ਦਾਅ ਲੱਗਦੇ ਚਲਾਕੀ ਖੇਡ ਜਾਂਣਗੇ
October 19, 2013 at 8:29pm
ਦਾਅ ਲੱਗਦੇ ਚਲਾਕੀ ਖੇਡ ਜਾਂਣਗੇ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਕਿਤੋਂ ਭਾਲਦੇ ਹੋ ਹਮਦਰਦੀ, ਇਹ ਦੁਨੀਆਂ ਕਿਸੇ ਦੀ ਨਹੀਂ ਬੱਣਦੀ।
ਤੇਰੀ ਮੇਰੀ ਕੁੱਝ ਨਹੀਂ ਲੱਗਦੀ, ਮਤਲੱਭ ਨੂੰ ਤੇਰੇ ਮੇਰੇ ਨਾਲ ਲੱਗਦੀ।
ਲੋਕਾਂ ਕੋਲੋ ਕਹਤੋਂ ਉਮੀਦ ਰੱਖਦੇ, ਆਪ ਕਿਉਂ ਨਹੀਂ ਬਲਵਾਨ ਬੱਣਦੇ?
ਇਕੱਲਾ ਬੰਦਾ ਹੁੰਦਾ ਯਾਰੋ ਲੱਖ ਵਰਗਾ। ਬਹੁਤੇ ਇਕੱਠ ਚ ਧੱਕਾ ਵੱਜਦਾ।
ਫਿਕੇ ਹੁੰਦੇ ਜਾਂਦੇ ਅੰਗ ਸਾਕ ਮਿੱਤਰੋ। ਅੰਮਾਂ ਜਾਏ ਲੈਂਦੇ ਮੂੰਹ ਫੇਰ ਮਿੱਤਰੋ।
ਖੂਨ ਦੇ ਰਿਸ਼ਤੇ ਬੱਣਦੇ ਪਾਣੀ ਮਿੱਤਰੋ। ਬੱਣਦੇ ਖੂਨ ਦੇ ਪਿਆਸੇ ਮਿੱਤਰੋ।
ਮੂੰਹ ਬੋਲਿਆ ਨਹੀਂ ਭਰਾ ਬੱਣਦੇ। ਦੱਸੋਂ ਲੋਕ ਤੋੜ ਕਿਵੇਂ ਨਿਭਾ ਦੇਣਗੇ?
ਢਿੱਡੋ ਜੰਮ ਕੇ ਨਹੀਂ ਸਪੂਤ ਬੱਣਦੇ। ਦੱਸੋ ਲੋਕ ਕਿਥੋਂ ਮਾਂ ਬੱਣਾਂ ਲੈਣਗੇ?
ਪਤੀ-ਪਤਨੀ ਨਹੀਂ ਆਪਣੇ ਬੱਣਦੇ। ਨੂੰਹੁ ਜਮਾਈ ਦੇ ਰਿਸ਼ਤੇ ਨੀ ਨਿਵਦੇ।
ਮੂੰਹ ਬੋਲਿਆਂ ਵੀਰ ਨਹੀਂ ਬੱਣਦੇ। ਪੱਗ ਵੱਟ ਭਰਾ ਕਿਵੇਂ ਇੱਜ਼ਤ ਦੇਣਗੇ?
ਸੁੱਖ ਦਾ ਨਾਂ ਸਾਹ ਲੈਣ ਦੇਣਗੇ। ਮੁਫ਼ਤ ਦੇ ਮਾਲ ਤੇ ਮੋਜ਼ ਬੱਣਾਂ ਲੈਣਗੇ।
ਦਾਅ ਲੱਗਦੇ ਚਲਾਕੀ ਖੇਡ ਜਾਂਣਗੇ। ਫ਼ਾਸੀ ਦਾ ਫੰਦਾ ਗ਼ਲ ਫਸਾ ਦੇਣਗੇ।
ਧੀਆਂ ਭੈਣਾਂ ਦੀ ਇੱਜ਼ਤ ਉਤਾਰ ਦੇਣਗੇ. ਜਾਂਣ ਕੇ ਮਿੱਟੀ ਮਿਲਾ ਦੇਣਗੇ।
ਤਿਲਾ-ਤਿਲਾ ਕਰ ਖਿੰਡਾ ਦੇਣਗੇ . ਰਿਸ਼ਤਿਆਂ ਦੀ ਕਦਰ ਗੁਆ ਦੇਣਗੇ।
ਸਤਵਿੰਦਰ ਕਲਮ ਨੂੰ ਚੱਲਣਾਂ ਸਿਖਾ ਦੇਣਗੇ। ਸੱਤੀ ਚਲਾਕਾਂ ਤੋਂ ਬੱਚਾ ਲੈਣਗੇ।

Comments
Post a Comment