ਮੋਦੀ ਜੀ ਦੇ ਰਾਜ ਵਿੱਚ ਕਿਸਾਨ ਹੋਗੇ ਨੰਬਰ ਵੰਨ ਉਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com Satwinder Kaur Satti
ਮਜਦੂਰਾ ਕਿਸਾਨਾ ਦਾ ਲੱਗਿਆ ਧਰਨਾ ਦਿੱਲੀ ਦਾ। ਭਾਰਤ ਦੇ ਕਿਸਾਨ ਲੋਕਾਂ ਦਾ ਹੋ ਗਿਆ ਕਬਜ਼ਾ ਦਿੱਲੀ ਦਾ।
ਤਿਰੰਗਾ, ਕੇਸਰੀ, ਹਰਾ ਝੰਡੇ ਲਹਿਰਾਉਂਦੇ ਲਾਲ ਕਿਲੇ ਉਤੇ। ਹੋਇਆ ਰਾਜ ਭਾਰਤੀ ਲੋਕਾ ਦਾ ਭਾਰਤ ਦੀ ਰਾਜਧਾਨੀ ਉਤੇ।
ਕੌਮ ਨੂੰ ਬੜਾ ਮਾਣ ਸ਼ਾਤ ਮਈ ਰੈਲੀ ਕਰਨ ਵਾਲਿਆਂ ਦੇ ਉਤੇ। ਦਲੇਰ ਬੰਦੇ ਜਿਉਦੇ ਅਣਖਾ ਦੇ ਉਤੇ, ਮਾਣ ਮੋਦੀ ਜੀ ਦੇ ਉਤੇ।
ਮੋਦੀ ਜੀ ਦੇ ਰਾਜ ਵਿੱਚ ਕਿਸਾਨ ਹੋਗੇ ਨੰਬਰ ਵੰਨ ਦੇ ਉਤੇ। 26 ਜਨਵਰੀ 2021ਗਨਤਤਰ ਦਿਵਸ ਵਿੱਚ ਲੋਕ ਦਿੱਲੀ ਛਾ ਗਏ।
ਭਟਕਾ ਕੇ ਲੋਕਾ ਨੂੰ ਮੋਦੀ ਜੀ ਇਹ ਕੀ ਕੌਤਕ ਦਿਖਾ ਗਏ? ਸਰਕਾਰੇ ਦੇਸ ਦੇ ਨਾਗਰਿਕ ਭਰਾ ਇਕ ਦੂਜੇ ਨਾਲ ਲੜਾ ਗਏ।
ਤਿਨ ਕਾਨੂੰਨ ਦੇ ਬਹਾਨੇ ਲੋਕ ਸ਼ੜਕਾਂ ਤੇ ਮਾਰ ਕੁੱਟਾ ਦਿਤੇ।ਟਰੈਕਟਰ ਰੈਸੀ ਦੀ ਆਗਿਆ ਦੇ ਕੇ ਪੁਲਸ ਨੇ ਬਰੀਅਰ ਲਗਾਤੇ।
ਅਸਲੀ ਮੁੱਦੇ ਤੋਂ ਧਿਆਨ ਹਟਾ ਕਿਸਾਨ ਬੇਬਸ ਕਰ ਦਿੱਤੇ। ਕਿਸਨਾਂ ਦੀਆਂ ਭੰਨ ਗੱਡੀਆਂ ਟਰੈਕਟਰ ਕਬਾੜ ਬਣਾ ਦਿੱਤੇ।
73 ਸਾਲਾ ਤੋਂ ਸਰਕਾਰ ਲੋਕਾ ਨੂੰ ਗਲਾਮ ਸਮਝੀ ਗਈ। ਧੱਕੇ ਚੜੀ ਸਰਮਾਏਦਾਰਾਂ ਦੇ, ਸਰਕਾਰ ਲੋਕਾਂ ਦੀ ਨਾ ਰਹਿ ਗਈ।
ਸਤਵਿੰਦਰ ਤਾਂਹੀ ਅਜ਼਼ਾਦ ਕੌਮ ਵਿਦਰੋਹ ਕਰ ਗਈ। ਸਤੀ ਲੋਕਾਂ ਨੇ ਆਪਦੀ ਅਦਾਲਤ ਆ ਦਿੱਲੀ ਰਾਜਧਾਨੀ ਲਾ ਲਈ।
ਰੈਲੀ ਵਿੱਚ ਆਈ ਜੰਨਤਾ ਦਿੱਲੀ ਮਲ ਬਹਿ ਗਈ। ਤਿੰਨੇ ਕਾਨੂੰਨ ਕਰ ਰੱਦ ਤਾਂ ਜਾ ਕੇ ਕਿਸਾਨਾਂ ਦਾ ਧਰਨਾ ਹੋਜੂਗਾ ਰੱਦ।
ਸਰਕਾਰ, ਗੋਦੀ ਮੀਡੀਆ ਰਾਜਨੀਤੀ ਕਰਨ ਵਾਲੇ ਦੀਪ ਸਿੱਧੂ ਤੇ ਹੋਰ ਅਜ਼ਾਦ ਸਿੰਘ ਵੀਰਾ ਨੇ ਸਤੀ ਹਲਾ ਕੇ ਧਰ ਤੇ।
ਜੋ ਵੀ 26 ਜਨਵਰੀ 2021ਗਨਤਤਰ ਦਿਵਸ ਵਿੱਚ ਦੰਗਾ ਫਸਾਦ ਕੁੱਟ ਮਾਰ ਭੰਨ ਤੋੜ ਹੋਇਆ ਅਫਸੋਸ ਬਹੁਤ ਕਰਦੇ।
ਤਿੰਨ ਕਾਨੂੰਨਾਂ ਵਿੱਚ ਐਸਾ ਕੀ ਅਜ਼ੂਬਾ ਹੈ? ਹੋ ਗਈਆਂ ਦਰਜਨ ਮਿੰਟਗਾਂ ਹੱਲ ਸਰਕਾਰ ਤੇ ਕਿਸਾਨ ਨੇ ਕਿਉਂ ਨਹੀ ਕਰਦੇ?
























ਆਗਿਆ ਦੇ ਪੁਸਲ ਬਰੀਅਰ ਲਗਾਤੇ।

ਅਸਲੀ ਮੁੱਦੇ ਤੋਂ ਧਿਆਨ ਹਟਾ ਕਿਸਾਨ ਬੇਬਸ ਕਰਤੇ। ਕਿਸਨਾਂ ਦੀਆਂ ਭੰਨ ਗੱਡੀਆਂ ਟਰੈਕਟਰ ਕਬਾੜ ਬਣਾ ਦਿਤੇ।

73 ਸਾਲਾ ਤੋਂ ਸਰਕਾਰ ਲੋਕਾ ਨੂੰ ਗਲਾਮ ਸਮਝੀ ਗਈ। ਧੱਕੇ ਚੜੀ ਸਰਮਾਦਾਰਾਂ ਦੇ ਸਰਕਾਰ ਲੋਕਾਂ ਦੀ ਰਹਿ ਗਈ।

ਸਤਵਿੰਦਰ ਤਾਂਹੀ ਅਜ਼਼ਾਦ ਕੌਮ ਵਿਦਰੋਹ ਕਰ ਗਈ।ਸਤੀ ਲੋਕਾਂ ਨੇ ਆਪਦੀ ਅਦਾਲਤ ਆ ਦਿੱਲੀ ਲਾ ਲਈ।

ਰੈਲੀ ਵਿੱਚ ਆਈ ਜੰਨਤਾ ਹੈ ਦਿੱਲੀ ਮਲ ਬਹਿ ਗਈ। ਤਿੰਨੇ ਕfਨੂੰਨ ਰੱਦ ਤਾਂ ਜਾ ਕੇ ਕਿਸਾਨਾਂ ਦਾ ਧਰਨਾ ਹੋਜੂ ਰੱਦ।

ਸਰਕਾਰ, ਗੋਦੀ ਮੀਡੀਆ ਰਾਜਨੀਤੀ ਕਰਨ ਵਾਲੇ ਹਿਲਾਤਾ ਦੀਪ ਸਿੱਧੂ  ਤੇ ਸੂਰਮੇ ਵੀਰਾ ਨੇ ਹਲਾ ਕੇ ਧਰ ਤੇ।




Comments

Popular Posts