ਬੰਦੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਨੇਕ ਬੰਦੇ ਪ੍ਰਭੂ ਦਿਆ ਸੇ ਮਿਲਤੇ ਹੈ।
ਆਪਨੇ ਆਪ ਕੋ ਸਰੀਫ਼ ਕਹਤੇ ਹੈ।
ਕੌਨ ਕੈਸਾ ਬੰਦਾ ਹਮ ਸਬ ਜਾਨਤੇ ਹੈ।
ਰੇ ਸੁ ਪੇ ਕਈ ਬੰਦੇ ਜੁੜਤੇ ਹੈ।

ਬੰਦੇ ਦੂਜੇ ਉਤੇ ਦੁੱਖ ਪਵੇ ਬੰਦਾ ਦਿਲ ਵਿੱਚ ਹੱਸਦਾ।
ਦੁੱਖ ਪੈ ਜੇ ਆਪਣੇ ਤੇ ਬੰਦਾ ਕਸੂਰ ਰੱਬ ਵਿੱਚ ਦੱਸਦਾ।

ਬੰਦਾ ਕੋਈ ਬੁਰਾ ਨਹੀਂ ਹੁੰਦਾ।
ਕਰਤੂਤ ਕਰਕੇ ਮਾੜਾ ਹੁੰਦਾ।
ਹਰ ਬੰਦੇ ਵਿੱਚ ਹੈ ਰੱਬ ਹੁੰਦਾ।
ਸਤਵਿੰਦਰ ਬੰਦਾ ਰੱਬ ਦਾ ਰੂਪ ਹੁੰਦਾ।

ਬੰਦੇ ਨੂੰ ਕਹੀ ਜਾਂਦੇ ਤੂੰ ਬੰਦਾ ਬਣਜਾ।
ਤਾਂ ਵੀ ਬੰਦਾ ਚਲਾਕੀਆਂ ਨਹੀਂ ਛੱਡਦਾ।
ਬੰਦਾ ਕਹੇ ਉਹ ਹਰ ਕੰਮ ਆਪ ਕਰਦਾ।
ਦੋਂਨਾਂ ਹੱਥਾਂ ਨਾਲ ਬੰਦਾ ਕਿਸਮਤ ਬਦਲਦਾ।
ਜਦੋਂ ਰੱਬ ਦਾ ਬੰਦੇ ਉਤੇ ਹੈ ਭਾਣਾਂ ਵਰਤਦਾ।
ਬੰਦਾ ਕਹੇ ਰੱਬ ਬਿੰਨਾਂ ਪੱਤਾ ਨਹੀਂ ਝੁੱਲਦਾ।

Comments

Popular Posts