ਰਜ਼ਾ ਵਿੱਚ ਦਿਨ ਕੱਟਦੇ

Satwinder Kaur satti calgary canada

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

satwinder_7@hotmail.com

ਜਿੰਦਗੀ ਵਿੱਚ ਅਸੀਂ ਘਾਟੇ ਵਾਧੇ ਨਹੀਂ ਦੇਖਦੇ

ਬਾਦਸ਼ਾਹ ਦਿਲ ਵਾਲੇ, ਘਾਟੇ ਵਾਧੇ ਨਾਂ ਸੋਚਦੇ

ਗਰੀਬ ਸਬ ਕੁੱਝ ਰੱਬ ਦੇ ਭਾਣੇ ਉਤੇ ਛੱਡਦੇ

ਨੁਕਸਾਨ ਜਿਉਂਦੇ ਲੋਕਾਂ ਦੇ ਉਤੇ ਹੀ ਆਉਂਦੇ

ਕਹੀ ਜਾਂਦੇ ਰੱਬ ਬੰਦਿਆ ਵਿੱਚ ਰੱਬ ਵੱਸਦੇ

ਲੋਕ ਇਸ ਰੱਬ ਨੂੰ ਕਈ ਲੁੱਟੀ ਪੁਟੀ ਨੇ ਜਾਂਦੇ

ਰੱਬਾ ਜੁਲਾਦ ਇਸ ਦੁਨੀਆਂ ਉਤੇ ਹੀ ਰਹਿੰਦੇ

ਚੰਗੇ-ਕੰਮ ਕਰਕੇ ਲੋਕੀ ਕਈ ਰੱਬ ਬੱਣ ਜਾਂਦੇ

ਸੱਤੀ ਕਈ ਦੇ ਕੇ ਦਰਦ ਮਨ ਵਿੱਚ ਨੇ ਹੱਸਦੇ

ਸਤਵਿੰਦਰ ਰੱਬ ਦੀ ਰਜ਼ਾ ਵਿੱਚ ਦਿਨ ਕੱਟਦੇ

Comments

Popular Posts