ਪ੍ਰਦੇਸੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਦੇਸ਼ ਸੇ ਪ੍ਰਦੇਸ ਪਿਆਰਾ ਲੱਗਤਾ ਹੈ। ਪ੍ਰਦੇਸੀ ਪ੍ਰਦੇਸ ਕੋ ਅਪਨਾਂ ਸਮਝਤਾ ਹੈ।

ਪ੍ਰਦੇਸ ਮੇ ਖੂਬ ਦਿਲ ਬਿਹਲਤਾ ਹੈ। ਜਬ ਪ੍ਰਦੇਸ ਮੇ ਰੇਡੀਓ ਪੰਜਾਬੀ ਵੱਜਤਾ ਹੈ।

ਚਮਕ ਦਮਕ ਦੇਖ ਕਰ ਕਨੇਡਾ ਆਤੇ ਹੈ। ਲੋਗ ਇੱਕ ਦੂਸਰੇ ਕੋ ਪ੍ਰਦੇਸੀ ਬੋਲਤੇ ਹੈ।

ਹਮ ਤੋਂ ਹਰ ਦੇਸ ਕੋ ਆਪਨਾਂ ਸਮਝਤੇ ਹੈ। ਤਬੀ ਤੋਂ ਦੇਸ
-ਦੇਸ ਘੁੰਮਤੇ ਫਿਰਤੇ ਹੈ।

ਪ੍ਰਦੇਸੀ ਬਣਨ ਨੂੰ ਕਿਹਦਾ ਜੀਅ ਕਰਦਾ। ਸਭ ਅੰਨਜਲ ਦਾ ਲੱਗਦਾ ਚੱਕਰ ਚਲਦਾ।

ਬੰਦਾ ਪੰਛੀਆਂ ਵਾਂਗ ਫਿਰਦਾ ਚੋਗ ਚੁਗਦਾ। ਜੂਲੀ ਕੂਲੀ ਦੀਆਂ ਲੋੜਾਂ ਪੂਰੀਆਂ ਕਰਦਾ।

ਜਿੰਦਗੀ ਵਧੀਆਂ ਬਣਾਉਣ ਨੂੰ ਪ੍ਰਦੇਸੀ ਬਣਦਾ। ਡਾਲਰ ਕਮਾਉਣ ਨੂੰ ਰਾਤ ਨੂੰ ਵੀ ਦਿਨ ਲੱਗਦਾ।

ਜਿਹੜੇ ਦੇਸ਼ ਰਹੀਏ ਉਹੀਂ ਆਪਣਾਂ ਲੱਗਣ ਲੱਗਦਾ।

ਸਾਰੇ ਦੇਸ਼ ਭਾਵੇਂ ਖੂਬਸੂਰਤ ਪਿਆਰੇ ਸੋਹਣੇ ਲੱਗਦੇ।

ਸਾਡੀਆਂ ਸਭ ਲੋੜਾਂ ਦੇਸ ਪ੍ਰਦੇਸ ਪੂਰੀਆਂ ਕਰਦੇ।

ਸਾਰੇ ਆਪ ਨੂੰ ਫਿਰ ਵੀ ਕਿਉਂ ਪ੍ਰਦੇਸੀ ਸਮਝਦੇ।

ਸੱਤੀ ਸਾਰੇ ਦੇਸ਼ ਆਪਣੇ ਲੱਗਦੇ।

ਸਾਰੇ ਦੇਸ਼ ਬਦੇਸ਼ ਪਿਆਰੇ ਲੱਗਦੇ।

ਤਾਂਹੀ ਕਨੇਡਾ ਵਲੈਤ ਆ ਵਸਦੇ।

ਪ੍ਰਦੇਸੀਆਂ ਨੇ ਕਾਂਮਜ਼ਬੀ ਦੇ ਝੰਡੇ ਗੱਡਤੇ।

ਵਾਹੁ ਵਾਹੁ ਇਕ ਦੂਜੇ ਨੂੰ ਪ੍ਰਦੇਸੀ ਕਰਦੇ।

ਸਤਵਿੰਦਰ ਆਪ ਨੂੰ ਕਿਉਂ ਪ੍ਰਦੇਸੀ ਸਮਝਦੇ।

Comments

Popular Posts