ਸਮਾਜ ਵਿੱਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ? ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ? ਸਾਰੇ ਆਪੋ ਆਪਣੇ ਘਰਾਂ ਵਿੱਚ ਤੇ ਗਲੀਂ, ਮਹੱਲੇ, ਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਔਰਤ ਨੂੰ ਕੁੱਟਣ ਝਿੜਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ। ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ। ਮੌਕਾ ਦੇਖ ਕੇ ਖ਼ੂਬ-ਖੁੰਬ ਠੱਪ ਕਰਦੇ ਹਨ। ਔਰਤ ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾ ਕਰਾਉਂਦੀ ਰਹਿੰਦੀ ਹੈ। ਹਰ ਪਲ ਬੇਇੱਜ਼ਤ ਹੁੰਦੀ ਹੈ। ਔਰਤ ਨੂੰ ਮਰਦ ਦੇ ਲੇਲੇ-ਪੇਪੇ ਕਰਨ ਦੀ ਆਦਤ ਪੈ ਗਈ ਹੈ। ਔਰਤ ਰੁਲ-ਖ਼ੁਲ ਕੇ ਪਲ਼ਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਨਹੀਂ ਪਾਲ਼ਿਆ ਜਾਂਦਾ। ਆਪ ਨੂੰ ਸਿੱਖ ਕਹਾਉਣ ਵਾਲੇ ਹੀ ਕੁੜੀ ਨੂੰ ਗਰਭ ਵਿੱਚ ਹੀ ਮਾਰ ਦਿੰਦੇ ਹਨ। ਮੁੰਡਾ ਬਿਮਾਰ ਹੋਵੇ, ਸਾਰਾ ਟੱਬਰ ਭੱਜਿਆ ਫਿਰਦਾ ਹੈ। ਵਧੀਆ ਡਾਕਟਰ ਨੂੰ ਦਿਖਾਇਆ ਜਾਂਦਾ ਹੈ। ਕੁੜੀ ਨੂੰ ਅਜਮੈਣ, ਸੋਂਫ਼, ਲੈਚੀ ਦਾ ਕਾੜ੍ਹਾ ਪਲ਼ਾ ਦਿੱਤਾ ਜਾਂਦਾ ਹੈ। ਪੇਕੇ ਸਹੁਰੇ ਘਰ ਉਸ ਤੋਂ ਹੱਦੋਂ ਵੱਧ ਕੰਮ ਲੈ ਕੇ ਚੰਗੀ ਤਰ੍ਹਾਂ ਚੰਮ ਕੁੱਟਿਆ ਜਾਂਦਾ ਹੈ। ਔਰਤ ਘਰ ਦੇ ਸਾਰੇ ਕੰਮ ਕਰ ਲੈਂਦੀ ਹੈ। ਮਰਦ ਦੇਵਤੇ ਦੀ ਤਰ੍ਹਾਂ ਬੈਠਾ ਹੀ ਪਾਣੀ ਦਾ ਗਲਾਸ ਮੰਗਦਾ ਹੈ। ਕਸੂਰ ਸਾਰਾ ਔਰਤ ਦਾ ਹੈ। ਉਹ ਇਹ ਸਾਰਾ ਕੁੱਝ ਸਹਿਣਾ ਚਾਹੁੰਦੀ ਹੈ। ਔਰਤ ਜਾਣ ਜਾਵੇ ਮਰਦ ਇਸ ਤੋਂ ਬਗੈਰ ਕੌਡੀ ਦਾ ਵੀ ਨਹੀਂ ਹੈ। ਇਕੱਲਾ ਨਾਂ ਹੀ ਹੱਥ ਫ਼ੂਕ ਕੇ ਰੋਟੀ ਖਾ ਸਕਦਾ ਹੈ। ਨਾਂ ਹੀ ਬੱਚੇ ਜੰਮ ਸਕਦਾ ਹੈ। ਮੁਡ ਤੋਂ ਹੀ ਪੀਰ-ਫ਼ਕੀਰ-ਗੁਰੂ ਵੀ ਇੱਕ ਤੋਂ ਵੱਧ ਔਰਤਾਂ ਵਿਆਹਉਂਦੇ ਰਹੇ ਹਨ। ਜੇ ਧਰਮਕਿ ਆਗੂਆਂ ਨੂੰ ਇਹ ਪੁੱਛਿਆ ਜਾਵੇ, ਤਾਂ ਜੁਆਬ ਹੁੰਦਾ ਹੈ, “ ਉਨ੍ਹਾਂ ਨੇ ਤਾਂ ਆਸਰਾ ਦਿੱਤਾ ਸੀ। ਗ਼ਰੀਬ ਯਤੀਮਾਂ ਔਰਤਾਂ ਦੀ ਮਦਦ ਕਰਨ ਲਈ ਦੂਜੀ ਤੀਜੀ ਚੌਥੀ ਸ਼ਾਦੀ ਕਰਾਈ ਸੀ। “ ਮਰਦ ਆਸਰਾ ਦੇਣ ਦਾ ਬਹਾਨਾ ਬਣਾ ਕੇ , ਅਣ-ਵਿਆਹੀਆਂ, ਕੁਆਰੀਆਂ ਕੋਲ ਰੱਖ ਕੇ ਖ਼ੂਬ ਇਸ਼ਕ ਲੜਾਉਂਦੇ ਰਹੇ ਹਨ। ਇਤਿਹਾਸ ਤੇ ਕਿਤਾਬਾਂ ਗੁਆਹ ਹਨ। ਹੁਣ ਵੀ ਗ਼ਰੀਬ ਆਦਮੀ ਛੁਪ ਕੇ ਉਰਾਂ-ਪਰਾਂ ਮੂੰਹ ਮਾਰਦਾ ਹੈ। ਅਮੀਰ ਨੂੰ ਕਿਸੇ ਦੀ ਸ਼ਰਮ ਨਹੀਂ ਹੁੰਦੀ, ਇਸ ਲਈ ਧੱਕੇ ਨਾਲ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਉਣ ਵਾਲਾ ਗਿਆਨੀ ਦਰਸ਼ਨ ਸਿੰਘ ਜਿਸ ਨੂੰ ਪੂਰੇ ਮਹਾਰਾਜ ਦਾ ਅਰਥਾਂ ਸਹਿਤ ਪਾਠ ਆਉਂਦਾ ਸੀ। ਉਹ ਬੰਦਾ ਬਾਣੀ ਪੜ੍ਹਨ ਦੀ ਸੰਥਿਆ ਦੇਣ ਵੇਲੇ ਔਰਤਾਂ ਨੂੰ ਦੱਸ ਰਿਹਾ ਸੀ, “ ਬਈ ਜੇ ਔਰਤ ਮਾਹਵਾਰੀ ਮਾਸਿਕ-ਧਰਮ ਵਿੱਚ ਹੋਵੇ, ਉਹ ਚਾਰ-ਪੰਜ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰ ਸਕਦੀਆਂ।“ “ ਐਸੇ ਮਰਦਾਂ ਨੂੰ ਕੋਈ ਪੁੱਛੇ, ਔਰਤ ਨੂੰ ਮਾਸਿਕ-ਧਰਮ ਵਿੱਚ ਨਿੱਤ ਨੇਮ ਕਰਨ ਦੀ ਅਜਾਜ਼ਤ ਵੀ ਫਿਰ ਕਿਉਂ ਦਿੰਦੇ ਹੋ? ਮਾਸਿਕ-ਧਰਮ ਸਮੇਂ ਔਰਤ ਦਾ ਬਣਿਆਂ ਖਾਣਾਂ ਕਿਉਂ ਖਾਦੇ ਹੋ? ਕਿਉਂਕਿ ਇਹ ਵਿਹਲੜ ਖਾਣਾਂ ਨਹੀਂ ਬਣਾ ਸਕਦੇ। ਖਾਣਾਂ ਖਾਣ-ਬਣਾਉਣ, ਔਰਤ ਨਾਲ ਸੌਣ ਵੇਲੇ ਔਰਤ ਦੇ ਤਲੇ ਵੀ ਚੱਟ ਜਾਂਦੇ ਹਨ। ਜਦੋਂ ਕਿ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਵਿੱਚ ਇਹ ਗੱਲ ਨਹੀਂ ਲਿਖੀ ਗਈ। ਗਿਆਨੀ ਆਪ ਹੀ ਔਰਤਾਂ ਨਾਲ ਐਸੀਆਂ ਗੱਲਾਂ ਕਰ ਕੇ ਸੁਆਦ ਲੈਂਦੇ ਹਨ। ਮੈਂ ਆਪ ਵਿੱਚ ਹੀ ਬੈਠੀ ਸੀ। ਮੈਂ ਕਿਹਾ,“ ਤੁਸੀਂ ਕਿਵੇਂ ਪਤਾ ਲਾਵੋਂਗੇ। ਕਿ ਪਾਠ ਕਰਨ ਵਾਲੀ ਔਰਤ ਮਾਸਿਕ-ਧਰਮ ਵਿੱਚ ਹੈ? ਰੌਲ ਲਾਉਣ ਵੇਲੇ ਕੀ ਹਰ ਇੱਕ ਔਰਤ ਨੂੰ ਪੁੱਛੋਗੇ?ਜਾਂ ਔਰਤ ਆਪ ਤੁਹਾਨੂੰ ਸਬੂਤ ਦੇਖਾਵੇਗੀ। ਜੇ ਰੌਲ ਲਗਦੀ ਦੇ ਵਿਚਾਲੇ ਮਾਸਿਕ-ਧਰਮ ਆ ਜਾਵੇ। ਕੀ ਫਿਰ ਗਿਆਨੀਆਂ ਨੂੰ ਦੱਸਣਾਂ ਪਵੇਗਾ? ਬਈ ਗਿਆਨੀ ਜੀ ਕੋਈ ਹੋਰ ਇੰਤਜਾਮ ਕਰ ਲਵੋ। ਫਿਰ ਤਾਂ ਇਨ੍ਹਾਂ ਦਿਨਾਂ ਵਿੱਚ ਅੰਮ੍ਰਿਤਧਾਰੀ ਬੀਬੀ ਪੰਜ ਬਾਣੀਆਂ ਦਾ ਉਚਾਰਨ ਵੀ ਨਹੀਂ ਕਰ ਸਕਦੀ। ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨ ਤੇ ਦਰਸ਼ਨ ਕਰਨ ਨਾਲ ਵੀ ਪਾਪ ਲੱਗ ਜਾਵੇਗਾ। ਜੇ ਮਾਸਿਕ-ਧਰਮ ਹੀ ਨਾਂ ਆਏ, ਤਾਂ ਮਰਦ ਦਾ ਦੁਨੀਆ ਤੋਂ ਬੀਜ ਨਾਸ ਹੋ ਜਾਵੇਗਾ।“ “ਬੀਬੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਜਵਾਨ ਵੀ ਨਹੀਂ ਲੜਾਉਣੀ ਚਾਹੀਦੀ। ਔਰਤ ਗਊ ਦੀ ਤਰ੍ਹਾਂ ਸਾਊ ਹੋਵੇ। ਪਤੀ ਪਰਿਵਾਰ ਦੀ ਸੇਵਾ ਕਰੇ।“ “ਕੀ ਪਤੀ ਪਰਿਵਾਰ ਤੇ ਲੰਗਰ ਦੀ ਸੇਵਾ ਵੇਲੇ ਮਾਸਿਕ-ਧਰਮ ਵਾਲੀਆਂ ਬੀਬੀਆਂ ਨੂੰ ਰੋਟੀਆਂ ਪਕਾਉਣ ਭਾਂਡੇ ਮਾਂਜਣ ਦੀ ਮਨਜ਼ੂਰੀ ਹੈ? ਉਸ ਵੇਲੇ ਤਾਂ ਸਗੋਂ ਔਰਤਾਂ ਤੋਂ ਕੰਮ ਨਹੀਂ ਕਰਾਉਣਾ ਚਾਹੀਦੀ। ਆਰਾਮ ਕਰਨ ਦੀ ਜ਼ਰੂਰਤ ਹੁੰਦੀ ਹੋਣੀ ਹੈ। ਜੇ ਔਰਤਾਂ ਹਰ ਮਹੀਨੇ ਚਾਰ ਦਿਨ ਇਨ੍ਹਾਂ ਦਿਨਾਂ ਵਿੱਚ ਛੁੱਟੀ ਕਰ ਲੈਣ, ਮਰਦ ਤੇ ਬੱਚੇ ਤਾਂ ਭੁੱਖੇ ਮਰ ਜਾਣਗੇ। ਔਰਤ ਦੀ ਜੂਨ ਇਹੀ ਚਾਰ ਦਿਨ ਸੁਧਰ ਜਾਵੇਗੀ।“ “ ਬਾਬਾ ਜੀ ਕਹਿਣ ਲੱਗੇ, “ ਤੂੰ ਤਾਂ ਔਰਤਾਂ ਦੀ ਵਕਾਲਤ ਸ਼ੁਰੂ ਕਰਦੇ, ਤੇਰੇ ਨਾਲ ਬਹਿਸ ਨਹੀਂ ਕਰ ਹੁੰਦੀ।“ “ ਸਭ ਤੋਂ ਵੱਧ ਛੜੇ ਗੁਰਦੁਆਰਿਆਂ ਵਿੱਚ ਹਨ। ਜਿਹੜਾ ਵਿਹਲੜ ਮੁੰਡਾ ਘਰੇ ਲੜ ਪੈਂਦਾ ਹੈ। ਲੰਬਾ ਚੌਲਾਂ ਪਾ ਕੇ ਲੰਗਰ ਵਿਚ ਰੋਟੀਆਂ ਖਾਣ ਦੀ ਜੁਗਤ ਬਣਾ ਲੈਂਦਾ ਹੈ। ਕਦੇ ਕੋਈ ਔਰਤ ਇਸ ਤਰ੍ਹਾਂ ਨਹੀਂ ਕਰਦੀ। ਇੱਕ ਹੋਰ ਗੁਰਦੁਆਰੇ ਕਬੂਤਰ ਦੀ ਤਰ੍ਹਾਂ ਚਿੱਟੇ ਕੱਪੜੇ ਪਾਈ ਹਰ ਪ੍ਰੋਗਰਾਮ ਵਿੱਚ ਅੱਗੇ ਹੁੰਦਾ ਹੈ। ਮੈਂ ਪ੍ਰੋਗਰਾਮ ਤਾਂ ਲਿਖਿਆ ਹੈ। ਸਭ ਬਿਜ਼ਨਸ ਹੋ ਰਿਹਾ ਹੈ। ਧਰਮ ਤਾਂ ਇੱਕ ਸ਼ਬਦ ਹੈ। ਸਭ ਪੈਸੇ ਠੱਗਣ ਦੀ ਚਾਲ ਹੈ। ਉਸ ਨੂੰ ਮੈਂ ਪੁੱਛਿਆ, “ ਤੁਹਾਡੇ ਬੱਚੇ ਤੇ ਪਤਨੀ ਕਦੇ ਗੁਰਦੁਆਰੇ ਨਹੀਂ ਹੁੰਦੇ।“ “ ਉਸ ਨੇ ਕਿਹਾ, “ ਪਤਨੀ ਜੌਬ ਕਰਦੀ ਹੈ। ਬੱਚੇ ਡਾਕਟਰੀ ਕਰ ਰਹੇ ਹਨ। ਜੇ ਉਹ ਵੀ ਗੁਰਦੁਆਰੇ ਆਉਣ ਲੱਗ ਗਈ। ਬੱਚੇ ਕੌਣ ਪਾਲੇਗਾ? ” ਸਿੱਖ ਧਰਮ ਵਿੱਚ ਕੇਸਾਂ ਨੂੰ ਪੰਜ ਕੰਕਰਾਂ ਵਿੱਚ ਮੰਨਿਆ ਜਾਂਦਾ ਹੈ। ਸਿੱਖ ਮਰਦ ਔਰਤ ਨੂੰ ਗਿੱਚੀ ਪਿੱਛੇ ਮੱਤ ਕਹਿ ਕੇ ਦੁਰਕਾਰਦਾ ਹੈ। ਛਿੱਤਰ ਮਾਰਨ ਸਮੇਂ, ਉਸ ਨੂੰ ਗੁੱਤੋਂ ਹੀ ਫੜਦਾ ਹੈ। ਸਿੱਖ ਧਰਮ ਵਿੱਚ ਅੰਮ੍ਰਿਤ ਛਕਣ ਪਿੱਛੋਂ ਹੀ ਸਿੱਖ ਧਰਮੀ ਬਣਦਾ ਹੈ। ਉਸੇ ਵਿੱਚ ਅੰਮ੍ਰਿਤ ਸੰਚਾਰ ਵਿੱਚ ਔਰਤ ਨੂੰ ਲੱਗਣ ਨਹੀਂ ਦਿੱਤਾ ਜਾਂਦਾ। ਇਸ ਦਾ ਮਤਲਬ ਗਿਆਨੀ ਇਹੀ ਦੱਸਦੇ ਹਨ। ਗੁਰੂ ਗੋਬਿੰਦ ਰਾਏ ਜੀ ਨੇ ਹੀ ਪਹਿਲੀ ਵਾਰ ਕੋਈ ਔਰਤ ਸ਼ਾਮਲ ਨਹੀਂ ਕੀਤੀ। ਸਿਰ ਦੇਣ ਲਈ ਕੋਈ ਔਰਤ ਨਹੀਂ ਉੱਠੀ ਸੀ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਕੌਰ ਦਾ ਦਰਜਾ ਦੇ ਦਿੱਤਾ ਸੀ। “ ਉਸ ਸਮੇਂ ਔਰਤ ਹੀ ਮਾਈ ਭਾਗੋ ਵਿਦਾਵਾ ਦੇਣ ਵਾਲੇ 40 ਸਿੰਘਾ ਨੂੰ ਲਲਕਾਰ ਜ਼ਰੂਰ ਗਈ ਸੀ। ਤਾਂ ਮਰਦਾ ਦੀ ਜ਼ਮੀਰ ਜਾਗੀ ਸੀ। 40 ਸਿੰਘ ਦੁਸ਼ਮਣ ਨਾਲ ਮੁੜ ਲੜਨ ਲਈ ਡਟ ਗਏ ਸਨ। 21 ਸਦੀ ਚੱਲ ਰਿਹੀ ਹੈ। ਅੱਜ ਵੀ ਔਰਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ। ਗੱਲ ਕੀ ਹੈ? ਕੀ ਔਰਤਾਂ ਨੂੰ ਪਾਠ ਕਰਨਾ ਗਾਉਣਾ ਆਉਂਦਾ ਹੀ ਨਹੀਂ ਹੈ? ਜਾਂ ਮਰਦ ਔਰਤ ਨੂੰ ਧਰਮਕਿ ਸਥਾਨਾਂ ਤੇ ਬਰਾਬਰ ਖੜ੍ਹਨ ਨਹੀਂ ਦੇਣਾ ਚਾਹੁੰਦੇ। ਜਾਂ ਫਿਰ ਧਰਮਕਿ ਸਥਾਨਾਂ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਰਤਨ ਕਰਦੀਆਂ ਔਰਤਾਂ ਨੂੰ ਦੇਖ ਕੇ ਮਨ ਮਚਲਨ ਲੱਗ ਜਾਂਦੇ ਹਨ। ਕਈ ਤਾਂ ਉੱਥੇ ਹੀ ਇਸ਼ਕ ਕਰਨ ਲੱਗ ਜਾਂਦੇ ਹਨ। ਔਰਤ ਨੂੰ ਦੇਖਦੇ ਹੀ ਉਸ ਦੇ ਤਲੇ ਚੱਟਣ ਲੱਗ ਜਾਂਦੇ ਹਨ। ਕਿਸੇ ਸ਼ਰਾਬ ਦੀ ਬਾਰ, ਠੇਕੇ ਤੇ, ਨੱਚਣ ਗਾਉਣ ਵਾਲਿਆਂ ਦੇ ਖਾੜੇ ਵਿੱਚ ਔਰਤ ਦਾ ਬਲਾਤਕਾਰ ਨਹੀਂ ਹੁੰਦਾ। ਸਾਡੇ ਧਰਮਕਿ ਸਥਾਨ ਗੁਰਦੁਆਰੇ ਸਾਹਿਬ ਵਿੱਚ ਆਮ ਹੀ ਬਲਾਤਕਾਰ ਹੁੰਦੇ ਹਨ। ਉੱਥੇ ਗੁਰਦੁਆਰੇ ਸਾਹਿਬ ਵਿੱਚ ਵੀ ਬੰਦੇ ਬੈਠੇ ਬੀਬੀਆਂ ਵੱਲ ਹੀ ਤੱਕੀ ਜਾਂਦੇ ਹਨ। ਆਪਣੀ ਔਰਤ ਤੇ ਕੋਈ ਹੋਰ ਲਾਈਨ ਮਾਰ ਰਿਹਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵੱਲ ਕੋਈ ਧਿਆਨ ਨਹੀਂ ਹੁੰਦਾ। ਨਾਂ ਹੀ ਯਾਦ ਹੁੰਦਾ ਹੈ। ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ? ਮਰਦਾਂ ਦੀ ਨਜ਼ਰ ਤੋਂ ਬਚਣ ਲਈ ਤਾਂਹੀਂ ਔਰਤ ਲਈ ਪਰਦੇ ਦਾ ਰਿਵਾਜ ਸੀ। ਜੋ ਧਰਮ ਮਾਤਾ, ਦੇਵੀਆਂ ਦੀ ਪੂਜਾ ਕਰਦੇ ਹਨ। ਜੋ ਔਰਤਾਂ ਪਰਦਾ ਕਰਦੀਆਂ ਹਨ। ਉਹੀ ਭਰੂਣ ਹੱਤਿਆ ਨੂੰ ਮਾਂ ਦਾ ਨਿਰਾਦਰ ਸਮਝ ਕੇ ਪਾਪ ਕਹਿੰਦੇ ਹਨ। ਪੰਜਾਬੀ ਹੀ ਭਰੂਣ ਹੱਤਿਆ ਕਰਦੇ ਹਨ।

ਸਮਾਜ ਵਿੱਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈਸਾਰੇ ਆਪੋ ਆਪਣੇ ਘਰਾਂ ਵਿੱਚ ਤੇ ਗਲੀਂਮਹੱਲੇਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਔਰਤ ਨੂੰ ਕੁੱਟਣ ਝਿੜਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ। ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ। ਮੌਕਾ ਦੇਖ ਕੇ ਖ਼ੂਬ-ਖੁੰਬ ਠੱਪ ਕਰਦੇ ਹਨ। ਔਰਤ ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾ ਕਰਾਉਂਦੀ ਰਹਿੰਦੀ ਹੈ। ਹਰ ਪਲ ਬੇਇੱਜ਼ਤ ਹੁੰਦੀ ਹੈ। ਔਰਤ ਨੂੰ ਮਰਦ ਦੇ ਲੇਲੇ-ਪੇਪੇ ਕਰਨ ਦੀ ਆਦਤ ਪੈ ਗਈ ਹੈ। ਔਰਤ ਰੁਲ-ਖ਼ੁਲ ਕੇ ਪਲ਼ਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਨਹੀਂ ਪਾਲ਼ਿਆ ਜਾਂਦਾ। ਆਪ ਨੂੰ ਸਿੱਖ ਕਹਾਉਣ ਵਾਲੇ ਹੀ ਕੁੜੀ ਨੂੰ ਗਰਭ ਵਿੱਚ ਹੀ ਮਾਰ ਦਿੰਦੇ ਹਨ। ਮੁੰਡਾ ਬਿਮਾਰ ਹੋਵੇਸਾਰਾ ਟੱਬਰ ਭੱਜਿਆ ਫਿਰਦਾ ਹੈ। ਵਧੀਆ ਡਾਕਟਰ ਨੂੰ ਦਿਖਾਇਆ ਜਾਂਦਾ ਹੈ। ਕੁੜੀ ਨੂੰ ਅਜਮੈਣਸੋਂਫ਼ਲੈਚੀ ਦਾ ਕਾੜ੍ਹਾ ਪਲ਼ਾ ਦਿੱਤਾ ਜਾਂਦਾ ਹੈ। ਪੇਕੇ ਸਹੁਰੇ ਘਰ ਉਸ ਤੋਂ ਹੱਦੋਂ ਵੱਧ ਕੰਮ ਲੈ ਕੇ ਚੰਗੀ ਤਰ੍ਹਾਂ ਚੰਮ ਕੁੱਟਿਆ ਜਾਂਦਾ ਹੈ। ਔਰਤ ਘਰ ਦੇ ਸਾਰੇ ਕੰਮ ਕਰ ਲੈਂਦੀ ਹੈ। ਮਰਦ ਦੇਵਤੇ ਦੀ ਤਰ੍ਹਾਂ ਬੈਠਾ ਹੀ ਪਾਣੀ ਦਾ ਗਲਾਸ ਮੰਗਦਾ ਹੈ। ਕਸੂਰ ਸਾਰਾ ਔਰਤ ਦਾ ਹੈ। ਉਹ ਇਹ ਸਾਰਾ ਕੁੱਝ ਸਹਿਣਾ ਚਾਹੁੰਦੀ ਹੈ। ਔਰਤ ਜਾਣ ਜਾਵੇ ਮਰਦ ਇਸ ਤੋਂ ਬਗੈਰ ਕੌਡੀ ਦਾ ਵੀ ਨਹੀਂ ਹੈ। ਇਕੱਲਾ ਨਾਂ ਹੀ ਹੱਥ ਫ਼ੂਕ ਕੇ ਰੋਟੀ ਖਾ ਸਕਦਾ ਹੈ। ਨਾਂ ਹੀ ਬੱਚੇ ਜੰਮ ਸਕਦਾ ਹੈ। ਮੁਡ ਤੋਂ ਹੀ ਪੀਰ-ਫ਼ਕੀਰ-ਗੁਰੂ ਵੀ ਇੱਕ ਤੋਂ ਵੱਧ ਔਰਤਾਂ ਵਿਆਹਉਂਦੇ ਰਹੇ ਹਨ। ਜੇ ਧਰਮਕਿ ਆਗੂਆਂ ਨੂੰ ਇਹ ਪੁੱਛਿਆ ਜਾਵੇਤਾਂ ਜੁਆਬ ਹੁੰਦਾ ਹੈ, “ ਉਨ੍ਹਾਂ ਨੇ ਤਾਂ ਆਸਰਾ ਦਿੱਤਾ ਸੀ। ਗ਼ਰੀਬ ਯਤੀਮਾਂ ਔਰਤਾਂ ਦੀ ਮਦਦ ਕਰਨ ਲਈ ਦੂਜੀ ਤੀਜੀ ਚੌਥੀ ਸ਼ਾਦੀ ਕਰਾਈ ਸੀ। “ ਮਰਦ ਆਸਰਾ ਦੇਣ ਦਾ ਬਹਾਨਾ ਬਣਾ ਕੇ , ਅਣ-ਵਿਆਹੀਆਂਕੁਆਰੀਆਂ ਕੋਲ ਰੱਖ ਕੇ ਖ਼ੂਬ ਇਸ਼ਕ ਲੜਾਉਂਦੇ ਰਹੇ ਹਨ। ਇਤਿਹਾਸ ਤੇ ਕਿਤਾਬਾਂ ਗੁਆਹ ਹਨ। ਹੁਣ ਵੀ ਗ਼ਰੀਬ ਆਦਮੀ ਛੁਪ ਕੇ ਉਰਾਂ-ਪਰਾਂ ਮੂੰਹ ਮਾਰਦਾ ਹੈ। ਅਮੀਰ ਨੂੰ ਕਿਸੇ ਦੀ ਸ਼ਰਮ ਨਹੀਂ ਹੁੰਦੀਇਸ ਲਈ ਧੱਕੇ ਨਾਲ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਉਣ ਵਾਲਾ ਗਿਆਨੀ ਦਰਸ਼ਨ ਸਿੰਘ ਜਿਸ ਨੂੰ ਪੂਰੇ ਮਹਾਰਾਜ ਦਾ ਅਰਥਾਂ ਸਹਿਤ ਪਾਠ ਆਉਂਦਾ ਸੀ। ਉਹ ਬੰਦਾ ਬਾਣੀ ਪੜ੍ਹਨ ਦੀ ਸੰਥਿਆ ਦੇਣ ਵੇਲੇ ਔਰਤਾਂ ਨੂੰ ਦੱਸ ਰਿਹਾ ਸੀ, “ ਬਈ ਜੇ ਔਰਤ ਮਾਹਵਾਰੀ ਮਾਸਿਕ-ਧਰਮ ਵਿੱਚ ਹੋਵੇਉਹ ਚਾਰ-ਪੰਜ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰ ਸਕਦੀਆਂ। “ ਐਸੇ ਮਰਦਾਂ ਨੂੰ ਕੋਈ ਪੁੱਛੇ, ਔਰਤ ਨੂੰ ਮਾਸਿਕ-ਧਰਮ ਵਿੱਚ ਨਿੱਤ ਨੇਮ ਕਰਨ ਦੀ ਅਜਾਜ਼ਤ ਵੀ ਫਿਰ ਕਿਉਂ ਦਿੰਦੇ ਹੋ? ਮਾਸਿਕ-ਧਰਮ ਸਮੇਂ ਔਰਤ ਦਾ ਬਣਿਆਂ ਖਾਣਾਂ ਕਿਉਂ ਖਾਦੇ ਹੋ? ਕਿਉਂਕਿ ਇਹ ਵਿਹਲੜ ਖਾਣਾਂ ਨਹੀਂ ਬਣਾ ਸਕਦੇ। ਖਾਣਾਂ ਖਾਣ-ਬਣਾਉਣ, ਔਰਤ ਨਾਲ ਸੌਣ ਵੇਲੇ ਔਰਤ ਦੇ ਤਲੇ ਵੀ ਚੱਟ ਜਾਂਦੇ ਹਨ।  ਜਦੋਂ ਕਿ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਕਿਸੇ ਹੋਰ ਧਾਰਮਿਕਗ੍ਰੰਥ ਵਿੱਚ ਇਹ ਗੱਲ ਨਹੀਂ ਲਿਖੀ ਗਈ। ਗਿਆਨੀ ਆਪ ਹੀ ਔਰਤਾਂ ਨਾਲ ਐਸੀਆਂ ਗੱਲਾਂ ਕਰ ਕੇ ਸੁਆਦ ਲੈਂਦੇ ਹਨ। ਮੈਂ ਆਪ ਵਿੱਚ ਹੀ ਬੈਠੀ ਸੀ। ਮੈਂ ਕਿਹਾ, ਤੁਸੀਂ ਕਿਵੇਂ ਪਤਾ ਲਾਵੋਂਗੇ। ਕਿ ਪਾਠ ਕਰਨ ਵਾਲੀ ਔਰਤ ਮਾਸਿਕ-ਧਰਮ ਵਿੱਚ ਹੈ? ਰੌਲ ਲਾਉਣ ਵੇਲੇ ਕੀ ਹਰ ਇੱਕ ਔਰਤ ਨੂੰ ਪੁੱਛੋਗੇ?ਜਾਂ ਔਰਤ ਆਪ ਤੁਹਾਨੂੰ ਸਬੂਤ ਦੇਖਾਵੇਗੀ। ਜੇ ਰੌਲ ਲਗਦੀ ਦੇ ਵਿਚਾਲੇ ਮਾਸਿਕ-ਧਰਮ ਆ ਜਾਵੇ। ਕੀ ਫਿਰ ਗਿਆਨੀਆਂ ਨੂੰ ਦੱਸਣਾਂ ਪਵੇਗਾ? ਬਈ ਗਿਆਨੀ ਜੀ ਕੋਈ ਹੋਰ ਇੰਤਜਾਮ ਕਰ ਲਵੋ। ਫਿਰ ਤਾਂ ਇਨ੍ਹਾਂ ਦਿਨਾਂ ਵਿੱਚ ਅੰਮ੍ਰਿਤਧਾਰੀ ਬੀਬੀ ਪੰਜ ਬਾਣੀਆਂ ਦਾ ਉਚਾਰਨ ਵੀ ਨਹੀਂ ਕਰ ਸਕਦੀ। ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨ ਤੇ ਦਰਸ਼ਨ ਕਰਨ ਨਾਲ ਵੀ ਪਾਪ ਲੱਗ ਜਾਵੇਗਾ। ਜੇ ਮਾਸਿਕ-ਧਰਮ ਹੀ ਨਾਂ ਆਏਤਾਂ ਮਰਦ ਦਾ ਦੁਨੀਆ ਤੋਂ ਬੀਜ ਨਾਸ ਹੋ ਜਾਵੇਗਾ। “ਬੀਬੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਜਵਾਨ ਵੀ ਨਹੀਂ ਲੜਾਉਣੀ ਚਾਹੀਦੀ। ਔਰਤ ਗਊ ਦੀ ਤਰ੍ਹਾਂ ਸਾਊ ਹੋਵੇ। ਪਤੀ ਪਰਿਵਾਰ ਦੀ ਸੇਵਾ ਕਰੇ। “ਕੀਪਤੀ ਪਰਿਵਾਰ ਤੇ ਲੰਗਰ ਦੀ ਸੇਵਾ ਵੇਲੇ ਮਾਸਿਕ-ਧਰਮ ਵਾਲੀਆਂ ਬੀਬੀਆਂ ਨੂੰ ਰੋਟੀਆਂ ਪਕਾਉਣ ਭਾਂਡੇ ਮਾਂਜਣ ਦੀ ਮਨਜ਼ੂਰੀ ਹੈਉਸ ਵੇਲੇ ਤਾਂ ਸਗੋਂ ਔਰਤਾਂ ਤੋਂ ਕੰਮ ਨਹੀਂ ਕਰਾਉਣਾ ਚਾਹੀਦੀ। ਆਰਾਮ ਕਰਨ ਦੀ ਜ਼ਰੂਰਤ ਹੁੰਦੀ ਹੋਣੀ ਹੈ। ਜੇ ਔਰਤਾਂ ਹਰ ਮਹੀਨੇ ਚਾਰ ਦਿਨ ਇਨ੍ਹਾਂ ਦਿਨਾਂ ਵਿੱਚ ਛੁੱਟੀ ਕਰ ਲੈਣਮਰਦ ਤੇ ਬੱਚੇ ਤਾਂ ਭੁੱਖੇ ਮਰ ਜਾਣਗੇ। ਔਰਤ ਦੀ ਜੂਨ ਇਹੀ ਚਾਰ ਦਿਨ ਸੁਧਰ ਜਾਵੇਗੀ। “ ਬਾਬਾ ਜੀ ਕਹਿਣ ਲੱਗੇ, “ ਤੂੰ ਤਾਂ ਔਰਤਾਂ ਦੀ ਵਕਾਲਤ ਸ਼ੁਰੂ ਕਰਦੇਤੇਰੇ ਨਾਲ ਬਹਿਸ ਨਹੀਂ ਕਰ ਹੁੰਦੀ। “ ਸਭ ਤੋਂ ਵੱਧ ਛੜੇ ਗੁਰਦੁਆਰਿਆਂ ਵਿੱਚ ਹਨ। ਜਿਹੜਾ ਵਿਹਲੜ ਮੁੰਡਾ ਘਰੇ ਲੜ ਪੈਂਦਾ ਹੈ। ਲੰਬਾ ਚੌਲਾਂ ਾ ਕੇ ਲੰਗਰ ਵਿਚ ਰੋਟੀਆਂ ਖਾਣ ਦੀ ਜੁਗਤ ਬਣਾ ਲੈਂਦਾ ਹੈ। ਕਦੇ ਕੋਈ ਔਰਤ ਇਸ ਤਰ੍ਹਾਂ ਨਹੀਂ ਕਰਦੀ। ਇੱਕ ਹੋਰ ਗੁਰਦੁਆਰੇ ਕਬੂਤਰ ਦੀ ਤਰ੍ਹਾਂ ਚਿੱਟੇ ਕੱਪੜੇ ਪਾਈ ਹਰ ਪ੍ਰੋਗਰਾਮ ਵਿੱਚ ਅੱਗੇ ਹੁੰਦਾ ਹੈ। ਮੈਂ ਪ੍ਰੋਗਰਾਮ ਤਾਂ ਲਿਖਿਆ ਹੈ। ਸਭ ਬਿਜ਼ਨਸ ਹੋ ਰਿਹਾ ਹੈ। ਧਰਮ ਤਾਂ ਇੱਕ ਸ਼ਬਦ ਹੈ। ਸਭ ਪੈਸੇ ਠੱਗਣ ਦੀ ਚਾਲ ਹੈ। ਉਸ ਨੂੰ ਮੈਂ ਪੁੱਛਿਆ, “ ਤੁਹਾਡੇ ਬੱਚੇ ਤੇ ਪਤਨੀ ਕਦੇ ਗੁਰਦੁਆਰੇ ਨਹੀਂ ਹੁੰਦੇ। “ ਉਸ ਨੇ ਕਿਹਾ, “ ਪਤਨੀ ਜੌਬ ਕਰਦੀ ਹੈ। ਬੱਚੇ ਡਾਕਟਰੀ ਕਰ ਰਹੇ ਹਨ। ਜੇ ਉਹ ਵੀ ਗੁਰਦੁਆਰੇ ਆਉਣ ਲੱਗ ਗਈ। ਬੱਚੇ ਕੌਣ ਪਾਲੇਗਾ?  ਸਿੱਖ ਧਰਮ ਵਿੱਚ ਕੇਸਾਂ ਨੂੰ ਪੰਜ ਕੰਕਰਾਂ ਵਿੱਚ ਮੰਨਿਆ ਜਾਂਦਾ ਹੈ। ਸਿੱਖ ਮਰਦ ਔਰਤ ਨੂੰ ਗਿੱਚੀ ਪਿੱਛੇ ਮੱਤ ਕਹਿ ਕੇ ਦੁਰਕਾਰਦਾ ਹੈ। ਛਿੱਤਰ ਮਾਰਨ ਸਮੇਂਉਸ ਨੂੰ ਗੁੱਤੋਂ ਹੀ ਫੜਦਾ ਹੈ। ਸਿੱਖ ਧਰਮ ਵਿੱਚ ਅੰਮ੍ਰਿਤ ਛਕਣ ਪਿੱਛੋਂ ਹੀ ਸਿੱਖ ਧਰਮੀ ਬਣਦਾ ਹੈ। ਉਸੇ ਵਿੱਚ ਅੰਮ੍ਰਿਤ ਸੰਚਾਰ ਵਿੱਚ ਔਰਤ ਨੂੰ ਲੱਗਣ ਨਹੀਂ ਦਿੱਤਾ ਜਾਂਦਾ। ਇਸ ਦਾ ਮਤਲਬ ਗਿਆਨੀ ਇਹੀ ਦੱਸਦੇ ਹਨ। ਗੁਰੂ ਗੋਬਿੰਦ ਰਾਏ ਜੀ ਨੇ ਹੀ ਪਹਿਲੀ ਵਾਰ ਕੋਈ ਔਰਤ ਸ਼ਾਮਲ ਨਹੀਂ ਕੀਤੀ। ਸਿਰ ਦੇਣ ਲਈ ਕੋਈ ਔਰਤ ਨਹੀਂ ਉੱਠੀ ਸੀ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਕੌਰ ਦਾ ਦਰਜਾ ਦੇ ਦਿੱਤਾ ਸੀ। “  ਉਸ ਸਮੇਂ ਔਰਤ ਹੀ ਮਾਈ ਭਾਗੋ ਵਿਦਾਵਾ ਦੇਣ ਵਾਲੇ 40 ਸਿੰਘਾ ਨੂੰ ਲਲਕਾਰ ਜ਼ਰੂਰ ਗਈ ਸੀ। ਤਾਂ ਮਰਦਾ ਦੀ ਜ਼ਮੀਰ ਜਾਗੀ ਸੀ। 40 ਸਿੰਘ ਦੁਸ਼ਮਣ ਨਾਲ ਮੁੜ ਲੜਨ ਲਈ ਡਟ ਗਏ ਸਨ। 21 ਸਦੀ ਚੱਲ ਰਿਹੀ ਹੈ। ਅੱਜ ਵੀ ਔਰਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ। ਗੱਲ ਕੀ ਹੈਕੀ ਔਰਤਾਂ ਨੂੰ ਪਾਠ ਕਰਨਾ ਗਾਉਣਾ ਆਉਂਦਾ ਹੀ ਨਹੀਂ ਹੈਜਾਂ ਮਰਦ ਔਰਤ ਨੂੰ ਧਰਮਕਿ ਸਥਾਨਾਂ ਤੇ ਬਰਾਬਰ ਖੜ੍ਹਨ ਨਹੀਂ ਦੇਣਾ ਚਾਹੁੰਦੇ। ਜਾਂ ਫਿਰ ਧਰਮਕਿ ਸਥਾਨਾਂ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਰਤਨ ਕਰਦੀਆਂ ਔਰਤਾਂ ਨੂੰ ਦੇਖ ਕੇ ਮਨ ਮਚਲਨ ਲੱਗ ਜਾਂਦੇ ਹਨ। ਕਈ ਤਾਂ ਉੱਥੇ ਹੀ ਇਸ਼ਕ ਕਰਨ ਲੱਗ ਜਾਂਦੇ ਹਨ। ਔਰਤ ਨੂੰ ਦੇਖਦੇ ਹੀ ਉਸ ਦੇ ਤਲੇ ਚੱਟਣ ਲੱਗ ਜਾਂਦੇ ਹਨ। ਕਿਸੇ ਸ਼ਰਾਬ ਦੀ ਬਾਰਠੇਕੇ ਤੇਨੱਚਣ ਗਾਉਣ ਵਾਲਿਆਂ ਦੇ ਖਾੜੇ ਵਿੱਚ ਔਰਤ ਦਾ ਬਲਾਤਕਾਰ ਨਹੀਂ ਹੁੰਦਾ। ਸਾਡੇ ਧਰਮਕਿ ਸਥਾਨ ਗੁਰਦੁਆਰੇ ਸਾਹਿਬ ਵਿੱਚ ਆਮ ਹੀ ਬਲਾਤਕਾਰ ਹੁੰਦੇ ਹਨ। ਉੱਥੇ ਗੁਰਦੁਆਰੇ ਸਾਹਿਬ ਵਿੱਚ ਵੀ ਬੰਦੇ ਬੈਠੇ ਬੀਬੀਆਂ ਵੱਲ ਹੀ ਤੱਕੀ ਜਾਂਦੇ ਹਨ। ਆਪਣੀ ਔਰਤ ਤੇ ਕੋਈ ਹੋਰ ਲਾਈਨ ਮਾਰ ਰਿਹਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵੱਲ ਕੋਈ ਧਿਆਨ ਨਹੀਂ ਹੁੰਦਾ। ਨਾਂ ਹੀ ਯਾਦ ਹੁੰਦਾ ਹੈ। ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ? ਮਰਦਾਂ ਦੀ ਨਜ਼ਰ ਤੋਂ ਬਚਣ ਲਈ ਤਾਂਹੀਂ ਔਰਤ ਲਈ ਪਰਦੇ ਦਾ ਰਿਵਾਜ ਸੀ। ਜੋ ਧਰਮ ਮਾਤਾ, ਦੇਵੀਆਂ ਦੀ ਪੂਜਾ ਕਰਦੇ ਹਨ। ਜੋ ਔਰਤਾਂ ਪਰਦਾ ਕਰਦੀਆਂ ਹਨ। ਉਹੀ ਭਰੂਣ ਹੱਤਿਆ ਨੂੰ ਮਾਂ ਦਾ ਨਿਰਾਦਰ ਸਮਝ ਕੇ ਪਾਪ ਕਹਿੰਦੇ ਹਨ। ਪੰਜਾਬੀ ਹੀ ਭਰੂਣ ਹੱਤਿਆ ਕਰਦੇ ਹਨ।



Comments

Popular Posts