ਬਹਾਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਲਗਤਾ ਥਾਂ ਵਾਰਸ਼ ਜਰੂਰ ਆਵੇਗੀ।
ਪਤਾ ਨਾਂਂ ਥਾਂ ਹਵਾ ਬਾਦਲ ਲੇ ਜਾਏਗੀ।
ਕਹਾਂ ਜਾਕੇ ਕਾਲੇ ਬਾਦਲ ਵਰਸਾਏਗੀ।
ਖੂਬ ਹਰਿਆਲੀ ਕੀ ਬਾਹਰ ਆਏਗੀ।

ਪੱਤਝਂੜ ਪਿਛੋਂ ਬਹਾਰ ਆਉਂਦੀ ਏ।
ਸਾਵਣ ਦੀ ਬਾਰਸ਼ ਬਹਾਰ ਲਿਉਂਦੀ ਏ।
ਵਾਰਸ਼ ਚਾਰੇ ਪਾਸੇ ਨਿਖ਼ਾਰ ਲਿਉਂਦੀ ਏ।
ਠੰਡੀ ਹਵਾ ਫੁੱਲਾਂ ਨੂੰ ਮਹਿਕਾਉਂਦੀ ਏ।
ਸੂਰਜ ਤੱਪਸ਼ ਨਾਂ ਹੁੰਦੀ।
ਧਰਤੀ ਗਰਮ ਨਾਂ ਹੁੰਦੀ।
ਅਗਰ ਹਵਾ ਨਾਂ ਹੁੰਦੀ।
ਇਹ ਬਾਰਸ਼ ਨਾਂ ਹੁੰਦੀ।
ਫਿਰ ਦੁਨੀਆਂ ਨਾਂ ਹੁੰਦੀ।
ਜਿੰਦਗੀ ਅਬਾਦ ਨਾਂ ਹੁੰਦੀ।
ਸੋਹਣੀ ਬਾਹਰ ਨਾਂ ਹੁੰਦੀ।
ਤਾਂ ਸਤਵਿੰਦਰ ਨਾਂ ਹੁੰਦੀ।
ਰੱਬ ਕੋਂਲੋਂ ਵੱਖ ਨਾਂ ਹੁੰਦੀ।
ਸੱਤੀ ਜਾਨ ਦੁੱਖੀ ਨਾਂ ਹੁੰਦੀ।
ਸਾਰੇ ਪਾਸੇ ਸੁੰਨ ਸਮਾਧ ਹੁੰਦੀ।

 

Comments

Popular Posts