ਆਜ ਵੀ ਸੋਲਾਂ ਸਾਲ ਕੀ ਲਗਤੀ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਚੇਹਰਾ ਖੂਬ ਸੂਰਤ ਲੱਗਦਾ। ਅੱਖਾਂ ਮੋਟੀਆਂ ਤੇ ਦੋ ਗੁੱਤਾਂ ਕੀਤੀਆਂ।
ਬੁੱਲਾਂ ਉਤੇ ਮਲੀਆਂ ਦੰਦਾਸੀਆਂ। ਚੂੰਨੀ ਤੇਰੀ ਲਾਲ ਰੰਗਦੀ ਦੀ।
ਨੀ ਮਿੱਤਰਾਂ ਦਾ ਦਿਲ ਮੰਗਦੀ। ਤੂੰ ਕਾਹਤੋਂ ਸਾਡੇ ਕੋਲੋ ਸੰਗਦੀ।
ਸਾਡੀ ਜਾਨ ਨਿੱਕਲਦੀ ਜਾਂਦੀ। ਕਿਆ ਤੁਮ ਖੂਬ ਲੱਗਤੀ ਹੋ।
ਖੂਬ ਦਿਲ ਠੱਗਤੀ ਹੋ। ਤੂੰ ਜਾਨ ਹਮਾਰੀ ਹੋ। ਤੂੰ ਬੜੀ ਪਿਆਰੀ ਹੋ।
ਆਜ ਵੀ ਸੋਲਾਂ ਸਾਲ ਕੀ ਲਗਤੀ ਹੋ। ਮੇਰੇ ਜਾਨ ਕੀ ਕਾਤਲ ਬਨਤੀ ਹੋ।

Comments
Post a Comment