ਸਾਡੇ ਉਨਾਂ ਯਾਰਾਂ ਦੇ ਉਦਾਂ ਯਾਰ ਬਹੁਤ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਸਾਡੇ ਭਰੋਸੇ ਉਸ ਸੋਹਣੇ ਰੱਬ ਉਤੇ ਨੇ। ਰੱਬ ਨਾਲ ਕਰਦੇ ਪਿਆਰ ਬਹੁਤ ਨੇ।
ਦੁਨੀਆਂ ਤੇ ਸਾਡੇ ਦਿਲਦਾਰ ਬਹੁਤ ਨੇ। ਸਾਡੇ ਦਿਲ ਉਹਦੇ ਤੇ ਮੋਹਤ ਬਹੁਤ ਨੇ।
ਜੋ ਸਾਡੇ ਹੀ ਕੋਲੋ ਦੂਰ ਬੈਠੇ ਬਹੁਤ ਨੇ। ਸੱਤੀ ਨਾਲ ਕਰਦੇ ਪਿਆਰ ਬਹੁਤ ਨੇ।
ਸਾਨੂੰ ਪਿਆਰ ਕਰਕੇ ਮਾਰਦੇ ਬਹੁਤ ਨੇ। ਸਤਵਿੰਦਰ ਤੇਰੇ ਉਤੇ ਭਰੋਸੇ ਬਹੁਤ ਨੇ।
ਸਾਡੇ ਉਨਾਂ ਯਾਰਾਂ ਦੇ ਉਦਾਂ ਯਾਰ ਬਹੁਤ ਨੇ। ਜਿਹਦੇ ਉਤੇ ਮੋਹਤ ਯਾਰ ਬਹੁਤੇ ਨੇ।
ਹਾਏ ਉਏ ਰੱਬਾ ਤੇਰੇ ਲਾਰੇ-ਲੱਪੇ ਬਹੁਤ ਨੇ। ਯਾਰਾ ਤੇਰੇ ਪਿਆਰ ਆਉਂਦੇ ਬਹੁਤ ਨੇ।

Comments
Post a Comment