ਪਿਆਰ ਹਰ ਸੈਹਿ ਤੋਂ ਬਲਵਾਨ ਬੜਾ ਆ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਪਿਆਰ ਉਤੇ ਲੋਕੀ ਲਾਉਂਦੇ ਪਹਿਰੇਦਾਰੀਆਂ। ਪਿਆਰ ਬਿੰਨ ਹੋਣੀਆਂ ਨੀ ਸਰਦਾਰੀਆਂ।।

ਪਿਆਰ ਨਾਲ ਹੀ ਤਾਂ ਚੱਲਣ ਕਬਲੀਦਾਰੀਆਂ। 12 ਪੁੱਤਾਂ ਨੂੰ ਮਿਲੀਆਂ ਮਰਬੇਦਾਰੀਆਂ।

ਪਿਆਰ ਨਾਲ ਮੁੰਡਿਆ ਨੇ ਘਰ ਨੂੰ ਵੱਸਾਇਆਂ। ਤਾਂ ਖਿੜ੍ਹੀਆਂ ਬੱਚਿਆ ਦੀਆਂ ਫੁੱਲਵਾੜੀਆਂ।

ਸੱਤੀ ਤਾਂਹੀਂ ਕਬੀਲਦਾਰੀਆਂ ਨੇ ਤੁਰੀਆਂ। ਸਤਵਿੰਦਰ ਨੂੰ ਨਸ਼ਾਂ ਪਿਆਰ ਦਾ ਚੜ੍ਹਿਆ।

ਤਾਂਹੀ ਉਏ ਤੋਂ ਜੀ ਮੂੰਹ ਉਤੇ ਚੜ੍ਹਿਆ। ਜੀ-ਜੀ ਕਰਕੇ ਦਿਲ ਵਿੱਚ ਪਿਆਰਾ ਵੜਿਆ।

ਪਿਆਰ ਹਰ ਸੈਹਿ ਤੋਂ ਬਲਵਾਨ ਬੜਾ ਆ। ਪਿਆਰ ਹੀ ਤਾਂ ਦੁਨੀਆਂ ਦਾ ਅਸਲੀ ਧੁਰਾ ਆ।

ਪਿਆਰ ਤੋਂ ਬਗੈਰ ਦੁਨੀਆਂ ਉਤੇ ਹਨੇਰ ਆ। ਇੱਕ ਪਾਸੇ ਪਿਆਰ ਦੂਜੇ ਪਾਸੇ ਜੱਗ ਚੰਦਰਾ।

ਪਿਆਰ ਹੀ ਪਿਆਰ ਕਰੀਦੀ। ਪਿਆਰੇ ਦਿਲਦਾਰ ਬਣੀਦਾ। ਤਾਂਹੀਂ ਜੀਵਨ ਖੁਸ਼ਿਆਲ ਬੱਣਦਾ।

Comments

Popular Posts