ਚਾਂਦਨੀ ਰਾਤ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਚਾਂਦਨੀ ਰਾਤ ਕੋ ਸਭ ਚਾਹਤੇ ਹੈ।ਪੂਰਨਮਾਂ ਕੋ ਪੂਰੇ ਚਾਂਦ ਨਿਖਰਤੇ ਹੈ।

ਪੂਰੀ ਧਰਤੀ ਕੋ ਰੋਸ਼ਨ ਕਰਤੇ ਹੈ। ਕਾਲੀ ਰਾਤ ਚਾਦਨੀ ਬਨਾ ਦੇਤੇ ਹੈ।

ਜਬ ਸੂਰਜ ਕੀ ਰੋਸ਼ਨੀ ਡਲਤੀ।ਤਬ ਤੋਂ ਚਾਦਨੀ ਰਾਤ ਬਨਤੀ।

ਉਪਰ ਚਮਕੇ ਚਾਂਦ ਨੀਚੇ ਹੈ ਧਰਤੀ।ਦੋਂਨੋਂ ਨੇ ਰਾਤ ਪੂਰੀ ਰੋਸ਼ਨ ਕਰਤੀ।

ਚਾਂਦਨੀ ਰਾਤ ਚੜ੍ਹਦੇ ਚੰਦ ਨਾਲ ਟਿਹਕਦੀ। ਚਾਂਦਨੀ ਰਾਤ ਤਾਂ ਤਾਰਿਆ ਨਾਲ ਭਰਗੀ।

ਰੋਸ਼ਨੀ ਨਹੀਂ ਲੱਭਦੀ ਰਾਤ ਦੇ ਚੰਦ ਵਰਗੀ। ਠੰਡੀ ਮਿੱਠੀ ਲੋਅ ਮਾਂ ਦੇ ਨਿਗ ਵਰਗੀ।

ਰੋਸ਼ਨੀ ਦਾ ਲਾਟੂ ਨਹੀਂ ਲੱਭਣਾਂ ਚੰਦ ਸੂਰਜ ਵਰਗਾ। ਇਹ ਸਾਰੀ ਦੁਨੀਆਂ ਨੂੰ ਰੋਸ਼ਨੀ ਦਾ ਭੰਡਾਰ ਵੰਡਦਾ।

ਦਿਵਾਲੀ ਦਾ ਨਜ਼ਰਾ ਹੈਨੀ ਚਾਂਦਨੀ ਰਾਤ ਵਰਗਾ।ਚਾਂਦਨੀ ਰਾਤ ਨੇ ਜਹਾਨ ਪੂਰਾ ਰੋਸ਼ਨ ਕਰਤਾ।

ਚਾਂਦਨੀ ਰਾਤ ਨਹੀ ਚਹੁੰਦਾ ਕੋਈ ਚੋਰ ਵਰਗਾ। ਗਰੀਬ ਨੂੰ ਚਾਂਦਨੀ ਰਾਤ ਨੂੰ ਸਕੂਨ ਮਿਲਦਾ।

ਇਕ ਚੰਦ ਧਰਤੀ ਉਤੇ ਚੜ੍ਹਦਾ। ਧਰਤੀ ਨੂੰ ਚਾਂਦਨੀ ਰਾਤ ਕਰਦਾ।

ਇਕ ਚੰਦ ਸਤਵਿੰਦਰ ਕੋਲ ਵਸਦਾ। ਸੱਤੀ ਨੂੰ ਦੇ ਦਿਲ ਨੂੰ ਰੋਸ਼ਨ ਕਰਦਾ।

ਇਕ ਚੰਦ ਮੀਡੀਏ ਰਾਹੀ ਨਿਤ ਚੜ੍ਹਦਾ। ਪੂਰੀ ਦੁਨੀਆਂ ਵਿੱਚ ਗਿਆਨ ਵੰਡਦਾ।

Comments

Popular Posts