ਦੁਨੀਆਂ ਮੇ ਧਰਮ ਕਿਉਂ ਅਨੇਕ ਹੈ?

-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਕਹਿਨੇ ਕੋ ਸਭ ਕਹਿਤੇ ਹੈ ਭਗਵਾਨ ਏਕ ਹੈ। ਫਿਰ ਦੁਨੀਆਂ ਮੇ ਧਰਮ ਕਿਉਂ ਅਨੇਕ ਹੈ?
ਸਭ ਧਰਮ ਏਕ ਦੂਸਰੇ ਕੋ ਦੁਕਾਰਤੇ ਹੈ। ਸਭ ਪੈਸੇ ਕਮਾਨੇ ਕੇ ਢੰਗ ਤਰੀਕੇ ਹੈ।
ਬੰਦੇ ਕੇ ਰੂਪ-ਰੰਗ ਚੇਹਰੇ ਅਨੇਕ ਹੈ। ਫਿਰ ਵੀ ਅਨੇਕਤਾਂ ਮੇ ਏਕਤਾ ਹੈ।
ਸਭ ਕਾ ਖੂਨ ਕਾ ਰੰਗ ਵੀ ਏਕ ਹੀ ਹੈ। ਆਂਖੇ ਮੂੰਹ ਨਾਕ ਮਾਸ ਅਵਾਜ਼ ਏਕ ਹੀ ਹੈ।
ਏਕ ਦੂਸਰੇ ਕੇ ਦੁਸ਼ਮਨ ਅਨੇਕ ਹੈ। ਮੇਰਾ ਆਪਕਾ ਸਭ ਦਾ ਪਾਲਣ ਹਾਰ ਏਕ ਹੈ ।
ਉਪਰ ਵਾਲਾਂ ਰੱਬ ਸਾਡਾ ਇੱਕ ਹੈ। ਸਤਵਿੰਦਰ ਹੈ ਤੋਂ ਏਕ ਜੈਸੀ ਸਭ ਔਰਤੇ।
ਸਜਨੇ ਮੇ ਕਮਾਲ ਦਿਖਾਤੀ ਹੈ ਔਰਤੇ। ਪਿਆਰ ਔਰ ਚੰਡੀ ਕੀ ਮੂਰਤ ਔਰਤੇ।
ਦੁਨੀਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਅੱਖਰ ਇੱਕ। ਗਿਣਤੀ ਦਾ ਪਹਿਲਾ ਅੱਖਰ ਇੱਕ।
ਸੈਕੜਾ ਬਣਦਾ ਗਿਣਕੇ ਇੱਕ ਇੱਕ। ਤਲਾਬ ਭਰਦਾ ਬੂੰਦ ਪਾਣੀ ਦੀ ਪੈ ਕੇ ਇੱਕ ਇੱਕ।
ਸਤਵਿੰਦਰ ਰਹੀਏ ਦੁਨੀਆਂ ਨਾਲ ਹੋ ਕੇ ਇੱਕ। ਕੈਲਗਰੀ ਪੂਰੀ ਦੁਨੀਆ ਵਿਚੋਂ ਹੈ ਇੱਕ।
ਇਕ ਦੂਜੇ ਨੂੰ ਪਿਆਰ ਕਰੀਏ। ਸਭ ਇੱਕ ਮਿਕ ਹੋ ਕੇ ਰਹੀਏ। ਇਕੱਲੇ ਹੀ ਨਾਂ ਜਿਉਣਾਂ ਚਾਹੀਏ।

Comments

Popular Posts