ਚਾਹਤ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਚਾਹਤ ਤੋਂ ਹੈ ਆਪ ਕੋ ਸਾਰੀ ਜਿੰਦਗੀ ਸੁਨਾਤੇ ਚਲੀ ਜਾਊ

ਆਪ ਜੈਸੇ ਮਿੱਠੇ
-ਮਿੱਠੇ ਗੀਤ ਮੈ ਭੀ ਗੁਨ-ਗੁਨਾਤੇ ਜਾਊ।

ਚਾਹਤ ਤੋਂ ਹੈ ਆਪ ਭੀ ਸਹਮਨੇ ਬੈਠ ਜਾਏ ਮੈ ਦੇਖਤੀ ਰਹੂ।

ਹਮਾਰੀ ਚਾਹਤ ਹੈ ਆਪ ਗੀਤ ਸੁਨਾਤੇ ਰਹੋ ਮੈਂ ਸੁਨਤੀ ਰਹੂ।

ਹਮਾਰੀ ਕੋਈ ਚਾਹਤ ਭੀ ਨਹੀਂ ਹੈ।

ਅਗਰ ਆਪ ਹਾਮਰੇ ਹੋਣਾ ਚਾਹਤੇ ਹੈ।

ਤੋਂ ਹਮ ਇਨਕਾਰ ਭੀ ਨਹੀਂ ਕਰਤੇ ਹੈ।

ਆਪ ਕੀ ਚਾਹਤ ਪੂਰੀ ਕਰਨਾ ਚਾਹਤੇ ਹੈ।

ਚਾਹਤ ਹੈ ਤੁਸੀਂ ਬਣ ਜਾਵੋ ਚੰਦ ਮੈਂ ਚਕੋਰ ਬਣ ਜਾਵਾ।

ਦਿਲ ਕਰੇ ਮੈਂ ਰੀਜ ਲਾ ਕੇ ਸਾਰੀ ਉਮਰ ਤੱਕੀ ਜਾਵਾਂ।

ਸੱਜਣਾਂ ਬਣ ਤੂੰ ਮਿੱਠਾ ਜਲ ਮੈਂ ਪਿਆਸ ਬਣ ਜਾਵਾ।

ਸੱਤੀ ਜਿੰਦਗੀ ਦੀ ਪਿਆਸ ਮੈਂ ਸਦਾ ਲਈ ਬੁੱਝਵਾ।

ਬਣ ਚਿੱਟਾ ਦੁੱਧ ਮੈਂ ਮਿਸਰੀ ਵਾਂਗ ਘੁੱਲ ਜਾਵਾ।

ਮੇਰੀ ਚਾਹਨਾਂ ਸਤਵਿੰਦਰ ਇਕ ਮਿਕ ਹੋ ਜਾਵਾਂ।

ਚਾਹਤ ਹੈ ਤੂੰ ਯਾਰਾ ਫੁੱਲ ਮੈਂ ਭਵਰਾ ਬਣ ਜਾਣਾ।

ਤੇਰੀ ਖੂਬਸੂਰਤ ਮੁਸਕਰਾਹਠ ਦੇਖ ਮੈਂ ਰੱਜ ਜਾਵਾਂ

ਯਾਰਾ ਦਿਲ ਤੇਰੇ ਦੇ ਉਤੇ ਮਿੱਠੇ ਮਿੱਠੇ ਡੱਗ ਮਾਰਾ।

ਚਾਹਤ ਤੁਹਾਨੂੰ ਆਪਨਾਉਣ ਦੀ ਸੀ।

ਪਿਆਰ ਵਿੱਚ ਜਿੰਦ ਲਗਾਉਣ ਦੀ ਸੀ।

ਚਾਹਤ ਤੁਹਾਨੂੰ ਸਦਾ ਦੇਖਣ ਦੀ ਸੀ।

ਚਾਹਤ ਮਨ ਦੀ ਭੁੱਖ ਮਿਟਾਉਣ ਦੀ ਸੀ।

Comments

Popular Posts