ਮੰਜ਼ਲ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।

ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।

ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।

ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖੂਬਸੂਰਤ ਮੰਜ਼ਲ।

ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਇੱਕ ਰਸਤਾ ਮਨ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।

ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।

ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਹੀ ਲੈਂਦੇ ਨੇ।

ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।

ਜੋ ਦੇਖਦੇ ਰਹਿੰਦੇ ਨੇ ਰਸਤੇ ਆਖਰ ਢੇਰੀ ਢਾਅ ਲੈਂਦੇ ਨੇ।

ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।

ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।

ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ।

ਸੱਤੀ ਮੰਜ਼ਲ ਉਤੇ ਪਹੁੰਚਦੇ ਬੜੇ ਘੱਟ ਨੇ ਲੋਕ।

Comments

Popular Posts