਨ। ਇਹ ਜੋ ਗਰੁੱਪ ਬਲਾਤਕਾਰ ਵੀ ਹੁੰਦੇ ਹਨ। ਬਹੁਤੇ  ਕੁੜੀਆਂ, ਮੁੰਡਿਆਂ ਦੀ ਮਰਜ਼ੀ  ਨਾਲ ਹੁੰਦੇ ਹਨ। ਚਾਹੇ ਗੁਆਂਢੀ ਜਾਂ ਪਿੰਡ ਵਿਚੋਂ, ਮਹੱਲੇ ਵਿਚੋਂ ਹੀ ਕੁੜੀਆਂ, ਮੁੰਡੇ, ਬੁੱਢੇ ਹੀ ਹੋਣ। ਸੁਪਨੇ ਵੀ ਇਹੀ ਆਉਂਦੇ ਹਨ। ਭਾਰਤੀ ਕੋਈ ਪੱਛਮੀ ਦੇਸ਼ ਦੇ ਲੋਕਾਂ ਨਾਲੋਂ ਬਹੁਤੇ ਸ਼ਰਮਾਕਲ ਨਹੀਂ ਹਨ। ਜੋ ਸੈਕਸ ਬਾਰੇ ਗੱਲ-ਬਾਤ ਤਾਂ ਨਹੀਂ ਕਰਦੇ। ਸ਼ਰਮਾਉਂਦੇ ਹਨ। ਸੈਕਸ ਪ੍ਰੈਕਟੀਕਲ ਕਰਨ ਵਿੱਚ ਦਿਲਚਸਪੀ ਬਹੁਤ ਰੱਖਦੇ ਹਨ। ਭਾਰਤ ਦੀ ਸਬ ਤੋਂ ਵੱਧ ਆਬਾਦੀ ਹੈ। ਭਾਰਤੀ ਨਾਂ-ਬਾਲਗ ਵਿਆਹ ਕਰਦੇ ਹਨ। ਭਾਰਤੀ ਜਵਾਨ ਕੁੜੀਆਂ ਨੂੰ ਕੰਧਾਂ, ਦਰਵਾਜ਼ਿਆਂ ਪਿੱਛੇ ਡਿੱਕ ਕੇ  ਰੱਖਦੇ ਹਨ। ਬਈ ਕਿਤੇ ਜਵਾਨੀ ਦੀਵਾਨੀ ਨਾਂ ਹੋ ਜਾਵੇ। ਪੰਜ ਭਰਾ ਇੱਕੋ ਔਰਤ ਦਰੋਪਤੀ ਨਾਲ ਸਬੰਧ ਕਰਦੇ ਹਨ। ਰੱਬ ਜਾਣੇ ਇਹ ਇੱਕੋ ਸਮੇਂ ਹੀ ਪ੍ਰੈਕਟੀਕਲ ਕਰਦੇ ਹੋਣੇ ਹਨ। ਅਜੇ ਇਹ ਬਹੁਤ ਧਰਮੀ ਸਨ। ਐਸੇ ਬੰਦਿਆਂ ਤੇ ਗ੍ਰੰਥ ਲਿਖੇ ਗਏ ਹਨ। ਜੋ ਪਰਿਵਾਰਿਕ ਮੈਂਬਰ ਮਜ਼ੇ ਲੈ ਕੇ ਪੜ੍ਹਦੇ ਹਨ। ਫਿਰ ਦੱਸੋ ਵੱਧ ਸੈਕਸੀ ਕੌਣ  ਹਨ?

ਨੌਜਵਾਨ ਕੁੜੀਆਂ, ਮੁੰਡਿਆਂ ਦੀ ਸੈਕਸ ਬਾਰੇ ਬਹੁਤ ਵੱਡੀ ਪ੍ਰੋਬਲਿਮ ਹੈ। ਅਜੇ ਤਾਂ ਉਨ੍ਹਾਂ ਦੇ ਮਾਪੇਂ ਇਸੇ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੂੰ ਸਬਰ ਨਹੀਂ ਆਇਆ। ਮਾਪਿਆਂ ਦਾ ਧਿਆਨ ਇੱਧਰ ਹੀ ਲੱਗਾ ਹੋਇਆ ਹੈ। ਟੀਚਰ, ਮਾਪੇ, ਲੋਕ ਜੋੜਿਆਂ ਵਿੱਚ ਰਹਿੰਦੇ ਹਨ। ਜੇ ਕੋਈ ਮਰ ਜਾਵੇ। ਛੱਡ ਜਾਵੇ। ਹੋਰ ਔਰਤ-ਮਰਦ ਘਰ ਵਿੱਚ ਰੱਖ ਲੈਂਦੇ ਹਨ। ਐਸੇ ਲੋਕ ਨੌਜਵਾਨ ਕੁੜੀਆਂ, ਮੁੰਡਿਆਂ ਨੂੰ ਮੱਤਾਂ ਦਿੰਦੇ ਹਨ, " ਕੁੜੀਆਂ, ਮੁੰਡਿਆਂ ਦੇ ਨੇੜੇ ਨਹੀਂ ਜਾਣਾ। ਇੱਕ ਦੂਜੇ ਨੂੰ ਹੱਥ ਨਹੀਂ ਲਗਾਉਣਾ। ਜੇ ਕੋਈ ਐਸਾ ਕਰਦਾ। ਸਾਨੂੰ ਦੱਸਣਾ ਹੈ। ਲੱਤਾਂ ਭੰਨ ਦਿਆਂਗੇ। ਜਾਨੋਂ ਮਾਰ ਦਿਆਂਗੇ। । " ਮਤਲਬ ਤੁਸੀਂ ਨਹੀਂ ਇਹ ਕੰਮ ਕਰਨਾ, ਅਜੇ ਅਸੀਂ ਬੈਠੇ ਹਾਂ। ਜੇ ਕਿਸੇ ਤੋਂ ਆਪਦੇ ਕੋਲੋਂ ਸੈਕਸ ਤੋਂ ਬਚਣ ਵਿੱਚ ਕਾਂਮਜ਼ਬੀ ਨਹੀਂ ਮਿਲੀ। ਤਾਂ ਕਿਸੇ ਦੂਜੇ ‘ਤੇ ਪਹਿਰਾ ਕਿਵੇਂ ਦੇ ਸਕਦੇ ਹਨ? ਸੈਕਸ ਦੀਆਂ ਸ਼ਕਤੀਆਂ ਇੰਨੀਆਂ ਪਾਵਰ-ਫੁੱਲ ਹਨ। ਨਾਂ ਤਾਂ ਕੋਈ ਕਿਸੇ ਨੂੰ ਰੋਕ ਸਕਦਾ ਹੈ। ਨਾਂ ਹੀ ਆਪ ਸੈਕਸ ਨੂੰ ਛੱਡ ਸਕਦਾ ਹੈ। ਨੌਜਵਾਨ ਦੀ ਤਾਂ ਗੱਲ ਛੱਡੋ। ਇਸ ਦੀ ਸੋਜੀ ਕੀੜਿਆਂ, ਪਤਗਿਆ, ਪਸ਼ੂਆਂ ਹਰ ਜੀਵ ਨੂੰ ਹੈ। ਪਸ਼ੂ, ਪੰਛੀ ਕਿਸੇ ਮੂਵੀ ਤੋਂ ਟਰੇਨਿੰਗ ਨਹੀਂ ਲੈਂਦੇ। 84 ਲੱਖ ਜੂਨ ਵਿੱਚ ਆਤਮਾ ਨੇ, ਸੈਕਸ ਤੇ ਢਿੱਡ ਭਰਨ ਦਾ ਕੰਮ ਕੀਤਾ ਹੈ। ਇਸੇ ਕਰਕੇ ਬਾਰ-ਬਾਰ ਜਨਮ ਲਿਆ ਹੈ। ਗੱਲ ਸੱਚੀ ਹੈ। ਮਨੋਂ ਚਾਹੇ ਅੱਖਾਂ ਕੰਨ ਬੰਦ ਕਰ ਲਵੋ।

 ਸਬ ਕੁੱਝ ਘਰੋਂ ਸਿੱਖਿਆ ਜਾਂਦਾ ਹੈ। ਕਿਸੇ ਦੇ ਘਰ ਵਿੱਚ ਵੱਡੇ ਮੁੰਡੇ ਦਾ ਵਿਆਹ ਸੀ। ਜੋ ਛੋਟਾ ਮੁੰਡਾ ਸੀ। ਉਹ 12 ਕੁ ਸਾਲਾਂ ਦਾ ਸੀ। ਵਿਆਹ ਦੀ ਰਾਤ ਨੂੰ ਵੱਡਾ ਮੁੰਡਾ ਤੇ ਬਹੂ ਇੱਕ ਕਮਰੇ ਵਿੱਚ ਇਕੱਠੇ ਪਏ ਸਨ। ਬਾਹਰ ਰਿਸ਼ਤੇਦਾਰ ਤਰਾਂ-ਤਰਾਂ ਦੇ ਨੰਗੇ ਮਖ਼ੌਲ ਕਰ ਰਹੇ ਸਨ। ਉਹ ਸਬ ਛੋਟੇ ਮੁੰਡੇ ਨੇ ਸੁਣਿਆ। ਜੋ ਉਸ ਨੂੰ ਅਜੇ ਤੱਕ ਨਹੀਂ ਪਤਾ ਸੀ। ਸਿਰਫ਼ ਹਾਣੀਆਂ ਤੇ ਮਾਂ-ਬਾਪ ਨੇ, ਇੰਨਾ ਹੀ ਦੱਸਿਆ ਸੀ, " ਕੋਈ ਲੁੱਚੀਆਂ, ਗੰਦੀਆਂ ਗੱਲਾਂ ਨਹੀਂ ਕਰਨੀਆਂ। ਐਸੇ ਬੱਚਿਆਂ ਜਾਂ ਵੱਡਿਆਂ ਕੋਲ ਨਹੀਂ ਜਾਣਾ। " ਇਸ ਦਾ ਸਹੀ ਮਤਲਬ ਨਹੀਂ ਪਤਾ ਸੀ। ਉਸ ਤੋਂ ਚਾਰ ਕੁ ਸਾਲ ਵੱਡੇ ਨੌਜਵਾਨ ਨੇ ਉਸ ਨੂੰ ਕਿਹਾ, " ਅੱਜ ਤੇਰੇ ਵੱਡੇ ਭਰਾ ਨੇ, ਭਰਜਾਈ ਨਾਲ ਇਹ ਕਰਨਾ ਹੈ। ਉਹ ਤੇਰੇ ਮਾਂ-ਬਾਪ ਵੀ ਕਰਦੇ ਹਨ। " " ਮੇਰੇ ਮਾਂ-ਬਾਪ, ਵੱਡਾ ਭਰਾ ਐਸੇ ਨਹੀਂ ਹਨ। ਤੂੰ ਗੰਦੀਆਂ ਗੱਲਾਂ ਕਰਦਾਂ ਹੈ। " ਇਹ ਗੱਲ ਉਸ ਦੇ ਖ਼ਾਨੇ ਪੈ ਗਈ। ਜਦੋਂ ਹਕੀਕਤ ਵਿੱਚ ਉਸ ਨੇ ਦੇਖਿਆ। ਉਸ ਬੱਚੇ ਦੇ ਉੱਤੇ ਕੀ ਬਣੀ ਹੋਵੇਗੀ? ਐਸੀ ਝੂਠੀ ਜ਼ਿੰਦਗੀ ਲੋਕ ਕਿਵੇਂ ਜਿਉਂਦੇ ਹਨ? ਕੀ ਬੱਚਿਆਂ ਨੂੰ ਮਾਪਿਆਂ ਦਾ ਝੂਠੀਆਂ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਹਨ? ਬੱਚਿਆਂ ਨਾਲ ਬਗੈਰ ਐਸੀਆਂ ਗੱਲਾਂ ਕਰੇ ਵੀ ਸਰ ਸਕਦਾ ਹੈ। ਬੱਚਾ, ਬੱਚਾ ਨਹੀਂ ਹੈ। ਉਸ ਨੂੰ ਸਬ ਇਲਮ ਘਰ ਵਿਚੋਂ ਹੀ ਹੁੰਦਾ ਹੈ। ਸਬ ਵਿੜਕ ਹੁੰਦੀ ਹੈ।

 

ਜਿਵੇਂ ਰੋਟੀ ਦੀ  ਭੁੱਖ ਤਿੰਨ  ਚਾਰ ਬਾਰ ਦਿਨ ਵਿੱਚ ਲੱਗਦੀ ਹੈ। ਉਵੇਂ ਸੈਕਸ ਦੀ ਭਲ-ਅੱਗ ਕੁੱਝ ਦਿਨਾਂ ਵਿੱਚ ਉੱਠਦੀ ਹੈ। ਪੇਟ ਤੇ ਸੈਕਸ ਦੀ ਅੱਗ ਉੱਤੇ ਕਾਬੂ ਨਹੀਂ  ਹੋ ਸਕਦਾ।  ਕੀ ਰੋਟੀ ਦੀ ਭੁੱਖ ਨੂੰ  ਦਬਾ ਲਵੋਗੇ? ਨਹੀਂ ਬੰਦਾ ਚੋਰੀ ਕਰਕੇ ਵੀ ਢਿੱਡ  ਭਰੇਗਾ। ਫਿਰ ਸੈਕਸ ਨੂੰ  ਕਿਵੇਂ ਦਬਾ ਸਕਦੇ ਹੋ। ਇਹ ਸਰੀਰਕ ਕਿਰਿਆ ਹੈ। ਇਸੇ ਲਈ ਤਾਂ ਲੋਕ ਵਿਆਹ  ਕਰਕੇ, ਅੰਬ ਦਾ ਬੂਟਾ ਘਰ ਲਾ ਲੈਂਦੇ ਹਨ। ਪੱਕੇ  ਕੱਚੇ ਸਬ ਮੁਆਫ਼ਕ ਹਨ। ਜਿੱਡੇ ਵੱਡੇ ਅਮੀਰ ਸਮਾਜ ਵਿੱਚ ਲੋਕ ਹਨ। ਉਨ੍ਹਾਂ ਲਈ ਇਹ ਸਬ ਸ਼ੌਕ ਹੈ। ਜੇ ਆਮ ਬੰਦਾ ਉਹੀ  ਕੁੱਝ ਲੋਕਾਂ ਦੀ ਮਰਜ਼ੀ ਬਗੈਰ ਕਰਦਾ ਹੈ। ਉਸ ਨੂੰ ਉਛਾਲਿਆ ਜਾਂਦਾ ਹੈ। ਸਬ  ਨੂੰ ਪਤਾ ਹੈ। ਇਸ ਦੀਆਂ  ਜੜਾਂ ਹਰ ਘਰ ਵਿੱਚ ਹਨ। ਫਿਰ ਵੀ ਲੋਕ ਦੂਜੇ ਤੇ ਥੂ-ਥੂ ਕਰਦੇ ਫਿਰਦੇ ਹਨ। ਆਪ ਨੂੰ ਸਾਫ਼  ਸੁਥਰਾ ਇੱਜ਼ਤ ਦਾਰ ਦੱਸਣ  ਵਾਲੇ ਭੁੱਲ ਜਾਂਦੇ ਹਨ। ਆਖ਼ਰ ਇਹ ਵੀ ਸੈਕਸ ਦੇ ਬੀਜ ਹਨ। ਮਰਦ-ਔਰਤ ਦੇ ਕਾਮ  ਦਾ ਨਤੀਜਾ ਹਨ।

ਹੈਰਾਨੀ ਹੁੰਦੀ ਹੈ। ਜਦੋਂ ਭਾਰਤ ਵਰਗੇ ਜਾਂ ਹੋਰ ਦੇਸ਼ ਵਿੱਚ ਅਦਾਲਤ ਸੈਕਸ ਕਿਰਿਆ, ਬਲਾਤਕਾਰ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ। ਇਹ ਜੋ ਜੇਲ ਵਿੱਚ ਸਜ਼ਾ ਕੱਟ ਰਹੇ ਹਨ। ਕੀ ਇਹ ਇਨਸਾਫ਼ ਹੈ? ਐਸੀਆਂ ਅਦਾਲਤਾਂ ਦੇ ਜੱਜ, ਵਕੀਲ, ਪੁਲਿਸ ਵਾਲੇ ਤੇ ਹੋਰ  ਲੋਕਾਂ ਦਾ ਵੀ ਟੈਸਟ ਕਰਨਾ ਚਾਹੀਦਾ ਹੈ। ਕਿ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਕੁ ਬਗੈਰ ਸੈਕਸ ਦੇ ਹੈ? ਕੀ ਜੇਲ ਵਿੱਚ ਜੱਜ, ਵਕੀਲ, ਪੁਲਿਸ ਵਾਲੇ ਤੇ ਹੋਰ  ਲੋਕ, ਸਜਾ ਕੱਟ ਰਹੇ, ਹਰ ਮੁਜਰਮ ਦੀ ਰਾਖੀ ਕਰਦੇ ਹਨ? ਜੇਲਾਂ ਵਿੱਚ ਮੁਜਰਮ, ਮੁਜਰਮ ਨਾਲ, ਪੁਲਿਸ ਵਾਲੇ, ਮੁਜਰਮ ਤੇ ਹੋਰ ਕਰਮਚਾਰੀਆਂ ਨਾਲ ਮਿਲ ਕੇ, ਸੈਕਸ ਦੀ ਖੇਡ-ਖੇਡਦੇ ਹਨ। ਕਿਸੇ ਬਲਾਤਕਾਰੀ ਨੂੰ ਜੇਲ ਵਿੱਚ ਕਰਨ ਨਾਲ ਉਸ ਦੀ ਸੈਕਸ ਦੀ ਸ਼ਕਤੀ ਨੂੰ ਨਹੀਂ ਰੋਕ ਸਕਦੇ। ਜਿਸ ਦਿਨ ਉਹ ਜੇਲ ਵਿੱਚੋਂ, ਚਾਰ ਦੀਵਾਰੀ ਵਿੱਚੋਂ ਆਜ਼ਾਦ ਹੋਇਆ। ਉਸ ਦਿਨ ਸੈਕਸ ਦੇ ਮਾਮਲੇ ਵਿੱਚ ਭੇੜੀਆਂ ਹੋਵੇਗਾ। ਕੀ ਫਿਰ ਜੱਜ, ਵਕੀਲ, ਪੁਲਿਸ ਵਾਲੇ ਉਸ ਦੀ ਰਾਖੀ ਕਰਦੇ ਫਿਰਨਗੇ? ਜਿਸ ਚੀਜ਼ ਤੋਂ ਰੋਕ, ਪਾਬੰਦੀ ਲੱਗ ਜਾਵੇ। ਉਹ ਵੱਧ ਖਿੱਚ ਦਾ ਕਾਰਨ ਬਣਦੀ ਹੈ। ਜਿਵੇਂ ਕਿਵੇਂ ਉਸ ਨੂੰ ਹਰ ਹਾਲਤ ਵਿੱਚ, ਸਿੱਧੇ-ਪੁੱਠੇ ਢੰਗ ਨਾਲ ਹਾਸਲ ਕੀਤਾ ਜਾਂਦਾ ਹੈ। ਇਸੇ ਕਰਕੇ ਮਰਦ-ਮਰਦਾਂ ਨਾਲ ਤੇ ਔਰਤਾਂ-ਔਰਤਾਂ ਨਾਲ ਸਰੀਰ ਦੀ ਸੰਤੁਸ਼ਟੀ ਕਰਦੇ ਹਨ। ਕਈਆਂ ਨੂੰ ਸੁਪਨਾ ਦੋਸ਼ ਵਿੱਚ ਵੀ ਮਜ਼ਾ ਆ ਜਾਂਦਾ ਹੈ। ਲੋੜ ਕਾਂਡ ਦੀ ਮਾਂ ਹੈ। ਬੰਦਾ ਬਹੁਤ ਢੰਗ ਵਰਦਾ ਹੈ। ਕਈ ਤਾਂ ਚਿੱਟੇ, ਕਾਲ ਚਮੜੀ, ਸਬ ਰੰਗਾਂ, ਨਸਲਾਂ ਦਾ ਟੇਸਟ ਕਰਦੇ ਹਨ। ਕਈ ਸੋਚਾਂ ਵਿੱਚ ਹੀ ਕਿਸੇ ਨੂੰ ਹਾਸਲ ਕਰਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ।

ਸਬਕਾਂ ਪੁਲਿਸ  ਵਾਲੇ ਨੇ ਇਹ ਮੰਨਿਆ ਹੈ, " ਮੇਰੇ ਸਣੇ, ਸੀਨੀਅਰ ਆਫ਼ੀਸਰ ਦੀ ਹਾਜ਼ਰੀ ਵਿੱਚ, ਕਈ ਜਾਣੇ ਗਰੁੱਪ ਖੇਡ ਵਿੱਚ  ਪੁਲਿਸ ਵਾਲੇ ਮੁਜਰਮ ਮਰਦ  ਨੂੰ ਨੰਗਾ  ਕਰਦੇ ਸਨ। ਮਰਦ ਦੇ ਪਿੱਛੇ ਡੰਡਾ ਚੜ੍ਹਾ ਕੇ ਦਮ ਕੱਢ ਦਿੰਦੇ ਸਨ। ਡੰਡਾ  ਅੰਦਰ ਵੱਲ ਇੰਨਾ ਧੱਕ ਦਿੰਦੇ ਸਨ। ਬੰਦੇ ਦੀ ਥਾਏਂ ਮੌਤ ਹੋ ਜਾਂਦੀ ਹੈ। ਡੰਡਾ ਤਾਂ ਪੁਲਿਸ ਵਾਲਿਆਂ ਦਾ ਕੋਡ ਸ਼ਬਦ ਹੈ। ਉਹ  ਜੇਲ ਵਿੱਚ ਮੁਜਰਮ ਨਾਲ ਸੈਕਸ ਹੀ ਇੰਨੇ ਜਾਣੇ ਕਰਦੇ ਹਨ। ਬੰਦਾ ਜਦੇ ਹੀ ਜਾਂ ਏਡਜ਼ ਵਰਗੀ ਬਿਮਾਰੀ ਨਾਲ ਮਰ ਜਾਂਦਾ ਹੈ। ਚਲੋ ਡੰਡਾ ਵੀ ਮੰਨ ਲੈਂਦੇ ਹਾਂ। ਜੋ ਇਹ ਕਰ ਸਕਦੇ ਹਨ। ਉਹ ਲਿੰਗ ਦੀ ਕਿਰਿਆ ਕਰਨ ਵਿੱਚ ਕੀ ਖ਼ੈਰ ਕਰਦੇ ਹਨ? ਛੇ ਮਹੀਨੇ ਹੋ ਗਏ। ਸਾਬਕਾ ਪੁਲੀਸ ਵਾਲੇ ਨੇ ਪੋਲ ਖੋਲਿਆਂ ਹੈ। ਇਸ ਮਾਮਲੇ  ਵਿੱਚ ਜੱਜ, ਵਕੀਲ, ਪੁਲਿਸ ਵਾਲੇ, ਮੀਡੀਆ ਵਾਲੇ ਤੇ ਹੋਰ  ਲੋਕਾਂ ਕਿਉਂ  ਸੁੱਤੇ ਪਏ ਹਨ? ਸੈਂਕੜੇ ਸਿੱਖ ਮੁੰਡੇ, ਪੁਲਿਸ ਵਾਲਿਆਂ ਨੇ, ਇਹੀ ਕੁੱਝ ਸੈਕਸ ਕੁਕਰਮ ਕਰਕੇ ਮਾਰ ਦਿੱਤੇ। ਹੁਣ ਲੋਕਾਂ ਨੂੰ ਜੇਲ ਦਾ ਘਿਰਾਉ ਕਰਨਾ ਨਹੀਂ ਦਿਸਦਾ। ਜੇ ਜੇਲਾਂ ਵਿੱਚ ਪੁਲਿਸ ਵਾਲੇ ਮੁਜਰਮ ਨਾਲ ਸੈਕਸ ਕਰਦੇ ਹਨ। ਫਿਰ  ਕੀ ਅਦਾਲਤ, ਜੱਜ, ਵਕੀਲ ਦੀ ਸੈਕਸ ਨੂੰ ਰੋਕਣ ਦੀ ਕੋਈ ਪਾਵਰ ਹੈ? ਬਲਾਤਕਾਰੀਆਂ ਨੂੰ ਤਾਂ ਫਿਰ ਸਮਲਿੰਗ ਦੀ ਵੀ ਖੁੱਲ-ਖੇਡ ਮਿਲ ਗਈ। ਸਬ ਚੱਲਦਾ ਹੈ। 

ਕਈਆਂ ਦੀ ਪੂਰੀ ਗ਼ਲਤੀ ਨਹੀਂ ਹੁੰਦੀ। ਮੌਕੇ ਤੇ ਫੜੇ ਜਾਣ ‘ਤੇ ਰੇਪ ਦਾ ਨਾਂ ਦਿੱਤਾ ਜਾਂਦਾ ਹੈ। ਕਈ ਪਤੀ ਵੀ ਪਤਨੀਆਂ ਨਾਲ ਕਈ ਬਾਰ ਬਲਾਤਕਾਰ ਕਰਦੇ ਹਨ। ਇਹ ਗੱਲ ਭਾਰਤੀਆਂ ਦੇ ਨਹੀਂ ਪਚਣੀ। ਉਨ੍ਹਾਂ ਮੁਤਾਬਿਕ ਪਤਨੀ ਨਾਲ ਮਰਦ ਜੋ ਵੀ, ਜਦੋਂ ਵੀ ਧੱਕਾ ਕਰਨਾ ਚਾਹੇ ਕਰ ਸਕਦਾ ਹੈ। ਸੈਕਸ ਵਿੱਚ ਕੁੱਝ ਕੁ ਲੋਕਾਂ ਨੂੰ ਛੱਡ  ਕੇ, ਸਬ ਦੀ ਮਰਜ਼ੀ ਰਜ਼ਾਮੰਦੀ ਹੁੰਦੀ ਹੈ। ਸਬ ਨੂੰ ਮਜ਼ਾ ਆਉਂਦਾ ਹੈ। ਕੁੜੀਆਂ ਬਿਲਕੁਲ ਨੰਗੇਜ ਤੁਰੀਆਂ ਫਿਰਦੀਆਂ ਹਨ। ਅੱਧ ਨੰਗੇ ਵੀ ਪਬਲਿਕ ਵਿੱਚ ਫਿਰਨਾ ਦਾ ਮਤਲਬ  ਹੈ। ਆਲੇ-ਦੁਆਲੇ ਦੇ ਲੋਕਾਂ  ਨੂੰ ਉਤੇਜਿਤ  ਕਰਕੇ ਆਪਦੇ ਕੋਲ ਸੱਦਣਾ। ਰੇਲਵੇ ਸਟੇਸ਼ਨ ਦੀ ਗੱਲ  ਹੈ। ਕੁੜੀ ਪੌੜੀਆਂ ਚੜ੍ਹ ਰਹੀ ਸੀ। ਜੋ ਉਸ ਤੋਂ 6 ਕੁ ਪੋੜ੍ਹੀਆਂ ਪਿੱਛੇ ਸਨ। ਉਨ੍ਹਾਂ ਨੂੰ ਉਸ ਦੀਆਂ ਸਾਰੀਆਂ ਨੰਗੀਆਂ ਲੱਤਾਂ ਤੇ  ਹੋਰ ਸਬ ਦਿਸ ਰਿਹਾ ਸੀ। ਕੁੜੀ ਨੇ ਸਿਰਫ਼ ਪਤਲੀ ਜਿਹੀ ਸ਼ਰਟ ਹੀ ਪਾਈ ਹੋਈ  ਸੀ।

ਜਿਸ ਭਾਰਤ ਮਹਾਨ ਦੇਸ਼ ਦੇ ਧਾਰਮਿਕ ਗ੍ਰੰਥਾਂ ਦਸਮ ਗ੍ਰੰਥ ਵਿੱਚ ਮਰਦ ਔਰਤ ਦੇ ਸਬੰਧਾ ਦਾ  ਖੁੱਲ ਕੇ ਜ਼ਿਕਰ ਹੈ। ਮੰਦਰਾਂ ਵਿੱਚ ਨੰਗੀਆਂ ਸਰੀਰ ਨੂੰ  ਉਭਾਰਦੀਆਂ ਮੂਰਤੀਆਂ ਪਈਆਂ ਹਨ। ਹਿੰਦੂ ਮੰਦਰਾਂ ਵਿੱਚ ਗਰੁੱਪ ਸਮੇਤ ਮਰਦ, ਔਰਤਾਂ ਦੀਆਂ ਪਸ਼ੂਆਂ ਨਾਲ ਸੈਕਸੀ ਕਿਰਿਆ ਦੀਆਂ ਮੂਰਤੀਆਂ ਹਨ। ਇਹ ਮੂਰਤੀਆਂ ਗਰੁੱਪ ਮਰਦ ਔਰਤਾਂ ਨੰਗਿਆਂ ਦੀਆਂ ਵੀ ਹਨ। ਜੋ ਗਰੁੱਪ ਦੇ ਰੂਪ ਵਿੱਚ ਇੱਕ ਦੂਜੇ ‘ਤੇ ਟੁੱਟ ਕੇ ਪਏ ਲੱਗਦੇ ਹਨ। ਸ਼ਰੇਆਮ ਸੈਕਸ ਕਿਰਿਆ ਕਰਦੇ ਦਿਸ  ਰਹੇ ਹਨ। ਐਸੇ ਮੰਦਰਾਂ ਵਿੱਚੋਂ ਜੋ ਐਸੀਆਂ ਮੂਰਤੀਆਂ ਦੇ ਦਰਸ਼ਨ ਕਰਕੇ ਆਵੇਗਾ। ਵੱਡੀ  ਉਮਰ ਦਿਆਂ ਦਾ ਤਾਂ ਚਲੋ ਇਹ ਸੈਕਸ ਕਰਨਾ ਰੋਜ਼ ਦਾ ਹੀ ਕਿੱਤਾ ਹੈ। ਉਨ੍ਹਾਂ ਨੂੰ ਇਹ ਸੈਕਸ ਕਰਨ ਦਾ ਹੱਕ ਹੈ। ਬਗੈਰ ਸ਼ਰਮ ਦੇ  ਕਰਦੇ ਹਨ। ਇਹ ਹੱਕ ਸਮਾਜ ਨੇ ਹੀ ਦਿੱਤਾ ਹੈ। ਬੱਚਿਆਂ ਨੌਜਵਾਨਾਂ ਤੇ ਕੀ ਅਸਰ ਪਵੇਗਾ? ਕੀ ਉਹ ਸਮਾਜ ਦੇ ਲੋਕਾਂ ਤੇ ਪਸ਼ੂਆਂ ਨਾਲ ਖ਼ੈਰ ਕਰਨਗੇ? ਐਸੇ ਧਰਮੀਆਂ ਦੇ ਦੇਸ਼ ਵਿੱਚ ਬਲਾਤਕਾਰ ਦਾ ਕੀ ਮਤਲਬ ਹੈ? ਸੈਕਸ ਤੇ ਕਾਬੂ ਕੋਈ ਨਹੀਂ ਪਾ ਸਕਿਆ।  ਇਸ ਲਈ ਕਿਸੇ ਦੂਜੇ ਨੂੰ ਲੱਭਿਆ ਜਾਂਦਾ ਹੈ। ਕਈ ਲੋਕ ਸੈਕਸ ਨਾਲ ਆਪੇ ਨਿਪਟ  ਲੈਂਦੇ ਹਨ। ਆਪਣੇ-ਆਪ ਹੀ ਟੱਕਰਾਂ ਮਾਰ ਕੇ ਠੰਢੇ ਹੋ ਜਾਂਦੇ ਹਨ। ਇਹ ਵੀ ਪਰਦੇ ਦੀ ਗੱਲ ਹੈ। ਇੱਕ ਉਗ਼ਲ ਦੂਜੇ ਵੱਲ ਉਠੇ ਤਾਂ ਚਾਰ ਆਪਦੇ ਵੱਲ ਹੁੰਦੀਆਂ ਹਨ।  

Comments

Popular Posts