ਬੈਠੇ ਅਸੀਂ ਤੇਰੇ ਨਿੱਤ ਦਰਸ਼ਨ ਕਰਦੇ
ਸਤਵਿੰਦਰ
ਕੌਰ
ਸੱਤੀ
(ਕੈਲਗਰੀ) - ਕਨੇਡਾ
ਤੇਰਾ ਚੇਹਰਾ ਦੇਖ ਅਸੀਂ ਤੇਰੇ ਉਤੇ ਮਰ-ਮੁੱਕ ਗਏ। ਤਾਂਹੀਂ ਬੈਠੇ ਅਸੀਂ ਤੇਰੇ ਨਿੱਤ ਦਰਸ਼ਨ ਕਰਦੇ।
ਸਾਡੇ ਦਿਲ ਜਾਨ ਤੇਰੀ ਸੂਰਤ ਵਿੱਚ ਅੱਟਕ ਗਏ। ਤੇਰੇ ਚੇਹਰੇ ਦੇ ਰੰਗ ਰੂਪ ਉਹਦੇ ਨਾਲ ਮਿਲ ਗਏ।
ਮੈਨੂੰ ਤਾਂ ਤੁਸੀਂ ਪਹਿਲਾਂ ਵੀ ਕਿਤੇ ਦੇਖੇ ਲੱਗਦੇ। ਅਸੀਂ ਸਤਵਿੰਦਰ
ਬੈਠੇ ਤੇਰੀਆਂ ਸਿਫ਼ਤਾਂ ਨਿੱਤ ਕਰਦੇ।
ਬੈਠੇ ਤੇਰੀ ਮੁਸਕਰਾਟ ਦੀ ਝੱਲਕ ਉਡੀਕਦੇ। ਤੇਰਾ ਮੂਖੜਾ ਦੇਖ਼ ਦੇਖ਼ ਸ਼ੈਅਰੀ ਸੱਤੀ ਲਿਖਦੇ ਗਾਉਂਦੇ।
Comments
Post a Comment