ਸਾਡੇ ਆਕੇ ਦਰਸ਼ਨ ਦਿਖਾਉ ਜੀ ਜਨਾਬ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਿਆ ਬਾਤ ਹੈ ਗੁੱਸੇ- ਰੁੱਸੇ ਰਹਿੰਦੇ ਨੇ ਜਨਾਬ।
ਸਾਡੇ ਵੱਲੋਂ ਪਾਸਾ ਵੱਟ ਕੇ ਕਿਉਂ ਲੰਘਦੇ ਜਨਾਬ।
ਇੱਕ ਬਾਰ ਸਾਡੇ ਨਾਲ ਮੁਸਕਰਾਉ ਜੀ ਜਨਾਬ।
ਸਾਨੂੰ ਫਤਿਹ ਸਤਿ ਸ੍ਰੀ ਅਕਾਲ ਬਲਾਉ ਜਨਾਬ।
ਕਦੇ ਸਾਡੀ ਫੇਸਬੁੱਕ ਤੇ ਤੁਸੀਂ ਆਉ ਜੀ ਜਨਾਬ।
ਘਰ ਸਾਡੇ ਆਕੇ ਦਰਸ਼ਨ ਦਿਖਾਉ ਜੀ ਜਨਾਬ।
ਸੱਤੀ ਦਾ ਵੀ ਕਦੇ ਤੁਸੀਂ ਦਿਲ ਬਹਿਲਾਉ ਜਨਾਬ।
ਸਤਵਿੰਦਰ ਗੇੜੀ ਵੀ ਭੁੱਲ ਕੇ ਲਾਇਉ ਜੀ ਜਨਾਬ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਿਆ ਬਾਤ ਹੈ ਗੁੱਸੇ- ਰੁੱਸੇ ਰਹਿੰਦੇ ਨੇ ਜਨਾਬ।
ਸਾਡੇ ਵੱਲੋਂ ਪਾਸਾ ਵੱਟ ਕੇ ਕਿਉਂ ਲੰਘਦੇ ਜਨਾਬ।
ਇੱਕ ਬਾਰ ਸਾਡੇ ਨਾਲ ਮੁਸਕਰਾਉ ਜੀ ਜਨਾਬ।
ਸਾਨੂੰ ਫਤਿਹ ਸਤਿ ਸ੍ਰੀ ਅਕਾਲ ਬਲਾਉ ਜਨਾਬ।
ਕਦੇ ਸਾਡੀ ਫੇਸਬੁੱਕ ਤੇ ਤੁਸੀਂ ਆਉ ਜੀ ਜਨਾਬ।
ਘਰ ਸਾਡੇ ਆਕੇ ਦਰਸ਼ਨ ਦਿਖਾਉ ਜੀ ਜਨਾਬ।
ਸੱਤੀ ਦਾ ਵੀ ਕਦੇ ਤੁਸੀਂ ਦਿਲ ਬਹਿਲਾਉ ਜਨਾਬ।
ਸਤਵਿੰਦਰ ਗੇੜੀ ਵੀ ਭੁੱਲ ਕੇ ਲਾਇਉ ਜੀ ਜਨਾਬ।
Comments
Post a Comment