ਚੂੰਨੀ ਦੇ ਲੜ ਤੈਨੂੰ ਘੁੱਟ ਕੇ ਬੰਨਲਾਂ

-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸੋਹਣਾ ਗੁਲਾਬ ਵਾਂਗ ਖਿੜ ਗਇਆ ਮਨ ਮੰਦਰ ਵਿੱਚ ਕਮਲ ਖਿੜ ਗਿਆ।
ਸਹਮਣੇ ਬੈਠਾਉਣ ਨੂੰ ਜੀਅ ਕਰਦਾ। ਤੈਨੁੰ ਦੇਖੀ ਜਾਂਣ ਨੂੰ ਜੀਅ ਕਰਦਾ।
ਤੂੰ ਜਾਨ ਤੋਂ ਪਿਆਰਾ ਲੱਗਦਾ। ਸਾਰੀ ਦੁਨੀਆਂ ਤੋਂ ਪਿਆਰਾ ਲੱਗਦਾ। ...
ਤੇਰੇ ਦਰਸ਼ਨ ਕਰਨ ਨੂੰ ਜੀਅ ਕਰਦਾ। ਤੈਨੂੰ ਆਪਣਾਂ ਬਣਾਉਣ ਨੂੰ ਮਨ ਕਰਦਾ।
ਤੂੰ ਸਾਰੀ ਦੁਨੀਆਂ ਤੋਂ ਵੱਖਰਾ ਲੱਗਦਾ। ਜੀਵਨ ਸਾਥੀ ਬਣਾਉਣ ਨੂੰ ਦਿਲ ਕਰਦਾ।
ਤੇਰੇ ਲਈ ਮੈਂ ਸਾਰੀ ਦੁਨੀਆਂ ਛੱਡਦਾ। ਤੂੰ ਸੱਤੀ ਵੱਲ ਹੋਜਾ, ਮੈਂ ਪਰੇ ਜੱਗ ਕਰਦਾਂ।
ਤੈਨੂੰ ਸੋਹਣੇ ਰੱਬ ਕੋਲੋ ਮੰਗਲਾਂ। ਸਤਵਿੰਦਰ ਦੀ ਚੂੰਨੀ ਦੇ ਲੜ ਤੈਨੂੰ ਘੁੱਟ ਕੇ ਬੰਨਲਾਂ

Comments

Popular Posts