ਹੁਣ ਮੇਰੀ ਜਨਮ ਦਾਤੀ ਕਿਥੇ ਆ।ਪਿਛੇ ਮੁੜਕੇ ਮੈਂ ਪੱਤਾਂ ਨਾਂ ਲਿਆਂ। ਮਾਂ ਹੁਣ ਕਿਹੜੇ ਹਾਲ ਵਿੱਚ ਆਂ ।ਧਰਤੀ ਮਾਂ ਅੰਨ ਉਗਾਉਂਦੀ ਆ।ਧਰਤੀ ਮਾਂ, ਮੇਰੇ ਜੋ ਹਿਸੇ ਦੀ ਆ।ਵੇਚ ਕੇ ਮਾਇਆ ਜੇਬ ਪਾਈ ਆ।ਮਾਂ ਬੋਲੀ ਪੰਜਾਬੀ ਸਿੱਖਾਉਂਦੀ ਆ।ਪੰਜਾਬੀ ਮਾਂ ਵਿਸਾਰ ਦਿੱਤੀ ਆ।ਮੈਂ ਵਲੈਤੀ ਮਾਂ ਦਾ ਹੱਥ ਫੜਿੱਆ।

Share

Comments

Popular Posts