ਸ਼ੁਕਰੀਆਂ ਉਨਾਂ ਦਾ ਵੀ ਜੋ ਜਾਂਦੇ ਸ਼ਾਬਾਸੇ ਪਿੱਠ ਤੇ ਦੇਕੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਸ਼ੁਕਰੀਆਂ ਸਬ ਦਾ, ਜੋ ਖਿਸਕ ਜਾਂਦੇ ਚੋਰੀ-ਚੋਰੀ ਪੜ੍ਹਕੇ।
ਸ਼ੁਕਰੀਆਂ ਉਨਾਂ ਦਾ ਵੀ ਜੋ ਜਾਂਦੇ ਨੇ ਲਿਖਤਾਂ ਕੋਲ ਖੜ੍ਹਕੇ।
ਸ਼ੁਕਰੀਆਂ ਉਨਾਂ ਦਾ ਵੀ ਜੋ ਜਾਂਦੇ ਸ਼ਾਬਾਸੇ ਪਿੱਠ ਤੇ ਦੇਕੇ।
ਸ਼ੁਕਰੀਆਂ ਉਨਾਂ ਦਾ ਵੀ ਕਈ ਜਾਂਦੇ ਸਾਨੂੰ ਗਾਲ਼ਾਂ ਕੱਢ ਕੇ।
ਸ਼ੁਕਰੀਆਂ ਉਨਾਂ ਦਾ ਵੀ ਜੋ ਲੈ ਜਾਂਦੇ ਨੇ ਨੱਕਲ ਉਤਾਰ ਕੇ।
ਸ਼ੁਕਰੀਆਂ ਉਨਾਂ ਦਾ ਵੀ ਜੋ ਜਾਂਦੇ ਝੱਟ ਥੱਮ-ਅੱਪ ਕਰਕੇ।
ਸ਼ੁਕਰੀਆਂ ਉਨਾਂ ਦਾ ਜੋ ਜਾਂਦੇ ਬਗੈਰ ਪੜ੍ਹੇ ਹੱਲਾ ਸ਼ੇਰੀ ਦੇ।
ਸ਼ੁਕਰੀਆਂ ਉਨਾਂ ਦਾ ਜੋ ਜਾਂਦੇ ਨੇ ਪਾਠਕ ਫੀਡ ਬੈਕ ਦੇ ਕੇ।
ਸ਼ੁਕਰੀਆਂ ਸਤਵਿੰਦਰ ਦਾ ਜੋ ਲਿਖਦੇ ਰਾਤ ਦਿਨ ਬੈਠ ਕੇ।
ਸ਼ੁਕਰੀਆਂ ਸੱਤੀ ਦਾ ਜੋ ਖੁਸ਼ਾਮਦੀ ਕਰਦੇ ਰੱਬ ਦੀ ਬੈਠ ਕੇ।

Comments
Post a Comment