ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਂਵਾਂ।ਤਿੰਨਾਂ ਦਾ ਭਵਿੱਖ ਅੱਜ ਡਾਮਾ ਡੋਲ ਆ।ਮਾਂਵਾਂ ਤੋਂ ਸਾਡਾ ਹੱਥ ਛੁੱਟ ਚੱਲਿਆ।ਨਾਂ ਮੁੱੜ ਕੇ ਮਾਂਵਾਂ ਦਾ ਹਾਲ ਪੁੱਛਿਆ।ਜਨਮ ਦੇ ਕੇ ਮਾਂ ਮੈਨੂੰ ਤੂੰ ਪਾਲਿਆ।ਖੂਨ ਪਸੀਨੇ ਨਾਲ ਵੱਡਾਂ ਕਰਿਆਂ।ਨੀਂਦ ਅਰਾਮ ਮੇਰੇ ਤੋਂ ਵਾਰੇ ਆ।


Comments

Popular Posts