ਬਹਾਰ

-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡ
satwinder_7@hotmail.com
ਜਬ ਜਬ ਆਪ ਆਏ, ਬਹਾਰ ਲਾਏ।
ਆਪ ਕੀ ਮੁਲਾਕਾਤ, ਦਿਵਾਨਾਂ ਬਨਾਏ।
ਬਹਾਰ ਆਨੇ ਸੇ, ਠੰਡਕ ਪੜ੍ਹ ਜਾਏ।
ਹਮ ਆਪ ਕੀ, ਕਿਆ ਸਿਫਤ ਸੁਨਏ।
ਆਪ ਕੀ ਸੂਰਤ, ਬਹਾਰੋ ਕੋ ਮਾਤ ਪਾਏ।
ਆਪ ਗੁਲਾਬ ਕੀ ਤਰ੍ਹਾਂ, ਮੁਸਕਾਈ ਜਾਏ।
ਜਬ ਆਪ ਜਾਏ, ਤੋਂ ਬਹਾਰ ਚੱਲੀ ਜਾਏ।
ਹਮਾਰੀ ਜਿੰਦਗੀ ਮੇ, ਸ਼ਨਾਟਾਂ ਛਾਂ ਜਾਏ।
ਜੈਸੇ ਬਰਸਾਤ ਬਰਸੇ, ਬਹਾਰ ਆ ਜਾਏ।
ਬੰਸਤ ਕੇ ਬਾਅਦ ਹੀ, ਬਹਾਰ ਆਏ।
ਬੰਸਤ ਹਰਿਆਲੀ, ਚਾਰੋਂ ਤਰਫ਼ ਲਾਏ।
ਲਾਲ ਔਰ ਰੰਗੋ ਕੇ, ਫੂਲ ਖਿੱਲ ਜਾਏ।
ਬਹਾਰ ਦੇਖ ਕਰ ਮਨ, ਗੁਦ-ਗੁਦਏਂ।
ਜਿੰਦਗੀ ਮੇਂ ਖੁਸ਼ੀਆਂ, ਬਹਾਰ ਖਿੱਲ ਜਾਏ।
ਹਰ ਦਿਲ ਕੋ, ਪਿਆਰ ਕਰਨਾ ਆ ਜਾਏ।
ਹਮੇ ਦਿਲ ਸੇ, ਹੱਸਨਾ ਖੇਲਨਾ ਆ ਜਾਏ।
ਸੱਬ ਦੁਨੀਆ, ਸਤਵਿੰਦਰ ਕੀ ਬੱਨ ਜਾਏ।
ਕੁੜੀਆ ਦੀ, ਤੀਆਂ ਵਿੱਚ ਡਾਰ ਆਈ ਏ।
ਗਿੱਧੇ ਦੇ ਵਿੱਚ, ਤਾਜ਼ੀ ਰੌਣਕ ਆਈ ਏ।
ਇਕ ਇਕ ਨੇ,ਬਾਂਹ ਕੱਢ ਬੋਲੀ ਪਾਈ ਏ।
ਚਹਿਰਿਆ ਤੇ, ਖੁਸ਼ੀ ਤੇ ਰੌਣਕ ਆਈ ਏ।
ਹਰ ਘਰ, ਖਸ਼ੀਆ ਦੀ ਬਹਾਰ ਆਏ ਏ।
ਦਿਲ ਨੂੰ, ਤੰਦਰੁਸਤ ਰੱਖੋ।
ਮਨ ਵੀ, ਸਦਾ ਖੁਸ਼ ਰੱਖੋ ।
ਦੁਨੀਆ ਦੀ, ਪ੍ਰਵਾਹ ਨਾਂ ਕਰੋ।
ਸਦਾ ਜਿੰਦਗੀ, ਕਾ ਅੰਨਦ ਲਓ।

Comments

Popular Posts