ਪੂਜਾ ਕਰ ਬੈਠੇ ਅਸੀ ਤਾਂ ਸੱਜਣਾਂ ਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਪੂਜਾ ਕਰਨ ਗਏ ਸੀ ਅਸੀਂ ਰੱਬ ਦੀ। ਪੂਜਾ ਕਰ ਬੈਠੇ ਅਸੀ ਤਾਂ ਸੱਜਣਾਂ ਦੀ।
ਲੋਕੀ ਪੂਜਾ ਕਰਦੇ ਗੂਗਿਆਂ ਦੀ। ਆਪਣੇ ਛੱਡ ਕੇ ਪੂਜਾ ਕਰਦੇ ਦੂਜਿਆਂ ਦੀ।
ਕੋਈ ਪੂਜਾ ਕਰਦਾ ਭਗਵਾਨ ਦੀ। ਕਈ ਪੂਜਾ ਕਰਦਾ ਧੰਨ, ਪੁੱਤ, ਔਰਤ ਦੀ।
ਜੋ ਪੂਜਾ ਜੋਗ ਕਰੀਏ ਪੂਜਾ ਉਹਦੀ। ਪ੍ਰਭੂ ਵਾਂਗ ਕਰਦੀ ਪੂਜਾ ਪਤਨੀ, ਪਤੀ ਦੀ।
ਆਸ਼ਕ ਪੂਜਾ ਕਰਦੇ ਸਾਜਨ ਦੀ। ਸਤਵਿੰਦਰ ਪੂਜਾ ਕਰਦੇ ਹਰਰੋਜ਼ ਸ਼ਬਦਾਂ ਦੀ।
ਸੱਤੀ ਪੂਜਾ ਕਰੀਦੀ ਨਹੀਂ ਪਖੰਡੀਆਂ ਦੀ। ਮਾਪਿਆਂ ਦੀ ਪੂਜਾ ਸੇਵਾ ਕਰਕੇ ਕਰੀਦੀ।

Comments
Post a Comment