ਕ੍ਰਿਸ਼ਨ ਤਾਂ ਪ੍ਰੇਮ ਦਿਵਾਨੇ ਨੇ
ਭਗਵਾਨ ਕਹਿਕੇ ਜਾਂਣੇ ਜਾਂਦੇ ਨੇ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਲੋਕ ਪਿਆਰ ਦੀ ਪੂਜਾ ਕਰਦੇ ਨੇ। ਪਿਆਰ ਵਾਲੇ ਦਿਲਾਂ ਵਸਦੇ ਨੇ।
ਸਤਵਿੰਦਰ ਪਿਆਰ ਕਰਕੇ ਘਰ ਵੱਸਦੇ ਨੇ। ਪਿਆਰ ਨਾਲ ਜੱਗ ਚੱਲਦੇ ਨੇ।
ਲੋਕ ਝਗੜੇ ਲਇਕ ਨਾਂ ਕਰਦੇ ਨੇ। ਨਫ਼ਰਤ ਵਾਲੇ ਤੋਂ ਦੂਰ ਭੱਜਦੇ ਨੇ।
ਕ੍ਰਿਸ਼ਨ ਘਨੇਈਆ ਤਾਂ ਪ੍ਰੇਮ ਦਿਵਾਨੇ ਨੇ। ਭਗਵਾਨ ਕਹਿਕੇ ਜਾਂਣੇ ਜਾਂਦੇ ਨੇ।
ਸੱਤੀ ਵੀ ਪਿਆਰ ਉਤੇ ਮਰਦੇ ਨੇ। ਪਿਆਰ ਕਰਕੇ ਰੱਬ ਸੋਹਣੇ ਲੱਭਦੇ ਨੇ।

Comments

Popular Posts